Nojoto: Largest Storytelling Platform

Best sfai Shayari, Status, Quotes, Stories

Find the Best sfai Shayari, Status, Quotes from top creators only on Nojoto App. Also find trending photos & videos about sfai, sfairesphobia, sfai india, sfairp, sfairp meaning,

  • 2 Followers
  • 2 Stories

Mehra Saab

ਦੁਨੀਆਂ ਚ ਕਰੋਨਾ ਨੇ ਪਈ ਸਭ ਦੀ ਮੱਤ
 ਮਾਰੀ ਆ 
ਉਹ ਬਚਕੇ ਰਹੋ ਲੋਕੋ,ਆਪਣਾ ਖਿਆਲ ਰੱਖੋ, ਇਹ ਬਹੁਤ ਭਿਅੰਕਰ ਬਿਮਾਰੀ ਆ 
ਜਿਨ੍ਹਾਂ ਯੋਗਦਾਨ ਬਾਕੀਆਂ ਮਹਿਕਮੇ ਦਾ ਉਹਤੋਂ ਵੱਧ ਨੇ ਜੋ  ਸਫ਼ਾਈ ਕਰਮਚਾਰੀ ਆ
ਇਹਨਾਂ ਦੀ ਕੋਈ ਗੱਲ ਨਹੀਂ ਕਰਦਾ ਕਿਉਂ ?ਏਨਾ ਦੀ ਕੀ ਨੀਵੇਂਆ ਚ ਵਾਰੀ ਆ 
ਬਿਨ੍ਹਾਂ ਪ੍ਰਵਾਹ ਤੋਂ ਆਪਣਾ ਕੰਮ ਕਰਦੇ ,ਇਨ੍ਹਾਂ ਦੀ ਵੀ ਇਮਾਨਦਾਰੀ ਆ 
ਇੱਕ ਸਹਾਰਾ ਹੈ ਇਨ੍ਹਾਂ ਨੂੰ ਰੱਬ ਦਾ ਬਾਕੀਆਂ ਨਾਲ ਨਾ ਕੋਈ ਇਨਾ ਦੀ ਰਿਸ਼ਤੇਦਾਰੀ ਆ
ਇਹ ਵੀ ਮਜਬੂਰੀ ਨੂੰ ਹੈ ਕੰਮ ਕਰਦੇ ਕਿਉਂਕਿ ਇਨ੍ਹਾਂ ਦੀ ਵੀ ਕਬੀਲਦਾਰੀ ਆ 
ਉਹ ਸੈਲੂਟ ਆ ਏਨਾ ਵੀਰਾਂ ਨੂੰ ਵੀ ਇਸ ਔਖੀ ਘੜੀ ਵੇਲੇ ਏਨਾ ਦੀ ਵੀ ਜ਼ਿਆਦਾ ਹਿੱਸੇਦਾਰੀ ਆ #housekeeprs#sfai

Pragati Sharma

#sfai

read more
Haan jo Divaare tod di thi maane unki intee dhoond rhi hu...
haan m beete paalo ki shanti dhund rhi hu...
mane khidki Darvaze khol kr appna hi ghar ganda kiya hai..
iss Diwali sfaai kuch ache se krugi...
sare mail m ache se dhulungi...hai kachra kuch kono m kuch pardo m ...kuch dil ki partoo m sab dhul dungi ...per ab m sab saf kr dungi.... #sfai


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile