Find the Best legendpoet Shayari, Status, Quotes from top creators only on Nojoto App. Also find trending photos & videos about all of me john legend, love me now john legend instrumental, legend bande love brar, i kicked him in the leg yesterday, ramayana the legend of prince rama,
Nojoto Punjabi ( ਨੋਜੋਟੋ ਪੰਜਾਬੀ )
ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ ਲੱਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲੀਆਂ ਇਸ਼ਕ ਮੇਰੇ ਦੀ ਸਾਲ-ਗਿਰ੍ਹਾ 'ਤੇ ਇਹ ਕਿਸ ਘੱਲੀਆਂ ਕਾਲੀਆਂ ਕਲੀਆਂ 'ਸ਼ਿਵ' ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ਚਲੀਆਂ -ਸ਼ਿਵ ਕੁਮਾਰ ਬਟਾਲਵੀ Start your day with the legendary poet of Punjab "Shiv Kumar Batalvi" 'Shehar tere tarkaalaa dhaliyaan' for more follow nojoto punjabi. #nojoto #punjabi #nojotopunjabi #punjab #thoughts #nojotoquotes #quotes #shivkumarbatalvi #batalvi #shiv #birhatusultan #birha #love #poetry #legendpoet
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto