Nojoto: Largest Storytelling Platform

Best ਫਿਤਰਤ Shayari, Status, Quotes, Stories

Find the Best ਫਿਤਰਤ Shayari, Status, Quotes from top creators only on Nojoto App. Also find trending photos & videos aboutਫਿਤਰਤ meaning in hindi, ਫਿਤਰਤ meaning in english, ਫਿਤਰਤ meaning in punjabi, ਫਿਤਰਤ ਦੀ, ਫਿਤਰਤ ਦੀ ਤਰਾਂ,

  • 5 Followers
  • 5 Stories

ਮਨਦੀਪ ਛੀਨਾ

#ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ

read more
ਜੇਕਰ ਕੁੜੀ ਗੱਲ ਸੁਣ ਲਵੇ, 
ਤਾਂ ਕਹਿੰਦੇ ਬੜੀ ਚੰਗੀ  ਏ।
ਜੇਕਰ  ਗੱਲ 🙅ਨਾ  ਸੁਣੇ
 ਤਾਂ,ਕਹਿੰਦੇ 💁  ਮੰਦੀ  ਏ ।
👉 ਇਹ ਫਿਤਰਤ ਹੈ! 👈
💁ਇਨਸਾਨਾਂ ਦੀ ਯਾਰਾ 🤗
ਕਿਉਂ ਕਿ, ਇਹ  ਦੁਨੀਆਂ!
ਹੀ 💁 ਰੰਗ ਬਰੰਗੀ  ਏ।

©ਮਨਦੀਪ ਛੀਨਾ #ਫਿਤਰਤ#ਇਨਸਾਨਾਂ#ਦੀ  

#ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ

lifestorykaur

#ReachingTop

read more
#ਉਸਨੇ ਜਿਸ ਦਾ ਵੀ ਕੀਤਾ ਦਿਲੋਂ ਕੀਤਾ 
#ਪਰ ਕੋਈਆ ਨੇ ਉਸਦਾ ਦਿਲ ਦੁਖਾਇਆ  ਏ
#ਉਹ ਹਰ ਗੱਲ ਲਾ ਲੈਂਦੀ ਏ ਦਿਲ ਤੇ
#ਉਸਨੂੰ ਆਪਣੇ ਆਪਣੀ ਜਾਨ ਤੋਂ ਵੀ ਵੱਧ ਪਿਆਰੇ ਨੇ
#ਖੁਆਹਿਸ਼ ਹੈ ਉਸਦੀ ਹਰ ਇੱਕ ਦਾ ਦਿਲ  ਜਿੱਤ ਲੈਣਾ
#ਫਿਤਰਤ ਨਹੀ ਕਿਸੇ ਨੂੰ ਦੁੱਖ ਦੇਣ ਦੀ😪🙏
ਪ੍ਰੀਤ ਕੌਰ✍ #ReachingTop

Follow us on social media:

For Best Experience, Download Nojoto

Home
Explore
Events
Notification
Profile