Nojoto: Largest Storytelling Platform

Best ਉਡਾਣ Shayari, Status, Quotes, Stories

Find the Best ਉਡਾਣ Shayari, Status, Quotes from top creators only on Nojoto App. Also find trending photos & videos about ਉਡਾਣ translate in english, ਉਡਾਣ ਦੇ ਪ੍ਰਸ਼ਨ, ਉਡਾਣ ਪ੍ਰਸ਼ਨ 2020, ਉਡਾਣ ਪ੍ਰੋਜੈਕਟ 2020, ਉਡਾਣ ਪ੍ਰੋਜੈਕਟ 2019,

  • 2 Followers
  • 2 Stories
    PopularLatestVideo

Gaggi Dandiwal

#ਪਰਿੰਦੇ #ਉਡਾਣ #Freedom #flyhigh

read more
ਉਡਣ ਦਿਓ ਪਰਿੰਦਿਆਂ ਨੂੰ ਬੜਾ ਅਸਮਾਨ ਪਿਆ ਹੈ,
ਪਿੰਜਰੇ ਵਿੱਚ ਬੰਦ ਬੇਸ਼ਕ ਅੱਖਾਂ ਵਿੱਚ ਜਹਾਨ ਪਿਆ ਹੈ,
ਉਹ ਪਰਿੰਦਾ ਘਰ ਦੀ ਸ਼ਾਨ ਹੈ ਪਰ ਓਹਦੀ ਸੁਣਦਾ ਕੋਈ ਨੀ,
ਪਿੰਜਰੇ ਵਿੱਚ ਬੜੇ ਪਾਉਂਦੇ ਉਡਾਨ ਲਈ ਓਹਨੂੰ ਚੁਣਦਾ ਕੋਈ ਨੀ,
ਤੱਕ ਕੇ ਨੀਲਾ ਅੰਬਰ ਖੰਭ ਤਾਂ ਬੜੇ ਖਿਲਾਰਦਾ ਹੈ,
ਲੋਹਾ ਤਾਂ ਬਦਨਾਮ ਪਿੰਜਰਾ ਸੋਨੇ ਦਾ ਵੀ ਮਾਰਦਾ ਹੈ,
ਜਗ੍ਹਾ ਓਹਨਾ ਦੀ ਤੇ ਕਬਜੇ ਕਰਕੇ ਅਸੀ ਆਪਣੇ ਘਰ ਬਣਾਏ ਨੇ,
ਫਿਰ ਵੀ ਮਨ ਨੀ ਭਰਿਆ ਫੜ ਫੜ ਕੇ ਕੈਦੀ ਬਣਾਏ ਨੇ,
ਉਹ ਚੀਖਦੇ ਰਹੇ ਅਜਾਦੀ ਨੂੰ ਕਹਿੰਦੇ ਬੜੀ ਸੋਹਣੀ ਆਵਾਜ਼ ਏ,
ਓਹਨਾ ਦੀ ਪੂਰੀ ਜ਼ਿੰਦਗੀ ਸਾਡੇ ਘਰਾਂ ਦਾ ਸਾਜ (ਸਜਾਵਟ) ਏ,
ਸਜ਼ਾ ਮਿਲੂਗੀ ਸਾਨੂੰ ਇਹਨਾਂ ਮਾਸੂਮਾਂ ਨੂੰ ਗ਼ੁਲਾਮ ਬਣਾਉਣ ਦੀ,
ਦੁਨੀਆ ਮਰੂਗੀ ਤੜਫ ਕੇ ਇਹ ਖੁਦਾ ਵਲੋਂ ਆਇਆ ਫ਼ਰਮਾਨ ਪਿਆ ਹੈ,
ਉੱਡਣ ਦਿਓ ਪਰਿੰਦਿਆਂ ਨੂੰ ਬੜਾ ਅਸਮਾਨ ਪਿਆ ਹੈ............!

Gaggi

©Gaggi Dandiwal #ਪਰਿੰਦੇ #ਉਡਾਣ #Freedom 

#flyhigh

ਬ@ਠ ਸ@ਬ

👉ਮੰਜਿਲਾ ਦੂਰ ਨੇ...ਪਹੁੰਚਣਾ ਹੈ top ਤੇ,
ਇਸ ਲਈ #ਉਡਾਣ ਭਰੀ ਆ #ਦੁਨੀਆ ਦੀਆ #ਡਾਰਾਂ ਚੋ ਵੱਖ ਹੋ ਕੇ ।👈


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile