Nojoto: Largest Storytelling Platform

Best ਹਾਰ Shayari, Status, Quotes, Stories

Find the Best ਹਾਰ Shayari, Status, Quotes from top creators only on Nojoto App. Also find trending photos & videos about ਹਾਰ meaning in english, ਹਾਰਟ ਅਟੈਕ ਦੇ ਲੱਛਣ, ਹਾਰ ਸ਼ਿੰਗਾਰ ਦਾ ਪੌਦਾ, ਹਾਰ ਦਾ ਪਿਛੇਤਰ, ਹਾਰਡਵੇਅਰ ਕੀ ਹੈ,

  • 52 Followers
  • 53 Stories
    PopularLatestVideo

Rishu

#yqbhaji #yqdidi #yqbaba #ਜਿੱਤ #ਹਾਰ

read more
ਸ਼ੋਂਕ ਭਾਵੇਂ ਮਰ ਜਾਣ,ਸੱਧਰਾਂ ਵੀ ਲੁੱਟ ਜਾਵੇ
ਔਕੜਾਂ ਨੂੰ ਦੇਖ ਦੇਖ,ਹੋਂਸਲਾ ਵੀ ਟੁੱਟ ਜਾਵੇ
ਦੇਖ ਬਦਹਾਲੀ ਭਾਵੇਂ,ਜਗ ਪਰ੍ਹੇ ਸੁੱਟ ਜਾਵੇ
ਬੇਬਸ ਹਲਾਤ ਗਲਾ ਖ਼ੁਸ਼ੀਆਂ ਦਾ ਘੁੱਟ ਜਾਵੇ
ਫੇਰ ਵੀ ਉੱਮੀਦ ਦੀਵਾ ਬਲਦਾ ਤੂੰ ਰੱਖੀ ਸਦਾ
ਸ਼ਾਇਦ ਏ ਪਿੱਛਾ ਕਮੀਆਂ ਤੋਂ ਕਿਤੇ ਛੁੱਟ ਜਾਵੇ
ਨਿੱਤ ਕਰ ਕੋਸ਼ਿਸ਼ਾਂ ਤੂੰ, ਕਰ ਹੱਲਾ ਸ਼ੇਰੀ ਜ਼ਰਾ
ਜਿੱਤ ਹੈ ਉਸੇ ਦੀ ,ਜਿਹੜਾ ਰੋਜ਼ ਏਥੇ ਜੁੱਟ ਜਾਵੇ




 #yqbhaji #yqdidi #yqbaba #ਜਿੱਤ #ਹਾਰ

Sandeep Kaur

#ਹਾਰ

read more
ਹਾਰ 

हारे तो  हैं  इस जिंदगी  से, 
क्योंकि अपनो  के  साथ चाल चलकर  जीतना, 
हमें  नहीं आता। 
दूसरों की खुशी के  लिए  हारना भी किसी जीत 
से कम  नहीं। 
written  by Sandeep Sahal Wali #ਹਾਰ

Jagraj Sandhu

#sunrays #alone #ਹਾਰ #Deep #SUMAN

read more
ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ...

- Tera @Jagraj- #sunrays #alone #ਹਾਰ #deep #SUMAN

Ŕäj

#ਹਾਰ

read more
ਹਾਰ ਹਾਰ ਮਿਲੀ ਹੜ ਮੋੜ ੳੁੱਤੇ 
ਮੇਰਾ ਚੱਲਣਾ ਹਾਲੇ ਵੀ ਬਰਕਰਾਰ ਹੈ 
ੳੁਮੀਦ ਹੈ ਜਿੱਤ ਮਿਲੇਗੀ ਮੈਨੂੰ ਮੇਰੀ 
ਬਸ ਮੇਰੇ ਹਾਲਾਤਾਂ ਨਾਲ ਤੋੜੀ ਤਕਰਾਰ ਹੈ ! 


 ਭਦੌੜੀਅਾ #ਹਾਰ

Aman jassal

#ਹਾਰ #संगीत

read more
ਹਾਰ ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ 
ਤੁਸੀਂ ਕਈ ਵਾਰੀ ਜਿੱਤੇ ਤਾਂ ਵੀ ਖੜ ਦੇ ਨਹੀ
ਅਸੀਂ ਓਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ 
ਕੀ ਹੋਇਆ ਮਿੱਤਰਾ ਓਏ ਮਾੜਾ ਸਾਡਾ ਵਖਤ
ਕੀ ਹੋਇਆ ਮਿੱਤਰਾ ਓਏ ਮਾੜਾ ਸਾਡਾ ਬਖਤ
ਓਹੀ ਖੇਲੀ ਦੀ ਐ ਗੇਮ ਜੀਹਦੇ ਰੁਲ ਹੁੰਦੇ ਸਖਤ
ਇਕ ਵਾਰੀ ਜਿਨੂੰ ਛੱਡ ਤਾਂ ਨਾ ਮੁੜ ਕੇ ਬਲਾਈ ਦਾ
ਅਸੀਂ ਸਿੱਧੇ ਰਾਹ ਦਿਖਾਏ ਨਾ ਕੋਈ ਪੁੱਠੇ ਪਾਈ ਦਾ
ਲੋਕ ਫਿਰ ਵੀ ਪਤਾ ਨੀ ਕਿਉ ਜਰਦੇ ਨਹੀਂ 
ਓਹ ਲੋਕ ਫੇਰ ਵੀ ਪਤਾ ਨੀ ਕਿਉ ਜਰਦੇ ਨਹੀਂ
ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ
ਤੁਸੀਂ ਕਈ ਵਾਰੀ ਜਿੱਤੇ ਤਾਂ ਵੀ ਖੜ ਦੇ ਨਹੀ #ਹਾਰ

ਸੋਨੂੰ ਨਮਾਨਾ

#ਹਾਰ #ਸ਼ਾਇਰੀ

read more
ਹਾਰ ਕਿਸਮਤ ਨੂੰ ਆਪਣੇ ਵੱਸ ਕਰਨਾ
ਕੋਈ ਵੱਡੀ ਗੱਲ ਨਹੀਂ
ਤੇ ਕਿਸਮਤ ਕਦੇ ਸਾਥ ਨਾ ਦੇਵੇ 
ਕੋਈ ਐਸਾ ਪੱਲ ਨਹੀਂ
ਮੰਨ ਆਪਣੇ ਦੀ ਚਲਾਕੇ 
ਫਸੇ ਮੁਸੀਬਤ ਵਿੱਚੋ ਨਿਕਲਣ 
ਦਾ ਕੋਈ ਹੱਲ ਨਹੀਂ 
ਹਾਰ ਆਪਣੀ ਦਾ ਜੁੰਮੇ ਵਾਰ
ਤੂੰ ਖੁਦ ਹੀ ਏ ਸੋਨੂੰ
ਕਦੇ ਕਿਸਮਤ ਸਾਥ ਨਾ ਦੇਵੇ
ਕੋਈ ਐਡੀ ਗੱਲ ਨਹੀਂ #ਹਾਰ

official_deep 0566

#ਹਾਰ #हॉरर

read more
ਹਾਰ jido kise de haar hundi a 
oh sirf haar ni hundi 
kaye apni zindagi 
kayiyan de supne 
dono khatam ho jande ne #ਹਾਰ

ਸਿੱਧੂ saab

#ਹਾਰ #ਸ਼ਾਇਰੀ

read more
ਹਾਰ ਜੋ ਜਿੱਤ ਦੀ ਅੱਜ ਠੰਢ ਮਾਣ ਰਹੇ ਕਦੀ ਹਾਰ ਦੀ ਅੱਗ ਵੀ ਸੇਕਣ ਗੇ । ਜੋ ਜਿੱਤ ਦੇ ਨਜ਼ਾਰੇ ਮਾਣਦੇ ਨੇ ਉਹ ਹਾਰ ਦਾ ਮੂੰਹ ਵੀ ਵੇਖਣ ਗੇ। #ਹਾਰ

Ranjit Singh

#ਹਾਰ

read more
ਹਾਰ ਸਾਡੇ ਹਾਲ ਨਾ ਪੁੱਛ ਯਾਰਾ।
ਸਾਡੀ ਕਿਸਮਤ ਮਾੜੀ ਏ ।
ਹਾਸਿਆਂ ਨਾਲੋਂ ਟੁੱਟ ਕੇ ।
ਹੰਝੂ ਆ ਨਾਲ ਪੈ ਗਈ ਯਾਰੀ ਏ।
ਜਿੰਦਗੀ ਸੀ ਜੋ ਮਿੱਠੀ ਜੀ।
ਹੁਣ ਕਿਉ ਲੱਗਦੀ ਖਾਰੀ ਖਾਰੀ ਏ।
ਰਣਜੀਤ ਸਿੰਘ ਹੁਣ ਕੀ ਦੱਸਾਂ ।
ਰਾਤੀ ਰੋ ਕੇ ਰਾਤ ਗੁਜਾਰੀ ਏ।
ਰਾਤੀ ਰੋ ਕੇ ਰਾਤ‌ ਗੁਜਾਰੀ ਏ। #ਹਾਰ

Sr Shamsher Singh Gill

#ਹਾਰ ਓਹਨਾ ਚਿਰ ਨਹੀਂ ਹੁੰਦੀ ਜਦ ਤਕ ਅਸੀਂ ਹਾਰ ਮੰਨ ਨੀ ਲੈਂਦੇ ।

read more
ਹਾਰ ਜਿੱਤ ਹਾਰ ਦੀ ਫ਼ਿਕਰ ਓਹੀ ਕਰਦੇ
 ਜਿਨਾ ਪੈਰ ਮਦਾਨੇ ਕਦੇ ਧਰਿਆ ਨਹੀਂ।
ਮੰਜਲਾ ਤਕ ਓਹਨੇ ਕਿ ਪਹੁੰਚਣਾ
 ਜੋ ਡਿੱਗ ਕੇ ਇਕ ਵਾਰ ਖੜਿਆ ਨਹੀਂ ।
ਤੇਰੇ ਦਿਲ ਵਿਚ ਹੌਂਸਲਾ ਬਾਰੂਦ ਵਰਗਾ
ਹਾਰ ਦੀ ਅੱਗ ਨਾਲ ਸੇਕ ਜਰਾ ।
ਤੂੰ ਲੰਬੇ ਰਸਤੇ ਦਾ ਰਾਹੀ ਹੈ 
ਆਪਣੇ ਆਪ ਨੂੰ ਅਜਮਾਕੇ ਦੇਖ ਜਰਾ ।।

ਸ੍ਰ ਸ਼ਮਸ਼ੇਰ ਸਿੰਘ ਗਿੱਲ #ਹਾਰ ਓਹਨਾ ਚਿਰ ਨਹੀਂ ਹੁੰਦੀ ਜਦ ਤਕ ਅਸੀਂ ਹਾਰ ਮੰਨ ਨੀ ਲੈਂਦੇ ।
loader
Home
Explore
Events
Notification
Profile