Nojoto: Largest Storytelling Platform

Best ਹਾਸਾ Shayari, Status, Quotes, Stories

Find the Best ਹਾਸਾ Shayari, Status, Quotes from top creators only on Nojoto App. Also find trending photos & videos about ਹਾਸਾ meaning in hindi, ਹਾਸਾ meaning in english, ਹਾਸਾ ਵੀ, ਹਾਸਾ status, ਹਾਸਾ meaning,

  • 5 Followers
  • 6 Stories

Live_ur_lyf_in_ur_own_way

Translation 👉Hasi aa janti jab koi bolta mai dusro ki tarah nahi hu Mere pae bharosa karo Par baad mae vo bi bakiyo ke jaisa nikalta. P.s - 1st punjabi quote🤪😇🖤 #ਹਾਸਾ #Collab #yqbhaji #YourQuoteAndMine Collaborating with YourQuote Bhaji #yqbaba #livelyf2fullest #live_ur_lyf_in_ur_own_way ..🖤🖤 P.s - Aadil Khan - Thnkeww 4 poke😇💫

read more
ਜਦੋਂ ਕੋਈ ਕਹਿੰਦਾ ਮੈਂ ਦੂਜਿਆਂ ਦੀ ਤਰ੍ਹਾਂ ਨਹੀਂ ਹਾਂ
ਮੇਰੇ ਤੇ ਭਰੋਸਾ ਕਰ
ਤੇ ਫਿਰ ਅਖ਼ੀਰ ਤੇ ੳੁਹ ਵੀ ਦੂਜਿਆਂ ਵਰਗਾ ਨਿਕਲਦਾ। Translation 👉Hasi aa janti jab koi bolta mai dusro ki tarah nahi hu
Mere pae bharosa karo
Par baad mae vo bi bakiyo ke jaisa nikalta.
P.s - 1st punjabi quote🤪😇🖤
#ਹਾਸਾ #collab #yqbhaji  #YourQuoteAndMine
Collaborating with YourQuote Bhaji 
#yqbaba #livelyf2fullest #live_ur_lyf_in_ur_own_way ..🖤🖤
P.s - Aadil Khan - Thnkeww 4 poke😇💫

Harvinder Kaur

हासियाँ दे पिच्छे #ਹਾਸਾ #Collab #yqbhaji #YourQuoteAndMine Collaborating with YourQuote Bhaji #yqbaba #yqquotes #yqtales #yqpunjabi

read more
ਦਾ ਇੱਕ ਕਾਰਨ ਬਣੋ
ਹੰਝੂਆਂ ਨਾਲ ਅੱਖਾਂ
ਦਾ ਮਿਲਾਪ ਕਰਾਉਣ 
ਵਾਲੇ ਲੱਭ ਹੀ ਜਾਂਦੇ ਨੇ हासियाँ दे पिच्छे
#ਹਾਸਾ #collab #yqbhaji  #YourQuoteAndMine
Collaborating with YourQuote Bhaji #yqbaba #yqquotes #yqtales #yqpunjabi

Shankki Sharma

हासियाँ दे पिच्छे #ਹਾਸਾ #Collab #yqbhaji #YourQuoteAndMine Collaborating with YourQuote Bhaji

read more
ਕਿੰਨੇ ਗ਼ਮ ਰਹੇ ਨੇ
ਤੈਨੂੰ ਕੀ ਪਤਾ
ਸਾਡੇ ਚੰਗੇ ਸਮੇਂ ਪਿੱਛੇ
ਕਿੰਨੇ ਮਾੜੇ ਹਾਲਾਤ ਰਹੇ ਨੇ
ਤੈਨੂੰ ਕੀ ਪਤਾ
ਤੂੰ ਵੇਖਦਾ ਹੈ ਯਾਰਾਂ
ਸਾਡੀਆਂ ਕੋਠੀ ਕਾਰਾ
ਇਹ ਕਮਾਉਣ ਪਿੱਛੇ
ਸਾਡੀ ਮੇਹਨਤ ਦਾ
ਤੈਨੂੰ ਕੀ ਪਤਾ। हासियाँ दे पिच्छे
#ਹਾਸਾ #collab #yqbhaji  #YourQuoteAndMine
Collaborating with YourQuote Bhaji

Shankki Sharma

हासा आ जांदा है मैनूं #ਹਾਸਾ #Collab #yqbhaji #YourQuoteAndMine Collaborating with YourQuote Bhaji

read more
ਜਦੋ ਉਹ ਸਚੀ ਸ਼ਕਲ ਬਣਾਕੇ
ਮੇਰੇ ਅਗੇ ਝੂਠ ਪੇਸ਼ ਕਰਦੀ ਹੈ
ਜਦੋ ਉਹ ਮੇਰੀ ਦਿਤੀਆਂ ਝਾਂਜਰਾਂ ਪਾਕੇ
ਹੋਰਾ ਦੇ ਵੇਹੜੇ ਨੱਚਦੀ ਹੈ
ਹਾਸਾ ਆ ਜਾਂਦਾ ਹੈ ਮੈਨੂੰ
ਜਦੋ ਉਹ ਖੁਦ ਮੈਨੂੰ ਪਾਣੀ ਚ ਡੁਬੋਕੇ
ਇਲਜਾਮ ਗੈਰ ਲੋਕਾਂ ਤੇ ਧਰਦੀ ਹੈ
 हासा आ जांदा है मैनूं
#ਹਾਸਾ #collab #yqbhaji  #YourQuoteAndMine
Collaborating with YourQuote Bhaji

Sikander

#ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
#ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।
# ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
#ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।

©Sikander is tran di shairi lai fowlo kro 
#Books

Pardeep Singh Dhillon

#ਹਾਸਾ #ਮੁਸਕਰਾਹਟ #laugh #Smile #nojotopeople #NojotoPhotos nojoto #Punjabilanguage #Shayari #Shayar

read more
ਹਾਸਾ😊ਏ ਜ਼ਿੰਦਗੀ⏳ਦਾ ਬੇਸ਼ਕੀਮਤੀ ਗਹਿਣਾ💍
ਇਨਸਾਨ ਦਾ ਰੰਗ ਕਾਲਾ👳🏿‍♀️ਏ ਯਾ ਗੋਰਾ👳🏼‍♀️ਏਹਦੇ ਨਾਲ ਕੋਈ ਫਰਕ ਨੀ ਪੈਣਾ
ਜੇ ਤੂ ਹੱਸਦਾ😊ਏ ਤਾਂ ਤੇਰੀ ਜ਼ਿੰਦਗੀ ਚ ਖੁਸ਼ੀਆ🎉ਦਾ ਰੈਣਿ ਬਸੇਰਾ ਰਹਿਣਾ
ਪਰਦੀਪ ਤੇਰੇ ਰੁਸਨ😏ਨਾਲ ਕਿਸੇ ਨੂੰ ਕੋਈ ਫਰਕ ਨੀ ਪੈਣਾ #ਹਾਸਾ #ਮੁਸਕਰਾਹਟ #laugh #smile #nojotopeople #nojotophotos #nojoto #Punjabilanguage #shayari #shayar


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile