Nojoto: Largest Storytelling Platform

Best ਪਿੰਡ Shayari, Status, Quotes, Stories

Find the Best ਪਿੰਡ Shayari, Status, Quotes from top creators only on Nojoto App. Also find trending photos & videos about ਪਿੰਡਾਂ ਦੇ ਜਾਏ lyrics, ਪਿੰਡਾ ਦੇ ਜਾਏ, ਪਿੰਡ ਦੀ ਸੱਥ, ਪਿੰਡਾਂ ਆਲੇ ਕਿਤਾਬ pdf, ਪਿੰਡ ਘਰਾਚੋਂ,

  • 14 Followers
  • 17 Stories
    PopularLatestVideo

sonam kallar

#ਪਿੰਡ #walkingalone #Poetry

read more
ਕੁੱਝ ਰਿਸ਼ਤੇ ਹਾਲੇ ਵੀ ਦਿਲ ਤੋਂ ਨੇ,
ਕੁੱਝ ਰਿਸ਼ਤਿਆਂ' ਚ ਹੇਰ-ਫੇਰ ਏ,

ਕੁੱਝ ਕੁ ਰਿਸ਼ਤੇ ਸਾਂਝੇ ਨੇ ਤੇਰੇ ਨਾਲ,
ਕੁੱਝ ਰਿਸ਼ਤੇ ਐਸੇ ਜੋ ਤੇਰੇ ਬਗ਼ੈਰ ਏ,

ਇਹ ਕਿਰਦੀ ਪਿੰਡ ਮੇਰੇ ਦੀ ਮਿੱਟੀ,
ਤੈਨੂੰ ਤੰਗ ਤੇ ਕਰਦੀ ਹੋਊਗੀ, ਹੈ ਨਾ!

 ਇਹ ਜੋ ਇੱਕ ਪਾਸੇ ਹੁਣ ਪਿੰਡ ਏ ਮੇਰੇ,
ਤੇ ਇੱਕ ਪਾਸੇ ਇਹ ਜੋ ਤੇਰਾ ਸ਼ਹਿਰ ਏ,

©sonam kallar #ਪਿੰਡ 

#walkingalone

Juhi Grover

Hindi version चलते चलते इतनी दूर आ गए हैं, कि अब तो गाँव भी शहर हो चले हैं। .. .. .. गाँवों को भूलने का नतीजा भुगत रहें हैं। #YQPaaji #ਚਲਦੇ #ਸ਼ਹਿਰ #ਦੂਰ #yqpunjabi #ਪਿੰਡ #ਨਤੀਜਾ #bestyqpunjabiquotes

read more
ਚਲਦੇ ਚਲਦੇ ੲਿੰਨੀ ਦੂਰ ਅਾ ਗੲੇ ਅਾਂ,
ਕਿ ਹੁਣ ਤਾਂ ਪਿੰਡ ਵੀ ਸ਼ਹਿਰ ਹੋ ਚੱਲੇ ਨੇ।
..
..
..
ਪਿੰਡਾਂ ਨੂੰ ਭੁਲਾੳੁਣ ਦਾ ਨਤੀਜਾ ਭੁਗਤ ਰਹੇ ਹਾਂ। Hindi version

चलते चलते इतनी दूर आ गए हैं,
कि अब तो गाँव भी शहर हो चले हैं।
..
..
..
गाँवों को भूलने का नतीजा भुगत रहें हैं।

Writer1

OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking #YourQuoteAndMine #yqquotes #yourquotebaba #ਪਿੰਡ #profoundwriters

read more
ਪਿੰਡ ਮੇਰੇ ਦੀ ਕੀ ਬਾਤ ਸੁਣਾਵਾ,
ਪਿੰਡ ਬਾਜੋਂ ਸਭ ਕੁਝ ਫਿੱਕਾ ਲਗਦਾ ਹੈ,
ਪਿੰਡ ਦੀ ਤਾਜ਼ੀ ਹਵਾ 
ਅਤੇ
 ਸੁਨਹਿਰੀ ਧੁੱਪ ਨੂੰ ਹਰਾਉਣਾ ਮੁਸ਼ਕਲ ਹੈ,
ਮੇਰੇ ਚਿਹਰੇ ਤੇ ਤਾਜ਼ੀ ਹਵਾ ਦੀ ਭਾਵਨਾ,
ਸਾਹਾਂ ਨੂੰ ਮਹਿਕਾਉਂਦੀ ਹੈ,
 ਅਜਿਹਾ ਮਾਹੌਲ ਸਕਾਰਾਤਮਕ ਸੋਚ ਪੈਦਾ ਕਰਦਾ ਹੈ,
ਸ਼ਾਂਤ ਮਾਹੌਲ ਵਿੱਚ ਸੁੱਖ ਮਿਲਦਾ ਹੈ,
ਕਦੇ ਤੁਸੀ ਇਕੱਲੇ ਨਹੀਂ, ਤੁਹਾਨੂੰ ਪੂਰਾ ਪਰਿਵਾਰ ਮਿਲਦਾ ਹੈ,
 ਕਈ ਮਤਾ ਦਿੰਦਾ ਪਿੰਡ ਦੇ ਸ਼ਾਮਲਟ ਤੇ ਬੈਠਾ ਬਜ਼ੁਰਗ। OPEN FOR COLLAB😍

Emblazon this bewitching background with your sumptuous thoughts💭, alluring vocable✒️ and exquisite presentation✨🔥.

• A challenging from PROFOUND WRITERS💎
• Must use this hashtag;
#expresstoinspire 
#pwinking

Bittu Beimaan

#Pind #shahir #bittubeimaan #Punjabi #Love #Shayari #ਪਿੰਡ #ਸ਼ਹਿਰ #ਬਿੱਟੂਬੇਇਮਾਨ #ਸ਼ਾਇਰੀ #ਸ਼ਾਇਰੀ

read more
mute video

RANA KHUMAN

#Flute Ruchika Veena Sama Rana Harpinder Rupinder kaur Gill अर्श #ਛੰਦਵਿਰਾਸਤੀ #ਪੰਜਾਬੀ #ਪਿਆਰ #ਪਿੰਡ #ਗਜ਼ਲ #ਲੇਖਕ #ਸ਼ਾਇਰੀ #ਸੰਗੀਤ #ਮੈਂ

read more
mute video

RANA KHUMAN

#Flute sapna ahaana Garima Shukla RJ_Keshvi Sandeep kaur Pallavi chaurasia #ਕਵਿਤਾ #ਸ਼ਾਇਰੀ #ਗਏ #ਗਜਲ #ਪਿਆਰ #ਲਈ #ਤੇ #ਪਿੰਡ

read more
mute video

Vikas

#punjabi_virsa #pure_punjabi_ #punjabi_virsa #ਪਿੰਡ punjabi #nojotohindi #NojotoFilm MOOSTFA vinodsaini jasvir kaur sidhu Kђusђi SiŇgђ😟 MANORAMA MUKHI (POOH) #nojotopunjabi

read more
ਪਿੰਡ
1.
ਸਾਡੀ ਕੱਚੀ ਘਧੋਲੀ ਘਰ ਦੀ ਉੱਤੇ ਮਿਨਾਕਾਰੀ ਕਰਿਆ ਮੋਰ 
ਸਾਡੇ ਜਿਨਾਂ ਸੀਨਾ ਨਾ ਫ਼ਬਦੀਆ,, ਸਾਡੇ ਧੀਆਂ ਡੋਰੀ ਤੇ ਕਸੀਦਾ ਕੱਢਦੀਆਂ 
ਸਾਡੀ ਪਗਾ ਵਿੱਚ ਜਾਨ ਵਸਦੀ,ਸਾਡੀ ਖੁੱਸੇ ਚਾਦਰੇ ਨਾਲ਼ ਬਣਦੀ ਟੌਹਰ,,,
2..
ਸਾਨੂੰ ਗੁੜ੍ਹਤੀ ਸੁਰੂ ਤੋਂ ਪਿਆਰ ਦੀ,, ਮਾਵਾਂ ਬੋਹਲੀ ਤੇ ਚੁਰੀਆਂ ਖਵਾ ਗਬਰੂ ਪਾਲਦੀ,,
ਤਾਹੀਂ ਹਿਕਾ ਦੇ ਵਿੱਚ ਅਣਖਾ ਵਾਲਾ ਜੋਰ,,,,,
3... 
ਸਾਡਾ ਸਰਗੀ ਵੇਲਾ ਪਿੰਡ ਦਾ,,ਤੇ ਸੂਰਜ🌄 ਦੀ ਪਹਿਲੀ ਤੋੜ,,
ਮਿਠੜੇ ਬੋਲ ਸੁਣ ਗੁਰਬਾਣੀ ਦੇ ਸਾਡਾ ਆਪਾ ਦਿੰਦੇ ਫਰੋਲ,
✍️
🙏 #Punjabi_virsa #pure_punjabi_ #punjabi_virsa #ਪਿੰਡ #Nojotopunjabi #Nojotohindi #Nojotofilm  MOOSTFA vinodsaini jasvir kaur sidhu  Kђusђi SiŇgђ😟 MANORAMA MUKHI (POOH)

ਵੀਰੂ

#ਪਿੰਡ ਦੀ ਸਵੇਰ #

read more
ਪਿੰਡ ਦੀ ਓ ਸੱਜਰੀ ਸਵੇਰ ਨਹੀਓ ਭੁੱਲਣੀ
ਤੜਕੇ ਜੇ ਬਾਣੀ ਨਾਲ ਅੱਖ ਜਦੋਂ ਖੁੱਲਣੀ
ਚਾ ਨਾਲ ਸੁਸਤੀ ਦਾ ਸੀ ਘੇਰਾ ਟੁੱਟ ਦਾ 
ਬਾਪੂ ਰਹਿੰਦਾ ਸੀ ਤੜਕੇ ਹੀ ਮੱਝਾਂ ਨੂੰ ਕੁੱਟ ਦਾ 
ਫਿਰਨੀ ਤੇ ਜਾ ਕੇ ਜਦੋਂ ਸੀ ਸੈਰ ਕਰਨੀ 
ਯਾਰਾ ਨਾਲ ਪਿੰਡ ਦੀ ਕੋਈ ਗੱਲ ਕਰਨੀ #ਪਿੰਡ ਦੀ ਸਵੇਰ #

Deep Sandhu

#ਪਿੰਡ ਕੌਰ ਢਿਲੋਂ Huma Khan Harman Maan Baljit Singh manraj kaur Geet Geetu #Shayari

read more
ਜਦੋ ਲੰਘੇ ਉਹਦੇ ਪਿੰਡ ਵਿੱਚੋ
ਇੱਕ  ਪੁਰਾਣੀ ਯਾਦ ਆ ਗਈ
ਜਿੱਥੇ ਹੋਈ ਸੀ ਕਦੇ ਮੁਲਾਕਾਤ
ਉਹ ਥਾਂ ਪੁਰਾਣੀ ਯਾਦ ਆ ਗਈ
ਦਿਲ ਰੋਇਆ ਅੰਦਰੋਂ ਅੰਦਰ ਨੀ
ਜਦੋ ਤੇਰੀ ਮੁਸਕਾਨ ਪੁਰਾਣੀ ਯਾਦ ਆ ਗਈ
                             ***   ਤੇਰਾ ਦੀਪ ਸੰਧੂ *** #ਪਿੰਡ  ਕੌਰ ਢਿਲੋਂ Huma Khan Harman Maan Baljit Singh  manraj kaur Geet Geetu

Jinder Dhillon

ਧੀ ਦੇ ਬੋਲ

read more
ੳੁੱਡਣਾ ਪੈਂਦਾ ਅਾਖਿਰ ਨੂੰ,ਨਾ ਰੱਖਿਅਾਂ ਰਹਿੰਦੀ ਧੀ ਤੇ ਕੂੰਜ ਮਾਏ
ਤੇਰੇ ਕੋਲੋਂ ਵੱਖ ਹੋਈ ਬੋਲਾਂ ਖੂਨ ਤੇਰੇ ਦੀ ਬੂੰਦ ਮਾਏ

ਜਿੱਥੇ ਸਖੀਅਾਂ ਦੇ ਨਾਲ ਖੇਡੀ ਚਾਰ ਚੁਫੇਰਾ ਯਾਦ ਅਾੳੁਂਦਾ ਏ
ਚਿੜੀ ਤੇਰੀ ਨੂੰ ਮਾਏ ਤੇਰਾ ਵਿਹੜਾ ਯਾਦ ਅਾੳੁਂਦਾ ਏ

ਵਿਹੜੇ ਅਾਈਅਾਂ ਚਿੜੀਅਾਂ ਦੇ ਨਾਲ ਕਰਦੀ ਹਾਂ ਨਿੱਤ ਗੱਲਾਂ ਮੈਂ
ਵਿੱਚ ਖਿਅਾਲਾਂ ਤੇਰੇ ਘਰ ਨੂੰ ਅਾੳੁਂਦੇ ਰਾਹ ਤੇ ਚੱਲਾਂ ਮੈਂ

ਚੁੰਨੀ ਲੜ ਬੰਨ ਕੇ ਤੋਰੇ ਸੀ ਸੰਸਕਾਰ ਲਏ ਮੈਂ ਖੋਲ ਮਾਏ
ਧੀ ਤੇਰੀ ਨੇ ਸਹੁਰੇ ਘਰ ਨਹੀਂ ਕੱਢਿਅਾ ੳੁੱਚਾ ਬੋਲ ਮਾਏ

ਘਰ ਦੀ ਦੇਹਲੀ ਵਰਗਾ ਲੱਗੇ ਪਿੰਡ ਵੱਲ ਜਾਂਦਾ ਰਾਹ ਮੈਨੂੰ
ਪਿੰਡ ਵੱਲੋਂ ਅਾਇਅਾ ਹਵਾ ਦਾ ਬੁੱਲਾ ਲੱਗਦਾ ਤੇਰਾ ਸਾਹ ਮੈਨੂੰ

ਤੇਰੇ ਘਰ ਵਰਗਾ ਹੀ ਮਿਲ ਗਿਅਾ ਸੁੱਖ ਨਾਲ ਦੂਜਾ ਘਰ ਮੈਨੂੰ
ਜੜ ਜੁੜੀ ਹੈ ਨਾਲ ਤੇਰੇ ਤਾਂ ਹੀ ਚੇਤੇ ਲੈਂਦੀ ਕਰ ਤੈਨੂੰ

ਏਥੇ ਵੀ ਛਿਪਦਾ ਸੂਰਜ ਜੋ ਦਿਖਦਾ ਸੀ ਤੇਰੇ ਬਨੇਰੇ ਤੋਂ
ਲੱਗੇ ਭਰਾਵਾਂ ਵਰਗਾ ਮੈਨੂੰ ਚਮਕਦਾ ਚੰਨ ਹਨੇਰੇ ਚੋਂ

ਜਨਮ ਜਨਮ ਮੈਂ ਤੇਰੀ ਕੁੱਖ ਦੇ ਨਾਲ ਹੀ ਰਿਸ਼ਤੇਦਾਰੀ ਲੋਚਾਂ
ਪਿੳੁ ਦੇ ਲਾਡ ਪਿਅਾਰ ਨੂੰ ਮੰਗਾਂ ਵੀਰੇ ਦੀ ਸਰਦਾਰੀ ਲੋਚਾਂ

ਕਾਲਜਾ ਠੰਡਾ ਪੇਕਿਓਂ ਅਾੳੁਦੀਅਾਂ ਠੰਡੀਅਾਂ ਹਵਾਵਾਂ ਨਾਲ ਹੀ ਹੁੰਦੈ
ਕਹਿ ਗਏ ਸੱਚ ਸਿਅਾਣੇ ਜਿੰਦਰਾ ਪੇਕਾ ਘਰ ਤਾਂ ਮਾਵਾਂ ਨਾਲ ਹੀ ਹੁੰਦੈ ਧੀ ਦੇ ਬੋਲ
loader
Home
Explore
Events
Notification
Profile