Nojoto: Largest Storytelling Platform

Best Dasten Shayari, Status, Quotes, Stories

Find the Best Dasten Shayari, Status, Quotes from top creators only on Nojoto App. Also find trending photos & videos about mera kabir das ke bhajan, daste meaning in hindi, kabir das is god, dast in english, kamala das quotes,

  • 1 Followers
  • 5 Stories

_@Ramandeepkaur Mattu

grganku💔💔💔💔💔💔💔💔 #Dasten

read more
Feelings Khud se bi jayda pyarr 
Hum unse karne lge 
Wo kya jane hum to ab
Unpe marne hai lge 
Jake koi to batyo unhe
Fida hai yeh dil unpe 
Bass ik ikrarr ki baat hai 
Unke liye to humare 
 Jaan bi Kurban hai


                                                       #Dasten-e-dil #grganku💔💔💔💔💔💔💔💔

_@Ramandeepkaur Mattu

#Quote #Dasten

read more
ਬਸ ਦੋ ਲਫ਼ਜ਼ਾਂ 'ਚ ਜ਼ਿੰਦਗੀ ਬਿਆਨ ਏ ਮੇਰੀ
ਰੱਬਾ ਕਲਮ ਵੀ ਮੇਹਰਬਾਨ ਏ ਤੇਰੀ
ਮੇਰੀ ਇਸ ਜ਼ਿੰਦਗੀ ਨੂੰ ਕਿਸੇ ਬੰਨ੍ਹੇ ਲਾਦੇ
ਚੱਲਦੇ ਸਾਹਾ ਨੂੰ ਤੂੰ ਜਲਦੀ ਮੁਕਾ ਦੇ
ਤਾ-ਉਮਰ ਸ਼ੁੁਕਰ ਗੁਜਾਰ ਰਹੁ ਮੈਂ ਤੇਰੀ
ਜਾ ਤੂੰ ਮੇਰਾ ਹੱਥ ਫੜ ਲੈ ਜਾ ਆਪਣਾ ਹੱਥ ਫੜਾ ਦੇਹ







                                                  #Dasten-e-dil

_@Ramandeepkaur Mattu

#Quote #Dasten

read more
#Dasten-e-dil


ਚਾਹੁੰਦੀ ਸੀ ਮੈਂ ਜਿਸਨੂੰ ਸ਼ਾਇਦ                            
ਉਹ ਮਿਲ ਗਿਆ ਏ ਮੈਨੂੰ                                    
ਤਕਦੀਰ ਥੋੜੀ ਸੋਹਣੀ ਪਈ ਲੱਗਦੀ ਏ           
ਅੱਜ- ਕੱਲ੍ਹ ਬੁਲ੍ਹਾ 'ਤੇ ਹਾਸਾ ਤੇ                                 
ਦਿਲ ਵਿੱਚ ਪਿਆਰ                                                   
ਮੈਨੂੰ ਤਾਂ                                                                 
          👇👇                                                                  
ਹਵਾ ਕੁਝ ਬਦਲੀ ਬਦਲੀ ਲੱਗਦੀ ਏ

_@Ramandeepkaur Mattu

Kya hai yrr kuu milte hai us logo
Ko life jo kabhi jeena nhi chahte
Jinke hona na hona 
Kisi ki liye matter na karta ho
Jisko aapno se kabhi
Pyarr na mila ho jisko kabhi
Jiski khushi mein kabhi koi khush na ho
Jiske sath sab dil se nhi demgh se 
Rishta rakhte ho 
Kisi eese insaan ke life bi kya lifa hai
Wo hurt hota hai rota hai 
Par koi chupp karne wala kuu nhi uske
Pass hota kuu nhi hota koi 
kuu......baghwan kuu..😣😣

                                        #Brokanheart#Dasten-e-dil

_@Ramandeepkaur Mattu

#Quote #Dasten

read more
#Dasten-e-dil           

       
ਹੁਣ ਤਾਂ ਮਜ਼ਾਕ ਵੀ ਸੋਚ ਸਮਝ ਕੇ ਕਰੀ ਦਾ 
ਕਿ ਕੀਤੇ  ਅਗਲਾ ਗੁੱਸਾ ਹੀ ਨਾ ਕਰ ਜਾਵੇ
ਤੇ ਹੁਣ ਕਿਸੇ ਨਾਲ ਨਰਾਜ਼ ਵੀ ਹੋਣਾ ਹੋਵੇ ਤਾਂ
ਉਹ ਵੀ ਸੋਚ ਸਮਝ ਕੇ ਹੀ ਹੋਈ ਦਾ ਏ
ਕਿ ਅਗਲਾ ਦਾ ਕੀ ਪਤਾ ਮਨਾਵੇ ਜਾ ਨਾ ਮਨਾਵੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile