Nojoto: Largest Storytelling Platform

Best ਝੱਲੇ Shayari, Status, Quotes, Stories

Find the Best ਝੱਲੇ Shayari, Status, Quotes from top creators only on Nojoto App. Also find trending photos & videos about ਝੱਲੇ meaning english, ਝੱਲੇ ਫਿਲਮ, ਝੱਲੇ,

  • 3 Followers
  • 2 Stories
    PopularLatestVideo

sidhuz_harinder

#ਝੱਲੇ

read more
ਪਾਣੀ ਅੱਖਾਂ ਵਿੱਚੋਂ ਰੁੜ੍ਹੇ ਰੋ ਰੋ ਝੱਲੇ ਹੋ ਚੱਲੇ ਆਂ।
ਕੋਈ ਰੋਕਦਾ ਤਾਂ ਰੁਕਦੇ ਮੌਤ ਵੱਲੇ ਹੋ ਚੱਲੇ ਆਂ।
ਦੇਖ ਓਹਦੀਆਂ ਦੁਆਵਾਂ ਸਾਹ ਵੀ ਹੌਂਕੇ ਲੈ ਲੈ ਆਉਂਦੇ,
ਕੋਈ ਪੂੰਝਦਾ ਨਾਂ ਹੰਜੂ ਐਨੇ ਕੱਲੇ ਹੋ ਚੱਲੇ ਆਂ।

✍ਤੇਰਾ ਸਿੱਧੂ #ਝੱਲੇ

Parkash Kamboj

#ਝੱਲੇ #ਬੰਦੇ

read more
ਕਰਦੇ ਹਾਂ ਝੁੱਕ ਕੇ ਸਲਾਮ ਇਸ਼ਕ ਦੀ ਸਵੇਰ ਨੂੰ,

ਦੂਰੋ ਆਇਆ ਚਾਨਣ ਨਾਲ ਲੈ ਗਿਆ ਹਨੇਰ ਨੂੰ।


ਪ੍ਰਕਾਸ਼ ਕੰਬੋਜ #ਝੱਲੇ #ਬੰਦੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile