Nojoto: Largest Storytelling Platform

Best Jaggikapialia Shayari, Status, Quotes, Stories

Find the Best Jaggikapialia Shayari, Status, Quotes from top creators only on Nojoto App. Also find trending photos & videos about jaggery meaning in hindi, jaggery in hindi, jagjit singh songs, jagjit singh, jagjit singh ghazals,

  • 1 Followers
  • 9 Stories

Jaggi Kapialia

ਅੱਜ ਪਰਦੇਸੀ ਮੇਰਾ ਯਾਰ ਹੋਇਆ
ਅੱਧੇ ਬੋਲ ਤੇ ਨਾਲ ਮੇਰੇ ਸੀ ਤੁਰਦਾ।
 ਮਜਬੂਰੀ ਨੂੰ ਛੱਡਣਾ ਪੰਜਾਬ ਪਿਆ
ਏਥੇ ਰਿਹ ਕਿ ਪੈਸਾ ਨਈਂਓ ਜੁੜਦਾ।
Jasan ghumaan #Jaggikapialia

Jaggi Kapialia

ਅੱਜ ਪਰਦੇਸੀ ਮੇਰਾ ਯਾਰ ਹੋਇਆ
ਅੱਧੇ ਬੋਲ ਤੇ ਨਾਲ ਮੇਰੇ ਸੀ ਤੁਰਦਾ।
 ਮਜਬੂਰੀ ਨੂੰ ਛੱਡਣਾ ਪੰਜਾਬ ਪਿਆ
ਏਥੇ ਰਿਹ ਕਿ ਪੈਸਾ ਨਈਂਓ ਜੁੜਦਾ। #Jaggikapialia#Jk

Jaggi Kapialia

#jk#Jaggikapialia Jasvinder kaur Mansa #story

read more
ਇਕ ਪਹੁੰਚੇ ਹੋਏ ਫ਼ਕੀਰ ਨੇ ਕਿਹਾ ਸੀ...!! 
ਜਿਸ ਮੁੱਹਬਤ ਦਾ ਜਵਾਬ ਨਾ ਆਵੇ 
ਉਸੇ ਇਸ਼ਕ ਕਹਤੇ ਹੈਂ।।
Jk #Jk#Jaggikapialia Jasvinder kaur Mansa

Jaggi Kapialia

ਆਪ ਕਿਉਂ ਰੋਏਂਗੇ ਮੇਰੀ ਖਾਤਿਰ, 
ਫਰਜ਼ ਯੇ ਸਾਰੇ ਇਸ ਗੁਲਾਮ ਕੇ ਹੈਂ।
ਦਿਨ ਮੇਂ ਸੌ ਬਾਰ ਯਾਦ ਕਰਤੇ ਹੈਂ ਤੁਝੇ, passwordਸਾਰੇ ਤੇਰੇ ਨਾਮ ਕੇ ਹੈਂ।
Jk #Jk#Jaggikapialia#Ghumaan

Jaggi Kapialia

ਫੋਨਾ ਉੱਤੇ PUBG ਨਈਂ ਖੇਡਦੇ 
 ਕਬੱਡੀ ਵਾਲੇ ਮੈਚ ਚਲਦੇ 
ਗੇਂਮਾ ਚ ਬੰਦੂਕਾ ਚੱਕੀ ਫਿਰਦੇ
ਮਿੱਤਰਾ ਜਵਾਕ ਕੱਲ ਦੇ।
Jk #Jk#Jaggikapialia

Jaggi Kapialia

ਸਫਰ ਏ ਮੁਹੱਬਤ ਹੁਣ ਖਤਮ ਹੀ ਸਮਝੋ ਜਨਾਬ,ਉਸਦੇ ਰਵਈਏ ਤੋਂ ਹੁਣ ਜੁਦਾਈ ਦੀ ਮਹਿਕ ਆਉਣ ਲੱਗ ਪਈ ਐ।।
Jk #Jk#Jaggikapialia

Jaggi Kapialia

ਤੇਰੇ ਸ਼ਹਿਰ 'ਚੋਂ ਗੁਜ਼ਰ ਰਹੇ ਆਂ,
ਕੀ ਦੱਸੀਏ ਕੀ ਗੁਜ਼ਰ ਰਹੀ ਆ।

Jk #Jk#Jaggikapialia#ghumaan

Jaggi Kapialia

ਮੇਰੀ ਮਾਨੋ ਤੋ ਮੈਸਜ📱 ਕਰਲੋ ਅਬego ਮਰਤੇ ਵਕ਼ਤ ਸਾਥ ਲੈ ਜਾਨਾਂ..
Jk #Jk#Jaggikapialia#ghumaan

Jaggi Kapialia

ਹਰ ਸ਼ਖਸ ਨੇ ਬੜੇ ਤਰੀਕੇ ਨਾਲ ਮੇਰਾ ਇਸਤਮਾਲ ਕੀਤਾ
ਤੇ ਮੈ ਸੋਚਦਾ ਰਿਹਾ ਲੋਕੀ ਮੈਨੂੰ ਪਸੰਦ ਹੀ ਬਹੁਤ ਕਰਦੇ ਨੇ...
Jk #Jaggikapialia


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile