Find the Best ਅਮਨ Shayari, Status, Quotes from top creators only on Nojoto App. Also find trending photos & videos about ਅਮਨ ਦਾ ਵਿਰੋਧੀ ਸ਼ਬਦ, ਅਮਨਪਰੀਤ ਸਿੰਘ, ਅਮਨ ਅਤੇ, ਅਮਨਪਾਲ ਸਾਰਾ, ਅਮਨ ਕਾਹਲੋਂ pratilipi,
Aman jassal
ਜੀ ਦੁਨੀਆ ਇਕ ਸੰਸਾਰ ਐ ਏਥੇ ਹਰ ਇਕ ਆਪਣੇ ਆਪ ਨੂੰ ਸਰਦਾਰ ਐ ਕਈ ਲੋਕਾਂ ਨੂੰ ਇਸ ਦੁਨੀਆ ਵਿਚ ਜਿਊਣ ਦਾ ਗਿਆਨ ਨਹੀਂ ਹੁੰਦਾ ਕਿੱਥੇ ਪਤਾ ਲੱਗਦਾ ਕੌਣ ਆਪਣਾ ਕੌਣ ਪਰਾਇਆ ਜਦੋਂ ਤੱਕ ਇਹਨਾਂ ਨਾਲ਼ ਇਮਤਿਹਾਨਾਂ ਨਹੀਂ ਹੁੰਦਾ ਆਪਣਿਆਂ ਨਾਲੋਂ ਵੱਧ ਪ੍ਰਾਏ ਚੰਗੇ ਐ ਕਿਊ ਕੀ ਇਹਨਾਂ ਦੇ ਛੱਡਣ ਨਾਲ ਬੰਦਾ ਹੈਰਾਨ ਨਹੀਂ ਹੁੰਦਾ ©Aman jassal #Hope #Nojoto #nojotohindi #nojotohindi #nojoto #ਅਮਨ #ਜੱਸਲ #gharuan #Aman #gharuan
#Hope #nojotohindi #nojotohindi nojoto #ਅਮਨ #ਜੱਸਲ #gharuan #Aman #gharuan #Society
read moreAman jassal
ਕਿੰਨੇ ਕਰਨੇ ਹੱਲ ਨੇ ਮਸਲੇ ਸੰਨ ਚੁਰਾਸੀ ਦੇ ਪੰਜਾਬ ਦੇ ਅੱਜ ਦੇ ਰਾਜੇ ਵੀ ਦਿੱਲੀ ਦੇ ਸਾਥੀ ਨੇ ਕਿੰਨੇ ਐ ਇਨਸਾਫ਼ ਦਿਵਾਉਣਾ ਗੁਰੂ ਗ੍ਰੰਥ ਜੀ ਦਾ ਇਹ ਕੱਲਾ ਕੱਲਾ ਮੈਬਰ ਮੁੱਢ ਤੋ ਦੋਸ਼ੀ ਪੰਥ ਜੀ ਦਾ ਲੋਕ ਤੰਤਰ ਦੇ ਨਾਮ ਤੇ ਬੋਟ ਤਾ ਲੇ ਲਈ ਲੋਕਾਂ ਤੋਂ ਹੁਣ ਫੇਰ ਪੰਜਾਬ ਮਰਾਉਣਾ ਖ਼ੂਨ ਪੀਣੀਆਂ ਜੋਕਾਂ ਤੋਂ ਕਿਸੇ ਦੇ ਮਾਰੇ ਪੁੱਤ ਕਿਸੇ ਦੇ ਬਾਪ ਮਰਾਉਂਦੇ ਨੇ ਧਰਮਾਂ ਦੇ ਨਾਂ ਤੇ ਪੰਜਾਬ ਚ ਦੰਗੇ ਕਰਵਾਉਂਦੇ ਨੇ ਛੱਡ ਮਿੱਤਰਾਂ ਦਿਨ ਚੰਗੀਆਂ ਨੂੰ ਦਿਨ ਇਹ ਵੀ ਖੋ ਜਾਣੇ ਹੌਲੀ ਹੌਲੀ ਮਰਕੇ ਸੁਪਨੇ ਸਾਰੇ ਸੋ ਜਾਣੇ ਇੱਕਠੇ ਹੋ ਕੇ ਇੱਕ ਹੋ ਜੋ ਜਿਵੇਂ ਚਲਣਾ ਦਾਤੀ ਨੇ ਨਹੀਂ ਤਾਂ ਸਭ ਕੁਝ ਮਿੱਧ ਜਾਣਾ ਸੈਂਟਰ ਦੇ ਹਾਥੀ ਨੇ ©Aman jassal #WorldPoetryDay #bluestaropration #ਘੜੂੰਆਂ #gharuan #ਅਮਨ #ithehass #Punjabi #ਪੰਜਾਬ
#WorldPoetryDay #bluestaropration #ਘੜੂੰਆਂ #gharuan #ਅਮਨ #ithehass #Punjabi #ਪੰਜਾਬ #Society #ਪੰਜਾਬੀਅਤ
read moreAman jassal
ਨੀ ਤੂੰ ਸਚਾ ਪਿਆਰ ਨੀ ਕਰਿਆ ਮੈਨੂੰ ਇਸ ਗੱਲ ਦਾ ਤਾ ਸੂਰਜ ਵੀ ਗਵਾ ਸੀ ਜਿਸਦੇ ਚਾਨਣੇ ਵਿੱਚ ਤੇਰੇ ਗੈਰਾਂ ਵਾਲ਼ੇ ਰਾਹ ਸੀ ਪੁੱਛੀ ਕਦੇ ਚੰਦ ਨੂੰ ਮੈ ਕਿੰਨੇ ਵਜੈ ਸੌਦਾ ਸੀ ਤਾਰੇ ਵੀ ਘੱਟ ਟੁੱਟਦੇ ਦਿਖਦੇ ਸੀ ਮੈਨੂੰ ਐਨਾ ਤੈਨੂੰ ਚਾਹੁੰਦਾ ਸੀ ©Aman jassal #LastNight #Nojoto #Dil #SAD #alone #secratebond #jindgi #Life #alone #ਅਮਨ
#LastNight #Dil #SAD #alone #secratebond #jindgi Life #alone #ਅਮਨ
read moreAman jassal
ਜਿੰਨਾ ਤੂੰ ਦੂਰ ਨੂੰ ਜਾਊਗੀ ਮੈਨੂੰ ਮਸ਼ਹੂਰ ਕਰਾਉਗੀ ਤੂੰ ਹੱਟ ਜਾਵੇ ਜਦ ਦਿਖਣੋ ਮੈ ਵੀ ਹਟਦਾ ਨੀ ਫੇਰ ਲਿਖਣੋਂ ਗੀਤ ਕੋਈ ਸੱਚੇ ਪਿਆਰਾ ਲਈ ਜੱਸਲ ਤੋਂ ਆਪ ਲਿਖਾਉਗੀ ਜਿੰਨਾ ਤੂੰ ਦੂਰ ਨੂੰ ਜਾਊਗੀ ਮੈਨੂੰ ਮਸ਼ਹੂਰ ਕਰਾਉਗੀ ©Aman jassal #Anhoni #gharuan #ਘੜੂੰਆਂ #ਅਮਨ #jassal #SAD #ਦਿਲ #Dil
Aman jassal
ਇਹ ਹਸ਼ਰਤ ਨਫਤਰ ਬਣ ਜਾਣੀ ਜਦੋਂ ਸਾਡੀ ਜ਼ਿੰਦਗੀ ਲੰਘ ਜਾਣੀ ਤੁਸੀਂ ਸਾਨੂੰ ਤਕਣਾ ਤਾਰਿਆਂ ਚੋ ਦੁਨੀਆ ਤੇ ਸਭ ਜੋ ਨਿਆਰੇਆ ਚੋ ©Aman jassal #Love #Aman #ਅਮਨ #gharuan #ਘੜੂੰਆਂ #ਅਰਜ਼ੋਈ #a #ਦਿਲ
Aman Deep
ਇਸ਼ਕ 'ਚ ਟੁੱਟਾ ਹੋਇਆ ਇਨਸਾਨ ਹੀ ਸ਼ਾਇਰੀ ਕਰਦਾ ਗ਼ਲਤਫਹਿਮੀ ਇਹ ਕਿਸ ਨੇ ਫੈਲਾਈ ਜੱਗ 'ਤੇ ਕੁਝ ਲੇਖਕ ਬਣ ਜਾਂਦੇ ਏਥੇ ਮੇਰੇ ਵਰਗੇ ਵੀ ਜੋ ਕਦੇ ਕਰਨ ਸ਼ੁਕਰਾਨਾ ਕਦੇ ਸ਼ਿਕਵਾ ਕਰਨ ਰੱਬ 'ਤੇ ਕੁਝ ਕਰਦੇ ਬਿਆਨ ਖਿਆਲ ਕੁਝ ਸਾਂਝੇ ਕਰਨ ਜਜ਼ਬਾਤ ਆਪਣੇ ਸ਼ਬਦਾਂ ਵਿਚ ਪਿਰੋ ਕੇ ਲਿਖ ਨੇ ਦਿੰਦੇ ਜੋ ਢੁੱਕ ਜਾਂਦੇ ਨੇ ਫਿਰ ਸਭ 'ਤੇ #ਅਮਨ #ਅਮਨ #ਪੰਜਾਬੀ #punjabi #shayari_punjabi
#ਅਮਨ #ਪੰਜਾਬੀ #Punjabi #Shayari_punjabi
read moreAman Deep
ਜਿੰਨਾ ਅਸੀ ਜ਼ਿੰਦਗੀ 'ਚ ਲੋਕਾਂ ਦੀ ਭੀੜ ਵਧਾ ਲੈਂਦੇ ਹਾਂ ,ਓਨੀਆਂ ਹੀ ਜਿਆਦਾ ਉਮੀਦਾਂ ਰਖਣ ਲਗਦੇ ਹਾਂ ਇਸ ਲਈ ਇਕੱਲੇ ਰਹਿਣ ਦੀ ਵੀ ਆਦਤ ਹੋਣੀ ਚਾਹੀਦੀ ਹੈ 🙂🙂 #ਅਮਨ #poem #lonely #alone #reality #aadat
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited