Find the Best ZIDDI_LIKHAARI Shayari, Status, Quotes from top creators only on Nojoto App. Also find trending photos & videos about dil ye ziddi hai, ziddi love shayari, ziddi dil, ziddi meaning in english, ziddi in english,
Varun Garg Bhamma
Alone ਔਖੇ ਵੇਲੇ ਤੇਰੇ ਮੋਢੇ ਨਾਲ ਮੋਢਾ ਜੋੜ ਖੜਾਂਗੇ ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ, ਪਰ ਜੈ ਮੋਢੇ ਸਾਡੇ ਤੋਂ ਦੋ ਕਦਮ ਪਿੱਛੇ ਹੋਗਿਆ ਤੇਰੇ ਤੋਂ ਦਸ ਕਦਮ ਯਾਰਾ ਹੋ ਜਾਵਾਂਗੇ ਪਰੇ..!! #VGB #ਜ਼ਿੱਦੀ_ਲਿਖਾਰੀ✍🏻 #yaara ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!! #VGB #ZIDDI_LIKHAARI ✍🏻
#Yaara ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!! #vgb #ZIDDI_LIKHAARI ✍🏻 #ਜ਼ਿੱਦੀ_ਲਿਖਾਰੀ✍🏻
read moreVarun Garg Bhamma
ਇੱਕ ਹੀ ਸ਼ਹਿਰ ਹੈ ਬੇਸ਼ੱਕ ਮਿੱਠੀਏ ਤੇਰਾ ਤੇ ਮੇਰਾ ਨੀ ਪਰ ਡੋਲੀ ਤੇਰੇ ਘਰ ਤੋਂ ਮੇਰੇ ਘਰ ਲਿਆਈ ਨਈ ਜਾਣੀ ਪਿਆਰ ਕਰਦਾ ਸੀ ਕਰਦਾ ਹਾਂ ਉਮਰਾਂ ਤੱਕ ਕਰਦਾ ਰਹੂੰ ਪਰ ਮਾਫ ਕਰੀ ਤੂੰ ਭੰਮੇ ਤੋਂ ਕਦੇ ਵਿਆਹੀ ਨਈ ਜਾਣੀ..!! #VGB #ਜ਼ਿੱਦੀ_ਲਿਖਾਰੀ✍🏻 #Ikk_hi_shehar.!! #Ziddi_likhaari ✍🏻
#Ikk_hi_shehar.!! #ZIDDI_LIKHAARI ✍🏻 #vgb #ਜ਼ਿੱਦੀ_ਲਿਖਾਰੀ✍🏻
read moreVarun Garg Bhamma
ਝੂਠ ਵੇਚਣ ਲਈ ਦਿਲ ਚ ਫ਼ਰੇਬ ਚਾਹੀਦੇ ਸੱਚ ਵੇਚਣ ਲਈ ਚਾਹੀਦੀ ਔਕਾਤ ਦੋਸਤਾ ਜੌ ਅਣਖਾਂ ਲਈ ਜਿਊਂਦਾ ਅਣਖਾਂ ਲਈ ਮਰਦਾ ਓਹ ਰੰਗ ਬਦਲੇ ਨਾ ਵੇਖ ਕੇ ਹਾਲਾਤ ਦੋਸਤਾ..!! #VGB #ਜ਼ਿੱਦੀ_ਲਿਖਾਰੀ✍🏻 #ਔਕਾਤ #aukaat #Ziddi_likhaari ✍🏻
#ਔਕਾਤ #aukaat #ZIDDI_LIKHAARI ✍🏻 #vgb #ਜ਼ਿੱਦੀ_ਲਿਖਾਰੀ✍🏻
read moreVarun Garg Bhamma
Life partner ਮੈ ਸਾਰੀ ਦੁਨੀਆ ਨੂੰ ਲਾ ਕੇ hold ਤੇ ਬੱਸ ਇੱਕ ਤੇਰਾ ਹੱਥ ਕਰੀ ਬੈਠਾ hold ਨੀ, ਨੀ ਤੈਨੂੰ ਪਤਾ ਹੀ ਐ ਮੁੰਡੇ ਕਿੰਨੇ ਗੰਦੇ ਨੇ ਤੂੰ ਬੜੀ ਲੱਕੀ ਤੇਨੂੰ ਮਿਲਿਆ ਐ gold ਨੀ.!! #ਜ਼ਿੱਦੀ_ਲਿਖਾਰੀ✍🏻 #Duniya #ziddi_likhaari
#duniya #ZIDDI_LIKHAARI #ਜ਼ਿੱਦੀ_ਲਿਖਾਰੀ✍🏻
read moreVarun Garg Bhamma
na mapya nu maada keh sajjna ehna de charna vich beh sajjna.!! #vgb.#ZIDDI_LIKHAARI #maa_baap #poem #ZIDDI_LIKHAARI✍🏻
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited