Find the Best birakh Shayari, Status, Quotes from top creators only on Nojoto App. Also find trending photos & videos about simrat and bir are partners, simrat and bir, heerey bir singh lyrics, bira white can price in mumbai, happy bir 480,
Nojoto Punjabi ( ਨੋਜੋਟੋ ਪੰਜਾਬੀ )
ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਿਲਾ -ਡਾ. ਸੁਰਜੀਤ ਪਾਤਰ living legend Dr. Surjit Patar 🙏, "is traah hai jis traah din raat vichlaa faslaa" #nojotoquotes #nojotopunjabi #nojoto #quotes #patar #shayar #surjitpatar #punjabipoetry #motivation #gazal #birakh
Nojoto Punjabi ( ਨੋਜੋਟੋ ਪੰਜਾਬੀ )
ਦੂਰ ਜੇਕਰ ਅਜੇ ਸਵੇਰਾ ਹੈ, ਇਸ 'ਚ ਕਾਫੀ ਕਸੂਰ ਮੇਰਾ ਹੈ, ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ, ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ. -ਡਾ. ਸੁਰਜੀਤ ਪਾਤਰ Beautiful lines of Dr. Surjit Patar. great poet of punjab🙏, "Door jekar aje swera hai, is ch kaafi kasur mera hai, mai kive kaali raat nu kosa, mere dil vich hi jad hanera hai"
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto