Find the Best ਸਮਾਂ Shayari, Status, Quotes from top creators only on Nojoto App. Also find trending photos & videos aboutਸਮਾਂ quotes, ਸਮਾਂ ਕੀ ਹੈ, ਸਮਾਂਤਰ ਚਤà©à¨°à¨à©à¨œ, ਸਮਾਂ ਹੈ, ਸਮਾਂ ਸਮਾਂ ਸਮਰੱਥ,
Writer1
ਭੁੱਖ ਦੀ ਮਾਰ ਤੇ ਮਾੜਾ ਸਮਾਂ ਜੋ ਸਿਖਾਉਂਦਾ ਹੈ ਸਾਨੂੰ ਕਿਤੇ ਵੀ ਕਿਤਾਬਾਂ ਵਿਚ ਨਜ਼ਰ ਨਹੀਂ ਆਉਂਦਾ ਹੈ, ਨਿੱਕੀ ਉਮਰੇ, ਢਾਡੀਆਂ ਮੁਸੀਬਤਾਂ ਤੇ ਖਾਲੀ ਪੇਟ ਨੇ, ਤੋੜ ਦਿੱਤਾ ਗਰੀਬ ਦੀ ਸਬਰਾਂ ਦਾ ਬੰਧ। OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking
OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking
read morejhalla
ਤੂੰ ਪਰਾਇਆ ਕਰ ਗਿਆ ਕਿਸੇ ਦਾ ਭਲਾ ਕਰਨ ਨਾਲ ਕੋਈ ਤਗਮੇ ਨੀ ਮਿਲਦੇ ਤੇਰਾ ਨਾਸ਼ ਹੋ ਜਾਵੇਗਾ ਲੋਕ ਤੇਰੇ ਤੇ ਵੱਡੇ ਵੱਡੇ ਇਲਜ਼ਾਮ ਲਗਾਉਣਗੇ ਜਿੰਨਾ ਤੂੰ ਚੰਗਾ ਕੀਤਾ ਓਨਾ ਹੀ ਮੰਦਾ ਕਹਿਣਗੇ ਤੂੰ ਸਭ ਕੁਜ ਸਹੀ ਕਰੇਗਾ ਇਹ ਗਲਤ ਕਹਿਣਗੇ ਪਰ ਤੈਨੂੰ ਕੀ ਆ ਇਹਨਾਂ ਦੀਆਂ ਗੱਲਾਂ ਦੀਆਂ ਜੰਜੀਰਾਂ ਵਿੱਚ ਬੱਧ ਕੇ ਮਰ ਨਾ ਜਾਵੀ ਤੁਰਿਆ ਜਾਵੀਂ ਫਿਰ ਵੀ ਕੋਈ ਔਕੜ ਆਵੇ ਧੌਣ ਸੁੱਟ ਲੀ ਥੱਲੇ ਕਿਉਂ ਕਿ ਤੂੰ ਸਹੀ ਹੈ ਤੇ ਅੱਜ ਨੀ ਤਾ ਕੱਲ ਇਹਨਾਂ ਨੂੰ ਵੀ ਪਤਾ ਲਗਜੂ ਬਸ ਤੁਰਿਆ ਜਾਵੀਂ ਫਿਰ ਇੱਕ ਦਿਨ ਦੇਖੀ ਤੇਰਾ ਵੀ ਸਮਾਂ ਆਊ ਤੇਰੇ ਪ੍ਰਤੀ ਬਣੀ ਤਸਵੀਰ ਚੰਗੀ ਲੱਗੂ ਬਸ ਫਿਰ ਕੀ ਤੈਨੂੰ ਜੋ ਮਾੜਾ ਕਹਿੰਦੇ ਸੀ ਉਹ ਖੁਦ ਵੀ ਤੇਰੇ ਵਰਗੇ ਬਣ ਜਾਣਗੇ ਬਸ ਇੱਕ ਗੱਲ ਯਾਦ ਰੱਖੀ ਮਰ ਨਾ ਜਾਵੀਂ ਤੁਰਿਆ ਜਾਵੀਂ ਜੱਗ ਦਾ ਕੀ ਆ ਇਹਨਾਂ ਨੇ ਤਾ ਨਜ਼ਰੀਆ ਬਦਲਣਾ ਭਾਵੇ ਅੱਜ ਬਦਲ ਲੈਣ ਭਾਵੇਂ ਸਮਾਂ ਪਾ ਕੇ ਪਰ ਤੂੰ ਨਾ ਬਦਲੀ ਝੱਲਾ ਨਜ਼ਰੀਆ
ਨਜ਼ਰੀਆ

ਤੂੰ ਪਰਾਇਆ ਕਰ ਗਿਆ ਲੰਘਿਆ ਵੇਲਾ ਹੱਥ ਨਾ ਆਉਣਾ ਮੁੜ ਫਰ ਤੋਂ ਤੂੰ ਪਛਤਾਉਣਾ ਆਪਣੇ ਹੱਥੀਂ ਲਾਂਬੂ ਲਾ ਕੇ ਆਪ ਨੂੰ ਬਾਲ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਕਰ ਕਦਰ ਸਮੇਂ ਦੀ ਭਾਈ ਨਾ ਦੇਵੀਂ ਜਾਣ ਅਜਾਈਂ ਫਾਇਦਾ ਇਹਦਾ ਲੈ ਕੇ ਨੇਕ ਤੂੰ ਕਰੀਂ ਕਮਾਈ ਤੂੰ ਢਿੱਡ ਕਈਆਂ ਦੇ ਪਾਲ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਵਕਤ ਯਾਰਾਂ ਲਈ ਵੀ ਕੱਢ ਲਵੀਂ ਨਾ ਰਾਹਾਂ ਦੇ ਵਿੱਚ ਛੱਡ ਆਵੀਂ ਤੇਰੇ ਬਾਝੋਂ ਜੀਣਾ ਨਾਮੁਮਕਿਨ ਨਾ ਇਹਨਾਂ ਨੂੰ ਕਰ ਅੱਡ ਲਵੀਂ ਕਿਓਂ ਵਹਿਮ ਤੂੰ ਪਾਲ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਰੱਖੀ ਮਾਪਿਆਂ ਦਾ ਵੀ ਧਿਆਨ ਬੜਾ ਕਰਦੇ ਤੇਰੇ ਤੇ ਮਾਣ ਤੈਨੂੰ ਚਾਵਾਂ ਦੇ ਨਾਲ ਪਾਲਿਆ ਨਾ ਕਰੀਂ ਓਹਨਾਂ ਨੂੰ ਵੀਰਾਨ ਹੈ ਸਭ ਅੱਜ ਓਹਨਾਂ ਕਰਕੇ ਤੂੰ ਜੌ ਵੀ ਮਾਣ ਰਿਹਾ ਇਹ ਵਕਤ ਨਾ ਫਿਰ ਥਿਆਉਣਾ ਕਿਓਂ ਸਮਾਂ ਤੂੰ ਗਾਲ ਰਿਹਾ ਝੱਲਾ ਵਕਤ
ਵਕਤ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited