Nojoto: Largest Storytelling Platform

Best novisukhyquotes Shayari, Status, Quotes, Stories

Find the Best novisukhyquotes Shayari, Status, Quotes from top creators only on Nojoto App. Also find trending photos & videos about love story novel, wo ist novi sad, wo liegt novi sad, spillane and reynolds novi, novio in english,

  • 0 Followers
  • 11 Stories

Sukhy2308

ਮੈਂ ਉਸ ਲਈ ਰੋ ਰਿਹਾ,
ਤੇ ਉਹ, 
ਕਿਸੇ ਹੋਰ ਲਈ ਰੋ ਰਹੀ ਆ😔... #novisukhyquotes

Sukhy2308

ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, 
ਕਈਆਂ ਨਾਲ ਵੈਰ ਪਵਾ ਗਈ ਏ, 
ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, 
ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes

Sukhy2308

ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, 
ਕਈਆਂ ਨਾਲ ਵੈਰ ਪਵਾ ਗਈ ਏ, 
ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, 
ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes

Sukhy2308

ਸੋਚਿਆ ਸੀ ਕਿ ਤੂੰ 
ਸਿਰਫ ਛੱਡ ਕੇ ਜਾਵੇਂਗੀ,
ਪਰ ਤੂੰ ਤਾਂ
 ਤਬਾਹ ਹੀ ਕਰ ਗਈ... #novisukhyquotes

Sukhy2308

ਖੁਸ਼ਨਸੀਬ ਨੇ ਉਹ ਲੋਕ ਜਿਨ੍ਹਾਂ ਖੁਦਾ ਪਾ ਲਿਆ, 
 ਇੱਥੇ ਉਹ ਬਦਨਸੀਬ ਵੀ ਨੇ ਜਿਨ੍ਹਾਂ ਯਾਰ ਗਵਾ ਲਿਆ #novisukhyquotes

Sukhy2308

ਕਦੇ ਕਿਸੇ ਨੂੰ ਇਨ੍ਹਾਂ ਵੀ ਉੱਤੇ ਨਾ ਲਿਜਾਓ ਕਿ ਪੈਰ ਧਰਤੀ ਤੇ ਲੱਗਣ ਤੋਂ ਡਰਨ, 
ਤੇ ਕਦੇ ਕਿਸੇ ਨੂੰ ਇਨ੍ਹਾਂ ਵੀ ਨਾ ਦਬਾਓ ਕਿ ਮਰਨ ਤੋਂ ਬਾਅਦ ਵੀ ਉਸਦੀ ਰੂਹ ਆਜਾਦੀ ਨਾ ਮਾਣ ਸਕੇ... #novisukhyquotes

Sukhy2308

ਪਿਆਰ ਕੀਤਾ ਨਹੀਂ
 ਜਾਂਦਾ ਕਮਲਿਆਂ, 
ਇਹ ਤਾਂ ਉਹ ਸੈਅ ਆ , 
ਜੋ ਦਿਲ ਦੇ ਇੱਕ ਕੋਨੇ ਚ ਬੈਠੀ
 ਕਿਸੇ ਦਾ ਇੰਤਜ਼ਾਰ ਕਰਦੀ ਏ... #novisukhyquotes

Sukhy2308

ਕਦੇ ਕਿਸੇ ਨੂੰ ਇਨ੍ਹਾਂ ਵੀ ਉੱਤੇ ਨਾ ਲਿਜਾਓ
 ਕਿ ਪੈਰ ਧਰਤੀ ਤੇ ਲੱਗਣ ਤੋਂ ਡਰਨ, 
ਤੇ ਕਦੇ ਕਿਸੇ ਨੂੰ ਇਨ੍ਹਾਂ ਵੀ ਨਾ ਦਬਾਓ 
ਕਿ ਮਰਨ ਤੋਂ ਬਾਅਦ ਵੀ ਉਸਦੀ ਰੂਹ
 ਆਜਾਦੀ ਨਾ ਮਾਣ ਸਕੇ #novisukhyquotes

Sukhy2308

ਕਦੇ ਕਿਸੇ ਨੂੰ ਇਨਾ ਵੀ ਨਾ ਰਵਾਓ ਕਿ ਉਹ ਹੱਸਣਾ ਭੁੱਲ ਜੇ, 
ਕਦੇ ਕਿਸੇ ਨੂੰ ਇਨ੍ਹਾਂ ਨਾ ਹਸਾਓ ਕਿ ਦੁੱਖ ਦੇ ਸਮੇਂ ਦਿਲ ਹੀ ਛੱਡਜੇ #novisukhyquotes

Sukhy2308

ਲੋਕਾਂ ਨੇ ਮੈਨੂੰ
 ਕਾਫਿਰ ਸਮਝਿਆ,
ਸਿਰਫ ਤੇਰੀ 
ਵਜਹਾ ਕਰਕੇ... #novisukhyquotes
loader
Home
Explore
Events
Notification
Profile