Nojoto: Largest Storytelling Platform

Best SukHRai_HR59WaaLa Shayari, Status, Quotes, Stories

Find the Best SukHRai_HR59WaaLa Shayari, Status, Quotes from top creators only on Nojoto App. Also find trending photos & videos about sukhram ka vilom shabd, sukti in sanskrit, sukhram singh yadav, sukhdev singh, sukhdev singh gogamedi,

  • 1 Followers
  • 7 Stories

SukHRai_HR59

ਗੱਲਾਂ ACਵਾਲੀ ਨਹੀ 
ਸਾਨੂੰ ਤਾ ਜੀ ਪੱਖੀ ਵਾਲੀ 
ਚਾਹੀਦੀ
Handshake ਤਾਂ ਹਰ 
ਕੋਈ ਕਰਦੀ ਸਾਨੂੰ ਤਾ 
ਜੀ ਜੱਫੀ ਵਾਲੀ ਚਾਹੀਦੀ
SukHRai1997 #Love #Pyar #SukHRai_HR59WaaLa
#SR_Production

SukHRai_HR59

ਰਿਸ਼ਤਿਆਂ ਦੀ ਉਮਰ ਅੱਜ ਕੱਲ ਤੇ ਜਿਸਮਾਂ ਦੇ 
ਮੇਲੇ ਲੱਗਦੇ ਨੇ
ਹਮੇਸ਼ਾ ਸੱਚਾ ਪਿਅਾਰ ਕਰਨੇ 
ਵਾਲਿਅਾ 
ਦੇ ਹੀ ਹੰਝੂ ਵੱਗਦੇ ਨੇ ...
SukHRai1997 #Love #Sad #SukHRai_HR59WaaLa #SR_Production

SukHRai_HR59

ਸੱਜਣਾ ਛੱਡ ਦੇ ਪੇਚੇ ਪਾਉਣੇ 
ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ
ਹੁਣ ਸਾਨੂੰ ਤੇਰੀ ਲੋੜ ਨਹੀ	
SukHRai1997 #Sad #Love #SukHRai_HR59WaaLa #SR_Production

SukHRai_HR59

ਵਜਾ ਪੁਛਣ ਦਾ ਮੌਕਾ ਕਿਥੋਂ ਮਿਲਿਆ.....
ਉਹ ਲਹਿਜ਼ਾ ਬਦਲਦੇ ਰਹੇ.....
ਅਸੀ ਅਜਨਬੀ ਬਣਦੇ ਗਏ.....
SukHRai1997 #Life #Sad #Love #SukHRai_HR59WaaLa #SR_Production

SukHRai_HR59

ਮੌਨ ਲਫ਼ਜ਼ਾਂ ਦੀ ਕਮੀ ਨਹੀ ਹੁੰਦੀ
 ਪਿਆਰ ਨੂੰ ਬਿਆਨ ਕਰਨ ਲਈ
ਪਰ ਅੱਖਾਂ ਨਾਲ ਬਿਆਨ ਕੀਤੇ
 ਪਿਆਰ ਦਾ ਇਹਸਾਸ
 ਈ ਹੋਰ ਹੁੰਦਾ
SukHRai1997 #Sad #Love #SukHRai_HR59WaaLa
#SR_Production

SukHRai_HR59

ਦਰਦ ਦੀ ਦਵਾ ਕਰੋ ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ !ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ !ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ ||
SukHRai1997 #Sad #Love #Realtion #SukHRai_HR59WaaLa #SR_Production

SukHRai_HR59

ਤੂੰ ਪਰਾਇਆ ਕਰ ਗਿਆ ਟੁੱਟਿਆ ਯਕੀਨ ?
 ਦੂਜੀ ✌ ਬਾਰ ਨੀ  ਕਰਾਂਗੇ
ਹੁਣ ਪਹਿਲਾਂ ਵਾਂਗੂ  ਤੇਰਾ
 ਇੰਤਜਾਰ ਨੀ  ਕਰਾਂਗੇ 
ਜਾ ਯਾਰਾ ਤੇਰੀਆ
 ਚਲਾਕੀਆ  ਨੇ ਮਾਫ਼ 
ਪਰ ਮੁੜਕੇ ਤੇਰਾ ਇਤਬਾਰ
  ਨਹੀ ਕਰਾਂਗੇ
#SukHRai #Sad #Love #SukHRai_HR59WaaLa
#SR_Production


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile