Nojoto: Largest Storytelling Platform

Best CoronaDiMaar Shayari, Status, Quotes, Stories

Find the Best CoronaDiMaar Shayari, Status, Quotes from top creators only on Nojoto App. Also find trending photos & videos about salute to corona warriors, tribute to corona warriors, what are the symptoms of corona, simterm of corona in hindi, runny nose is symptom of corona,

  • 1 Followers
  • 1 Stories

ਵਿੱਕੀ ਬੇਜਾਨ

#CoronaDiMaar#

read more
ਫ਼ਿਰਦਾ ਹਉਮੈ 'ਚ ਸੀ ਇਨਸਾਨ ਫੁੱਲਿਆ,ਡਾਢੇ ਮਾਰੀ ਕੀ ਮਾਰ ਹੱਥ ਜੋੜ ਖੜਗੇ,
ਪਲਾਂ ਵਿੱਚ ਆਹ ਫ਼ੇਲ ਸਾਰੀ ਸਾਇੰਸ ਕਰਤੀ,ਚੱਲੇ ਜ਼ੋਰ ਨਾ ਕੱਢ ਨਿਚੋੜ ਖੜਗੇ,
ਚਿੜੀ ਚਹਿਕਦੀ ਸੁਣੇ,ਨਾ ਸ਼ੋਰ ਗੱਡੀਆਂ ਦਾ,ਵਾਹਨ ਥਉਂ ਥਾਈਂ ਲੱਖ ਕਰੋੜ ਖੜਗੇ,
ਬਿਨਾਂ ਜੇਲ੍ਹ ਤੋਂ ਘਰਾਂ 'ਚ ਬੈਠੇ ਕੈਦ ਲੋਕੀ,  ਮੁੱਖ ਕੁੱਲ ਲੋਕਾਈ ਤੋਂ ਮੋੜ ਖੜਗੇ,
ਐੱਨ.ਆਰ.ਆਈ. ਨੂੰ ਵੇਖ ਸਭ ਭੱਜਦੇ ਨੇ , ਵਿੱਕੀ ਖ਼ਾਸ ਜੋ ਰਿਸ਼ਤੇ ਸਭ ਤੋੜ ਖੜਗੇ,
ਬਹਾਦਰਪੁਰੀਆ ਉਸ ਡਾਢੇ 'ਤੇ ਛੱਡ ਡੋਰਾਂ, ਲਾਈ ਵਾਹ ਏ ਸਾਰੇ ਹੀ ਦੌੜ ਖੜਗੇ 
                                    ਵਿੱਕੀ ਬੇਜਾਨ...... #CoronaDiMaar#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile