Nojoto: Largest Storytelling Platform

Best Rakhdi Shayari, Status, Quotes, Stories

Find the Best Rakhdi Shayari, Status, Quotes from top creators only on Nojoto App. Also find trending photos & videos about jane kab hoto pe dil ne rakhdi dil ki baatein, happy rakhdi, west mathi best rakhdi, kudi rakhdi khayal gore rang da lyrics, rakhdi song download,

  • 5 Followers
  • 5 Stories
    PopularLatestVideo

Arun Buttar

#Rakhi #rakshabandhan #Rakhdi दुर्लभ "दर्शन" Jaspal Bangar ਗੁੰਮਨਾਮ Aman Verma MONIKA SINGH #ਕਵਿਤਾ

read more
🎀 ਰੱਖੜੀ ਆਈ , ਮਿਲਾਪ ਹੋਇਆ
ਖੁਸ਼ੀਆ ਲਿਆਈ , ਰੁੱਖਾਪਣ ਨਾਸ਼ ਹੋਇਆ 

👫 ਭੈਣ ਵੀ ਆਈ , ਭਰਾ ਵੀ ਆਇਆਂ 
ਰੱਖੜੀ ਵੀ ਬੰਨ੍ਹੀ , ਟਿੱਕਾਂ ਵੀ ਲਾਇਆ 
ਸ਼ਗਨ ਵੀ ਦਿੱਤਾ , ਰੱਖਿਆਂ ਵਚਨ ਵੀ ਦੁਹਰਾਇਆ 🎁

🌺 ਛੋਟੀ ਨੂੰ ਪਿਆਰ , ਵੱਡੀ ਤੋ ਅਸ਼ੀਰਵਾਦ ਵੀ ਪਾਇਆ
  ਪਿਆਰ ਦਾ ਬੰਧਨ , ਰੱਖੜੀ ਦਾ ਤਿਉਹਾਰ ਆਇਆ 🎉
  
                                                    ਅਰੁਣ ਬੁੱਟਰ ✍️ #rakhi
#rakshabandhan
#rakhdi दुर्लभ "दर्शन" Jaspal Bangar ਗੁੰਮਨਾਮ Aman Verma MONIKA SINGH

Vanita Sharma

#Rakhdi special #my feelings #cousinsday

read more
kujh din shad ke veereya rakhdi aan vaali aa , teri jeb dhili ho jau kyuki meriya farmaahisha di list bohot lambi aan vaali aa. #rakhdi special #my feelings 

#cousinsday

FARAZ MEEZA

#tealover

read more
Aashiqo Se Bhari Mehfil Main 
Aaj Maine Bhi Ek Raay Rakhdi.

Dhundte Rahe Sab Ilaaj Apne Marz Ka Maine Haatho Main Chai Rakhdi #tealover

Divkaran Singh

#Rakhdi #Rakhi #brosis #Punjabi nojoto

read more
ਵੱਡੀ ਭੈਣ ਸਦਾ ਹੀ ਜਾਪੇ ਵਾਂਗ ਹੀ ਮਾਂਵਾਂ ਦੇ, 

ਭੈਣਾਂ ਜਿਹਾ ਪਿਆਰ ਕਿਤੇ ਵੀ ਮਿਲਦਾ ਨਾ

ਭੈਣ ਹੋਵੇ ਜੇ ਛੋਟੀ ਲੱਗਦੀ ਪਿਆਰੀ ਏ, 

ਹੋਂ ਉਹਦੇ ਵਰਗਾ ਜੱਗ ਤੇ ਟੁਕੜਾ ਦਿਲ ਦਾ ਨਾ

ਮੁਲ੍ਹ ਪੈ ਜਾਵੇ ਰੱਖੜੀ ਦਾ ਇਹੋ ਚਾਹੁੰਦੀਆਂ ਨੇ ਉਂਝ ਬੋਹਤਾ ਕੁਝ ਨਾ ਮੰਗਦੀਆਂ ਆਪਣੇ ਭਰਾਵਾਂ ਤੋਂ

ਮਾਪਿਆਂ ਤੋਂ ਬਾਅਦ ਭੈਣਾਂ ਹੀ ਮਾਵਾਂ ਹੁੰਦੀਆਂ ਨੇ, 

ਮਾਂ ਜਿਨ੍ਹਾਂ ਮਿਲ਼ੇ ਸੁੱਖ ਭੈਣਾਂ ਦੀਆਂ ਛਾਂਵਾਂ ਤੋਂ

                                                                          
                                                                          - ਦਿਵਕਰਨ ਸਿੰਘ #Rakhdi #Rakhi #brosis #punjabi #nojoto

Lovey Panaag

mute video


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile