Nojoto: Largest Storytelling Platform

Best pure_punjabi_ Shayari, Status, Quotes, Stories

Find the Best pure_punjabi_ Shayari, Status, Quotes from top creators only on Nojoto App. Also find trending photos & videos about pure love quotes, the sad love stories 2 perfect pure love story, arash pure love, chahe jo tumhe pure dil se status, pure love,

  • 1 Followers
  • 1 Stories

Vikas

#punjabi_virsa #pure_punjabi_ #punjabi_virsa #ਪਿੰਡ punjabi #nojotohindi #NojotoFilm MOOSTFA vinodsaini jasvir kaur sidhu Kђusђi SiŇgђ😟 MANORAMA MUKHI (POOH) #nojotopunjabi

read more
ਪਿੰਡ
1.
ਸਾਡੀ ਕੱਚੀ ਘਧੋਲੀ ਘਰ ਦੀ ਉੱਤੇ ਮਿਨਾਕਾਰੀ ਕਰਿਆ ਮੋਰ 
ਸਾਡੇ ਜਿਨਾਂ ਸੀਨਾ ਨਾ ਫ਼ਬਦੀਆ,, ਸਾਡੇ ਧੀਆਂ ਡੋਰੀ ਤੇ ਕਸੀਦਾ ਕੱਢਦੀਆਂ 
ਸਾਡੀ ਪਗਾ ਵਿੱਚ ਜਾਨ ਵਸਦੀ,ਸਾਡੀ ਖੁੱਸੇ ਚਾਦਰੇ ਨਾਲ਼ ਬਣਦੀ ਟੌਹਰ,,,
2..
ਸਾਨੂੰ ਗੁੜ੍ਹਤੀ ਸੁਰੂ ਤੋਂ ਪਿਆਰ ਦੀ,, ਮਾਵਾਂ ਬੋਹਲੀ ਤੇ ਚੁਰੀਆਂ ਖਵਾ ਗਬਰੂ ਪਾਲਦੀ,,
ਤਾਹੀਂ ਹਿਕਾ ਦੇ ਵਿੱਚ ਅਣਖਾ ਵਾਲਾ ਜੋਰ,,,,,
3... 
ਸਾਡਾ ਸਰਗੀ ਵੇਲਾ ਪਿੰਡ ਦਾ,,ਤੇ ਸੂਰਜ🌄 ਦੀ ਪਹਿਲੀ ਤੋੜ,,
ਮਿਠੜੇ ਬੋਲ ਸੁਣ ਗੁਰਬਾਣੀ ਦੇ ਸਾਡਾ ਆਪਾ ਦਿੰਦੇ ਫਰੋਲ,
✍️
🙏 #Punjabi_virsa #pure_punjabi_ #punjabi_virsa #ਪਿੰਡ #Nojotopunjabi #Nojotohindi #Nojotofilm  MOOSTFA vinodsaini jasvir kaur sidhu  Kђusђi SiŇgђ😟 MANORAMA MUKHI (POOH)


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile