Nojoto: Largest Storytelling Platform

Best guggu Shayari, Status, Quotes, Stories

Find the Best guggu Shayari, Status, Quotes from top creators only on Nojoto App. Also find trending photos & videos about guggul meaning in marathi, guggul in marathi, guggu gill status, guggul side effects, guggu gill dialogue,

  • 4 Followers
  • 5 Stories

Jaivignesh Jaivignesh

gurpreet kamboj

#dilbechara #guggu Dalbir Singh Khan Perfect💞 veer sidhu Ritika Singh Author shivam kumar mishra #ਵਿਚਾਰ

read more
ਫੁੱਲ ਸਟੋਰੀ ਦਖੋ #dilbechara #guggu   Dalbir Singh Khan Perfect💞 veer sidhu Ritika Singh Author shivam kumar mishra

gurpreet kamboj

#moonlight #guggu Dalbir Singh DEVENDRA KUMAR Aman jassal deepkaur masoom_ladka_09 #ਵਿਚਾਰ

read more
.
ਜ਼ਿਕਰ 💔
.
ਜਦ ਗਲ ਕਰਦਾ ਹਨਾ ਤੇਰੀ ਕੋਈ 
ਮੇਰਾ ਮਨ ਬਹੁਤ ਖਰਾਬ ਹੁੰਦਾ
ਨਾਲੇ ਪਤਾ ਮੈ ਚੁੱਪ ਹੋ ਜਾਂਦਾ ਨਈ ਤਾਂ
ਅਕਸਰ ਮੇਰੇ ਕੋਲ ਹਰ ਗਲ ਦਾ ਜਵਾਬ ਹੁੰਦਾ।।
ਸੱਚ ਕਿਹਾ ਓਦਾ ਕਿਸੇ ਨੇ
"ਪਹਿਲਾਂ ਕਦਰ ਨਈ ਜਾਣੀ ਦੀ ਅਸੀਂ
ਪਿਆਰ ਤਾਂ ਕਿਸੇ ਨਾਲ ਓਹਦੇ ਜਾਣ ਬਾਅਦ ਹੁੰਦਾ।।"
ਮੈਨੂੰ ਸੀ ਹੈ ਰਹੁ
ਤੇ ਕੋਈ ਪਰਵਾਹ ਨੀ ਮੈਨੂੰ
ਜਦ ਕੋਈ ਤੇਰਾ ਚੇਤਾ ਕਰਾਉਂਦਾ
ਮੇਰੇ ਮੂੰਹੋਂ ਚਲ ਨਾ ਸਹੀ ਕਿਸੇ ਤੀਜੇ ਦੇ ਮੂੰਹੋ ਤਾਂ 
ਸਾਡਾ ਨਾਮ ਕੱਠਿਆਂ ਦਾ ਆਉਂਦਾ।।
ਮੈ ਲਿਖਦਾ ਰਹੂ  ਤੇ ਮੇਰੀਆਂ ਪਹਿਲੀਆਂ 
ਲਿਖਤਾਂ ਚ ਵੀ ਤੇਰਾ ਈ ਜ਼ਿਕਰ ਐ,
ਕੋਈ ਚਿੰਤਾ ਨਾ ਕਰੀ ਤੇਰਾ ਨਾਮ ਨੀ
ਰੁਲਣ ਦਿੰਦਾ ਇਹਨਾਂ ਕਾਲੀਆਂ ਸਿਆਹੀਆਂ ਚ
ਤੂੰ ਖਾਸ ਤੋਂ ਆਮ ਨਾ ਹੋ ਜਾਵੇ
ਅਜੇ "ਪ੍ਰੀਤ" ਨੂੰ ਤੇਰੀ ਬਹੁਤ ਫ਼ਿਕਰ ਐ।।
. #moonlight #guggu  Dalbir Singh DEVENDRA KUMAR Aman jassal deepkaur masoom_ladka_09

writerrg

@writer__r.g #follow for more #newbigning #tryingtospeak #scaredsoul #guggu #followme love you all keep loving

read more

Harman Maan

#Friendship #meribestimerijindjaan..... guggu😍

read more
ਦੋਸਤੀ ਦਾ ਨਿੱਘ ਅਵੱਲਾ ਦੋਸਤਾਂ ਨੂੰ ਹਰ ਮਹਿਫ਼ਿਲ ਵਿੱਚ ਯਾਦ ਕਰਾਂਗੇ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ,
ਨਾ ਮਿਲਿਆ ਹੈਂ ਤੇ ਨਾ ਹੀ ਮਿਲੇ .....
ਤੇਰੇ ਜਿਹਾ ਦੋਸਤ #guggu......
ਅੱਜ ਹੀ ਨਹੀਂ,
ਹਮੇਸ਼ਾ ਹੀ ਇਸੇ ਗੱਲ ਤੇ ਨਾਜ਼ ਕਰਾਂਗੇ..... #Friendship #meribestimerijindjaan..... guggu😍


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile