Nojoto: Largest Storytelling Platform

Best 1100P17032020 Shayari, Status, Quotes, Stories

Find the Best 1100P17032020 Shayari, Status, Quotes from top creators only on Nojoto App. Also find trending photos & videos about1100 in words, 1100 mm to feet, 1100 euro to inr, 1100 dollars in rupees, kahani ghar ghar ki episode 1100,

  • 1 Followers
  • 1 Stories

دوندر ماحل

ਪਿਤਾ ਜਿੰਦ ਐ, ਪਿਤਾ ਜਾਨ ਐ, ਇਕ ਬੱਚੇ ਲਈ, ਵੱਡਾ ਆਸਮਾਨ ਐ, ਪਿਤਾ ਕਰਕੇ ਕਸ਼ਟ, ਭੋਰਾ ਨਾ ਜਾਪਦੇ ਨੇ, ਪਿਤਾ ਕੋਲ ਐ ਤਾਂ, ਸਭ ਆਪਦੇ ਨੇ,

read more
Dear Dad ਪਿਤਾ ਜਿੰਦ ਐ,
ਪਿਤਾ ਜਾਨ ਐ,
ਇਕ ਬੱਚੇ ਲਈ,
ਵੱਡਾ ਆਸਮਾਨ ਐ,
ਪਿਤਾ ਕਰਕੇ ਕਸ਼ਟ,
ਭੋਰਾ ਨਾ ਜਾਪਦੇ ਨੇ,
ਪਿਤਾ ਕੋਲ ਐ ਤਾਂ,
ਸਭ ਆਪਦੇ ਨੇ,
ਭਖਦੇ ਕੋਲਿਆ ਵਿੱਚ,
ਪਿਤਾ ਹੀਰਿਆਂ ਦੀ ਖਾਂਣ ਐ,
ਪਿਤਾ ਜਿੰਦ ਐ,
ਪਿਤਾ ਜਾਨ ਐ।
#1100P17032020 ਪਿਤਾ ਜਿੰਦ ਐ,
ਪਿਤਾ ਜਾਨ ਐ,
ਇਕ ਬੱਚੇ ਲਈ,
ਵੱਡਾ ਆਸਮਾਨ ਐ,
ਪਿਤਾ ਕਰਕੇ ਕਸ਼ਟ,
ਭੋਰਾ ਨਾ ਜਾਪਦੇ ਨੇ,
ਪਿਤਾ ਕੋਲ ਐ ਤਾਂ,
ਸਭ ਆਪਦੇ ਨੇ,

Follow us on social media:

For Best Experience, Download Nojoto

Home
Explore
Events
Notification
Profile