Nojoto: Largest Storytelling Platform

Best ਕੁਦਰਤ Shayari, Status, Quotes, Stories

Find the Best ਕੁਦਰਤ Shayari, Status, Quotes from top creators only on Nojoto App. Also find trending photos & videos aboutਕੁਦਰਤ status, ਕੁਦਰਤ ਤੇ ਕਵਿਤਾ, ਕੁਦਰਤੀ ਆਫਤਾਂ, ਕੁਦਰਤੀ ਬਨਸਪਤੀ, ਕੁਦਰਤ ਤੇ ਸ਼ਾਇਰੀ,

  • 16 Followers
  • 15 Stories

Ravneet Rangian

ਆਪਣੀ ਹੋਂਦ #ਕੁਦਰਤ #ਹੋਂਦ #ਪੰਜਾਬੀ #ਪੰਜਾਬੀਸ਼ਾਇਰੀ #ਸਾਹਿਤ #ਪੰਜਾਬ Poetry #punjqbipoetry #TiTLi

read more

Jagraj Sandhu

#Nature #ਕੁਦਰਤ #ਸਕੂਨ #lifeexperience

read more
ਫੁਰਸਤ ਦੇ ਪਲ ਕੁਦਰਤ ਦੇ ਸੰਗ ਮਾਨਣ ਆਏ ਹਾ,
ਕੋਣ ਹਾ?ਕੀ ਹਾ?ਕਿਓੁ ਹਾ? ਖੁਦ ਨੂੰ ਜਾਨਣ ਆਏ ਹਾ,
ਰੱਬ ਵਰਗੀ ਇਸ ਕੁਦਰਤ ਦੇ ਨਾਲ ਕੀ ਹੈ ਸਾਝ ਮੇਰੀ
ਜੋ ਰਾਜ ਨੀ ਅੱਜ ਤੱਕ ਲੱਭਿਆ ਓੁਸਨੂੰ ਭਾਲਣ ਆਏ ਹਾ,
ਜੀ ਕੌਣ ਹਾ ? ਕੀ ਹਾ ? ਕਿਓੁ ਹਾ ?ਖੁਦ ਨੂੰ ਜਾਨਣ ਆਏ ਹਾ!!!

©Jagraj Sandhu #Nature #ਕੁਦਰਤ #ਸਕੂਨ 
 #lifeexperience

Jagwinder Singh Jaggi …My Matter

#ਕੁਦਰਤ _ਕੁਦਰਤ ਦਾ ਉਜਾੜਾ, ਕਹਿਰ और कम हो रहा ,, oxygen level and unbalance life😱 #lovebeat

read more

Guri

#ਕੁਦਰਤ

read more
ਖਾਬ ਤਾਂ ਹੈ ਇਹ ਕੁਦਰਤ ਵੇਖਣ ਦਾ
ਕਦੇ ਇਹਨਾਂ ਤਾਰਿਆਂ ਕੋਲ ਜਾ ਆਈ ਏ
ਕਹਿੰਦੇ ਨੇ ਲੋਕੀ ਚੰਦ ਵੀ ਖੂਬਸੂਰਤ
ਚਲੋ ਇਸ ਦਾ ਵੀ ਦੀਦਾਰ ਕਰ ਆਈ ਏ
Guri #ਕੁਦਰਤ

Manpreet kaur

#ਕੁਦਰਤ #nojotowriters

read more

Follow us on social media:

For Best Experience, Download Nojoto

Home
Explore
Events
Notification
Profile