Nojoto: Largest Storytelling Platform

Best ਭਿੰਡਰ✍ Shayari, Status, Quotes, Stories

Find the Best ਭਿੰਡਰ✍ Shayari, Status, Quotes from top creators only on Nojoto App. Also find trending photos & videos about

  • 1 Followers
  • 18 Stories

jot

ਭੀੜ ਟੈਮ ਸਾਡਾ ਹਾਲੇ ਆੲਿਆ ਨੀ ਅੱਜੇ ਤੱਕ ਕਿਸੇ ਨੇ ਚਹਾੲਿਆ ਨੀ, ਫੀਰ ਮੈ ਵੀ ਕਾਦਾ ਪੁੱਤ ਜੱਟ ਦਾ ਜੇ ਭੀੜ ਵਿੱਚੋਂ ਨਾਮ ਬਣਾੲਿਆ ਨੀ....








#ਭਿੰਡਰ✍#

jot

ਅਫਸੋਸ ਪਿਆਰ ਤਾ ਤੈਨੂੰ ਬਹੁਤ ਕਰਿਆ ਪਰ ਅਫਸੋਸ ਤੇਨੂੰ ਸਮਝ ਨਾ ਆੲਿਆ...









#ਭਿੰਡਰ✍#

jot

ਪਹਿਲੀ ਨਾਲ ਪਿਆਰ ਹੋੲਿਆ ਪਰ ਮੈਥੋ ੲਿਜਹਾਰ ਨਾ ਹੋੲਿਆ, ਦੂਜੀ ਨੇ ੲਿਜਹਾਰ ਕੀਤਾ ਪਰ ਮੈਨੂੰ ਪਿਆਰ ਨਾ ਹੋੲਿਆ...








#ਭਿੰਡਰ✍#

jot

ਤਕਲੀਫ ਤੇਨੂੰ ਗੁਸੇ ਵਿੱਚ ਮੈ ੳੁਚਾ ਨੀਵਾਂ ਬੋਲ ਬੈਠਾ ਪਰ ਬਾਦ ਚ ਜੋ ਤਕਲੀਫ ਹੋੲੀ ੳੁਹ ਸਿਰਫ ਮੈ ਹੀ ਜਾਣਦਾ ਹਾ....






#ਭਿੰਡਰ✍#

jot

ਤੂੰ ਪਰਾਇਆ ਕਰ ਗਿਆ ਮੈ ਤਾ ਗੂਸੇ ਵਿੱਚ ਹੀ the end ਬੋਲ ਬੈਠਾ ਤੂ ਤਾ ਪਰਾੲਿਆ ਹੀ ਕਰ ਬੈਠਾ ਸੱਜਣਾਂ...









#ਭਿੰਡਰ✍#

jot

ਪਿਆਰ ਮੇ ਹਾਸਿਲ ਤੋ ਕੁੱਛ ਹੁੂਆ ਨਹੀ ਲੇਕਿਨ ਬਦਨਾਮ ਜਰੂਰ ਹੋ ਗੲੇ...






#ਭਿੰਡਰ✍#

jot

ਪ੍ਰੇਸ਼ਾਨ life ਹਮਾਰੀ ਹੈ ਲੇਕਿਨ ਪੑੇਸ਼ਾਨ ਲੋਗ ਪਤਾ ਨਹੀ ਕਯੂ  ਰਹਿਤੇ ਹੈ
i don't know?






#ਭਿੰਡਰ✍#

jot

ਨਫਰਤ ਹੋਗੀ ਨਫਰਤ ਤੇਰੇ ਤੋ ਮੁਡ ਕੇ ਲੰਗੂ ਨਾ ਤੇਰੇ ਡੇਰੇ ਤੋ,ਬੱਸ ੲਿਕ ਕਰੀ ੲਿਹਸਾਨ ਕੂੜੇ ਬੱਸ ਦੂਰ ਹੀ ਰਹਿ ਮੇਰੇ ਤੋ...
🙏








#ਭਿੰਡਰ✍#

jot

ਕਿਓਂਕਿ ਮਹੌਬਤ ਤੁਮਸੇ ਕੀ ਪਰ ਕੁੱਛ ਪਾ ਨਾ ਸਕੇ ਤੁਮਨੇ ਖਤਾ ਕੀ ਕਿੳਕਿ ਹੱਮ ਕੁੱਛ ਕਮਾ ਨਾ ਸਕੇ....










#ਭਿੰਡਰ✍#

jot

ਮਹੋਬਤ ਤੇਰੀ ਲਿਖਾੳੁਣ ਲੱਗੀ ਐ ਹੋਲੀ ਹੋਲੀ ਮੁੰਡੇ ਨੂੰ ਸ਼ਾਯਰ ਬਣਾੳੁਣ ਲੱਗੀ....











#ਭਿੰਡਰ✍#
loader
Home
Explore
Events
Notification
Profile