Nojoto: Largest Storytelling Platform

Best ਹਾਸੇ Shayari, Status, Quotes, Stories

Find the Best ਹਾਸੇ Shayari, Status, Quotes from top creators only on Nojoto App. Also find trending photos & videos about ਹਾਸੇ ਦਾ ਮੜਾਸਾ, ਹਾਸੇ status, ਹਾਸੇ ਵਾਲੇ ਚੁਟਕਲੇ, ਹਾਸੇ ਵਾਲੇ ਸਟੇਟਸ, ਹਾਸੇ ਵਾਲੀ ਕਵਿਤਾ,

  • 5 Followers
  • 6 Stories
    PopularLatestVideo

happy Singh

Funny #Funny #Comdey #ਹਾਸੇ #ਮਜ਼ਾਕ #ਕਾਮੇਡੀ

read more
mute video

Amrit Samrow

read more
ਝੁਕੇ ਵੀ ਕੲੀ ਵਾਰੀ, ਬਹੁਤ ਕੀਤੀਆਂ ਨੇ ਅੜੀਆਂ। ਸ਼ੇਰਾ ਪੱਕੀਆਂ ਗਰਾਰੀਆਂ ਨੇ ਅੱਖਾਂ ਰਹਿਣ ਚੜੀਆਂ। ਕਹਿੰਦੇ ਚੱਕਦਾ ਐ ਮਾਲ ਤਾਂ ਹੀ ੳ ਅੱਖਾਂ ਰਹਿਣ ਚੜੀਆਂ, ਉਏ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ। ਉਹ ਮੈਂ ਕਿਹਾ ਕੀਤਾ ਨਾ ਕੋਈ ਨਸ਼ਾ ਨਾ ਹੀ ਐਬ ਮਾੜਾ ਲਾਇਆ ਐ, ਉਹਦੇ ਨਾਮ ਦਾ ਸਰੂਰ ਜਿਹੜਾ ਅੱਖਾਂ ਵਿੱਚ ਛਾਇਆ ਐ। ਕਹਿੰਦੇ ਬੋਲਦਾ ਐ ਬਹੁਤ ਨਾਲੇ ਖੁਸ਼ ਬੜਾ ਰਹਿਣਾ ਐ ਕਦੇ ਦੱਸੀ ਸਾਨੂੰ ਮਿੱਤਰਾ ਨਜ਼ਾਰੇ ਕਿੰਨੇ ਜ਼ਿੰਦਗੀ ਚ ਲੈਣਾ ਐ,ਉਹ ਮੈਂ ਕਿਹਾ ਕਿਹੜੇ ਨੇ ਨਜ਼ਾਰੇ ਇਹ ਤਾਂ ਬਸ ਟਾਇਮ ਜਾ ਏ ਟੱਪਦਾ, ਐਵੇਂ ਮਰੂ ਮਰੂ ਕਰਦੇ ਨਾ ਬਸ ਕਰੀਏ ਸੁੱਕਰ ਉਸ ਰੱਬ ਦਾ। ਬਸ ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ,ਉਹ ਖੁਲਾ ਟਾਇਮ ਕੱਢ ਕਦੇ ਗੱਲਾਂ ਸੁਣਲੀ ਤੈਨੂੰ ਆਪੇ ਪਤਾ ਲੱਗੂ ਕਿੰਨੇ ਕੁ ਆਂ ਸੁੱਖੀ ਵੱਸਦੇ। ਕਦੇ ਮੂੰਹੋਂ ਬੋਲ ਬੋਲ ਨਹੀਉਂ ਦੁੱਖ ਦੱਸਦੇ , ਚਿਹਰੇ ਉੱਤੇ ਹਾਸੇ ਦਾ ਨਕਾਬ ਪਾਈ ਰੱਖਦੇ।
ਉਹਦੇ ਨਾਮ ਦੇ ਸਰੂਰ ਨਾਲ ਅੱਖਾਂ ਰਹਿਣ ਖੜੀਆਂ,ਉਏ ਅੰਮ੍ਰਿਤਾ ਲੋਕਾਂ ਦਾ ਤਾਂ ਕੀ ਐ ਗੱਲਾਂ ਕਰਦੇ ਨੇ ਬੜੀਆਂ।
                  ਅੰਮ੍ਰਿਤ ਸਮਰਾਉ।

Harman Maan

#Shadow Gurvinder Singh Deep Sandhu #SUMAN# Ravneet kaur guggu😍 Varinder Sahota

read more
ਤੈਨੂੰ ਯਾਦ ਆ ਮੈਂ ਤੈਨੂੰ ਇੱਕ ਦਿਨ ਕਿਹਾ ਸੀ
ਜੇ ਤੂੰ ੲਿਸ ਵਾਰ ਗਿਆ ਤਾਂ ਮੈਂ ਕਦੇ ਨਹੀਂ ਬੁਲਾਉਂਣਾ .....
ਤੂੰ ਵੀ ਹਾਸੇ ਹਾਸੇ ਵਿੱਚ ਕਿਹਾ ਸੀ ਕਿ ਮੈਂ ਮਨਾਂ ਲਊ
ਦੇਖ ਮੈਂ ਤਾਂ ਰੁੱਸੀ ਵੀ ਨਹੀਂ....
ਤੇ ਤੂੰ ਜਵਾ ਹੀ ਚੁੱਪ ਹੋ ਗਿਆ.....
ਮੈਨੂੰ ਪਤਾ ਤੇਰੇ ਲਈ ਤਾਂ ਹਰ ਵਾਰ ਮਜਾਕ ਹੁੰਦਾ .....
ਜੋ ਹਰ ਵਾਰ ਮੇਰਾ ਮਜ਼ਾਕ ਬਣ ਕੇ ਰਹਿ ਜਾਂਦਾ #Shadow  Gurvinder Singh  Deep Sandhu #suman# Ravneet kaur guggu😍  Varinder Sahota

Andip Bhullar

read more
ਹਾਸੇ ਨੂੰ ਹੱਸ ਕੇ ਮਿਲ ਸੱਜਣਾ 
ਵੇਖ ਹਾਸੇ ਦੇ ਵੀ ਕਈ ਰੰਗ ਹੁੰਦੇ 
ਹੰਝੂ ਤਾ ਬੇਵਕਤ ਵੀ ਆ ਜਾਣਗੇ
ਹਾਸੇ ਲਈ ਹੀ ਸੱਜਣਾ ਲੋਕ ਤੰਗ ਹੁੰਦੇ 
ਹੰਝੂ ਵਹਿਣ ਨਾ ਦੇਵੀਂ ਮੌਤ ਤੇ ਵੀ 
ਹਾਸੇ ਲਈ ਤਾ ਦੁਨੀਆ ਤੇ ਜੰਗ ਹੁੰਦੇ

-bhullar✍

Sandeep Brar(ਸੰਦੀਪ ਬਰਾੜ )

#ਖੁਸ਼ੀ #ਹਾਸੇ #ਪੰਜਾਬੀ #ਕਵਿਤਾ

read more
ਹਰ ਕੋਈ ਹਾਸੇ ਲੱਭਦਾ 
ਪਰ ਕਿਸਮਤ ਚ ਨਾ ਸੱਭੇ
ਖੁਸ਼ੀ ਦੀ ਕੀਮਤ ਨਾ ਯਾਰੋ 
ਹਾਸੇ ਨਾ ਮਿਲਣ ਬਜ਼ਾਰੋ 

ਪਿਆਰ ਕਰੋ ਪਿਆਰ ਵੰਡੋ
ਛੱਡ ਨਿੰਦਿਆ ਨਾ ਕੋਈ ਭੰਡੋ
ਹੁਣ ਸਭ ਨੂੰ ਦਿਲੋਂ ਸਤਕਾਰੋ
ਹਾਸੇ ਨਾ ਮਿਲਣ ਬਜ਼ਾਰੋ 

ਪੈਸਾ ਬਹੁਤ ਕਮਾਇਆ 
ਪਰ ਰਾਤੀ ਨੀਂਦ ਨਾ ਫੱਬੇ
ਉਦਾਸ ਚਿਹਰੇ ਹੀ ਠੱਗੇ
ਕੀਤੇ ਪਾਪ ਕਿਵੇਂ ਉਤਾਰੋ 
ਹਾਸੇ ਨਾ ਮਿਲਣ ਬਜ਼ਾਰੋ 

ਜੁਲਮੀ ਵੀ ਖੁਸ਼ੀਆਂ ਲੱਭੇ
ਕੰਮ ਕੀਤੇ ਭਾਵੇ ਬਹੁਤੇ ਭੱਦੇ
ਉਸ ਡਾਹਢੇ ਨੂੰ ਨਾ ਵਸਾਰੋ 
ਹਾਸੇ ਨਾ ਮਿਲਣ ਬਜ਼ਾਰੋ 

ਨਾ ਉਹ ਸੱਗੀ-ਪਰਾਂਦਾ ਏ
ਬੰਦਾ ਬੰਦੇ ਨੂੰ ਹੀ ਖਾਂਦਾ ਏ
ਆਪਣੇ ਨਾ ਆਪ ਮਾਰੋ 
ਹਾਸੇ ਨਾ ਮਿਲਣ ਬਜ਼ਾਰੋ 

ਈਰਖਾ ਦੇ ਕੋਹੜ ਨੂੰ ਕੱਢੋ
ਪੈਸੇ ਦੀ ਗੁਲਾਮੀ ਨੂੰ ਛੱਡੋ
ਟੈਸ਼ਨਾ ਨੂੰ ਗਲੋ ਉਤਾਰੋ
ਹਾਸੇ ਨਾ ਮਿਲਣ ਬਜ਼ਾਰੋ 

ਮਿੱਟੀ ਦਾ ਬਣਿਆ ਮਿੱਟੀ
ਬਰਾੜਾ ਤੂੰ ਹਜੇ ਵੀ ਦੁਚਿੱਤੀ 
ਆ ਜੋ ਖੁਸ਼ੀਆਂ ਦੀ ਬਹਾਰੋ 
ਧਰਤੀ ਮਾਂ ਦਾ ਸੀਨਾ ਠਾਰੋ
ਹਾਸੇ ਨਾ ਮਿਲਣ ਬਜ਼ਾਰੋ #ਖੁਸ਼ੀ 
#ਹਾਸੇ
#ਪੰਜਾਬੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile