Nojoto: Largest Storytelling Platform

Best ਗੁਰ Shayari, Status, Quotes, Stories

Find the Best ਗੁਰ Shayari, Status, Quotes from top creators only on Nojoto App. Also find trending photos & videos about ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਅਰਜਨ ਦੇਵ ਜੀ, ਗੁਰਬਾਣੀ ਦੀਆਂ ਤੁਕਾਂ, ਗੁਰੂ ਨਾਨਕ ਦੇਵ ਜੀਵਨੀ,

  • 1 Followers
  • 3 Stories
    PopularLatestVideo

Mr. Satgur Singh

#Gur #ਗੁਰ

read more
ਬਹੁਤਾ ਨਹੀਂ ਦਿਮਾਗ ਲਾਈਦਾ ਕਿਸੇ ਨੂੰ ਦੁੱਖ ਪਹੁੰਚਾਉਣ ਚ ਸੱਜਣਾ, ਕੀ ਪਤਾ ਅਗਲਾ ਕਿਸ ਗੱਲ ਕਰਕੇ ਆਪਣੇ ਤੋਂ ਤੇਜ਼ ਦਿਮਾਗ ਠੰਡਾ ਰੱਖੀ ਬੈਠਾ ਹੋਵੇ। #ਗੁਰ #Gur

Mr. Satgur Singh

ਚਰਿੱਤਰ ਇੱਕ ਮੁੱਠੀ ਚ ਭਰੀ ਰੇਤ ਵਰਗਾ ਹੁੰਦਾ ਐ ਸੱਜਣਾ, ਜਿਨਾ ਚਿਰ ਮੁੱਠੀ ਬੰਦ ਰਹੇ ਠੀਕ ਐ ,ਜਦੋਂ ਮੁੱਠੀ ਖੁਲਦੀ ਅਾ ਤਾਂ ਰੇਤ ਵਾਂਗ ਧੂੜ ਦਾ ਰੂਪ ਬਣ ਜਾਂਦੀ ਏ।#ਗੁਰ #Gur

Mr. Satgur Singh

ਫੁੱਲ ਕੰਡਾ #ਗੁਰ

read more
ਉੱਗਣਾ ਤਾਂ ਫੁੱਲ ਬਣ ਕੇ ਉੱਗ ਸੱਜਣਾ, ਕੰਡਾ ਬਣ ਕੇ ਉੱਗਿਆ ਤਾਂ ਕੀ ਉੱਗਿਆ। #ਗੁਰ ਫੁੱਲ ਕੰਡਾ

Mr. Satgur Singh

#Gur #ਗੁਰ

read more
ਸੋਚਿਆ ਸੀ ਪ੍ਰੀਤ ਨਾਲ ਹੱਥ ਫੜ ਕੇ ਚੱਲਣਾ ਨਾਲ ਤੇਰੇ ,ਪਰ ਸਮੇਂ ਨੇ ਓਹ ਦਿਖਾ ਦਿੱਤਾ ਕਿ ਉਂਗਲ ਉਂਗਲ ਕਰਕੇ ਹੱਥ ਹੀ ਛੱਡਣਾ ਪੈ ਗਿਆ ਸੱਜਣਾ। #ਗੁਰ #Gur

Mr. Satgur Singh

ਖੁਦ ਨੂੰ ਇੱਕ ਦਰੱਖਤ ਦੀ ਤਰ੍ਹਾਂ ਦੇਖਿਆ ਮੈੰ ਸੱਜਣਾ, ਜਿਸ ਨੂੰ ਮੌਸਮ ਅਨੁਸਾਰ ਫਲ ਲਗਦਾ ਤੇ ਪੰਛੀ ਖਾ ਕੇ ਆਪਣੇ ਰਾਹ ਜਾਂਦੇ ਨੇ ।#ਗੁਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile