Nojoto: Largest Storytelling Platform

Best cmmt Shayari, Status, Quotes, Stories

Find the Best cmmt Shayari, Status, Quotes from top creators only on Nojoto App. Also find trending photos & videos about cmmt, cmm full form, cmm court mumbai, up schoolership b.cmm online stetus 0, cmm matka mumbai,

  • 2 Followers
  • 21 Stories

Preet _love

 #तनहाई #preet_love #like #cmmt #share #follow

Preet _love

 #cha #preet_love #like #cmmt #share #shayri #stories #music #lyrics

Preet _love

 #dard-2 #preet_love #like #cmmt #share #preet_love

Preet _love

 #dard #follow #like #cmmt #shayri #sharealso

Preet _love

 #preet_love #like #follow #back #likeforlike #cmmt #share #poetry #shayri

Preet _love

ਮੈਂ ਕਰਨਾ ਏ ਇਜ਼ਹਾਰ ਯਾਰਾਂ ਪਰ ਕਦੋਂ ਕਿਦਾਂ ਤੇ ਕਿੰਜ ਕਰਾਂ
ਮੇਰਾ ਪਿਆਰ ਸਚਾ ਕੋਈ ਝੂਠ ਨਈ ਤੇਰੇ ਸਾਹਮਣੇ ਸਾਬਿਤ ਕਿੰਜ ਕਰਾਂ,,
ਮੈ ਸ਼ਾਇਰ ਹੋਇਆ ਤੇਰੇ ਪਿਆਰ ਵਿੱਚ,ਫਿਰ ਪਿਆਰ ਹੋਂਕਿਆਂ"ਚ ਕਿੰਜ ਭਰਾਂ,,
ਮੈਂ ਕਰਨਾ ਏ ਇਜ਼ਹਾਰ ਯਾਰਾਂ ਪਰ ਕਦੋਂ ਕਿਦਾਂ ਤੇ ਕਿੰਜ ਕਰਾਂ..✍🏻ਪ੍ਰੀਤ_ਲਵ




@preet.likhavat #izhar #preet_love #share #like #cmmt

Preet _love

#ਗੱਡੀਆਂ #ਪ੍ਰੀਤ_ਲਵ #ਲਾਈਕ #cmmt #share

read more
ਹਾ ਹਾ ਹਾ ,,,,,ਕਹਿੰਦੇ ਗੱਡੀਆਂ ਵੇਖ ਕੇ ਯਾਰੀ ਨਈ ਲਾਈਦੀ,,ਦਿਲ ਵੇਖ ਕੇ ਲਈਦੀ ਆ,,
ਅਫ਼ਸੋਸ ਦਿੱਲ ਵੀ ਓਥੇ ਵਿਖਦੇ ਨੇ ਜਿਥੇ ਗੱਡੀਆ ਵਿਖਣ
✍🏻ਪ੍ਰੀਤ_ਲਵ








@preet.likhavt #ਗੱਡੀਆਂ #ਪ੍ਰੀਤ_ਲਵ #ਲਾਈਕ #cmmt #share

Preet _love

ਕਿੱਤਾ ਨਈ ਗੁਨਾਹ ਕੋਈ ਦਸਾਂ ਕਿਵੇਂ ਮੈ,
ਘਿਰਿਆ ਹਾਂ ਗ਼ਮਾਂ ਨਾਲ ਹਸਾਂ ਕਿਵੇਂ ਮੈ
✍🏻 ਪ੍ਰੀਤ_ਲਵ




@preet.likhavat hsan_kiven _mai. #shayri #quotes #instagram #preet_love #follow #like #cmmt #share

Preet _love

#ਕਲਾ_ਰੋ_ਕੇ #preet_love02 #instagtam #lyicist #follow #Like #cmmt #share #story

read more
ਜਿੰਦਗੀ ਵਿਚ ਕੀ ਸਮਾ ਆਇਆ,,
 ਮੈ ਕਲਾ ਰੋ ਕੇ ਚੁੱਪ ਕਰਜਾਂ...
ਕਈ ਵਾਰ ਤਾਂ ਦਿਲ ਕਰਦਾ,,
ਕਿਸੇ ਪਾਸੇ ਜਾ ਕੇ ਮੁੱਕ ਮਰਜਾਂ...
ਪਰ ਜਿੰਦਗੀ ਜਿੰਨਾ ਬਖਸ਼ੀ ਏ,,
ਛੱਡ ਮਾ ਬਾਪ ਨੂੰ ਕਿੰਝ ਤੁਰਜਾਂ,
ਇਹ ਵਕਤ ਵੀ ਆਇਆ ਜ਼ਿੰਦਗੀ ਚ,
ਜਦੋਂ ਕੱਲਾ ਰੋ ਕੇ ਚੁੱਪ ਕਰਜਾਂ..✍🏻ਪ੍ਰੀਤ.ਲਵ



@preet.likhavat #ਕਲਾ_ਰੋ_ਕੇ  #preet_love02 #instagtam #lyicist #follow #like #cmmt #share

Preet _love

#Kale #c #lyricist #✍🏻@preet_love02 follow #Like #cmmt #share #Quotes #Shayari stories

read more
ਆਏ ਸੀ ਜਦ ਕੱਲੇ ਸੀ,,ਜਦੋਂ ਮਰਨਾ ਕੱਲੇ ਹੋਣਾ ਏ..
ਜੰਮਦੇ ਵੀ ਹਥੋ ਵੇਹਲੇ ਸੀ,,ਮਰਦਿਆ ਕੀ ਪੱਲੇ ਹੋਣਾ ਏ,,
ਕੁਝ ਹੋਰ ਹੋਣਾ ਕੋਲ ਸਾਡੇ, ਪਛਤਾਵਾ ਪੱਲੇ ਹੋਣਾ ਏ,
ਆਏ ਸੀ ਜਦ ਕੱਲੇ ਸੀ,,ਜਦੋਂ ਮਰਨਾ ਕੱਲੇ ਹੋਣਾ ਏ..✍🏻ਪ੍ਰੀਤ.ਲਵ




@preet.likhavat #kale #c #lyricist #✍🏻@preet_love02 follow #like #cmmt #share #quotes #shayari stories
loader
Home
Explore
Events
Notification
Profile