Nojoto: Largest Storytelling Platform

Best ਸਾਹਿਤਕ Shayari, Status, Quotes, Stories

Find the Best ਸਾਹਿਤਕ Shayari, Status, Quotes from top creators only on Nojoto App. Also find trending photos & videos about ਸਾਹਿਤਕ ਕਿਰਨਾਂ 2, ਸਾਹਿਤਕ ਕਿਰਨਾਂ 1, ਸਾਹਿਤਕ ਰੰਗ class 10, ਸਾਹਿਤਕ ਕਿਰਨਾਂ class 10, ਸਾਹਿਤਕ ਰੰਗ class 9,

  • 1 Followers
  • 1 Stories
    PopularLatestVideo

Baljit singh Raunta

#veins #ਪੰਜਾਬੀਅਤ#ਸਾਹਿਤਕ#ਪੰਜਾਬੀਅਤ #ਕਵਿਤਾ

read more
ਨੇਤਾ ਜੀ.....

ਬੋਲੀ ਜਾਂਦੇ ਬੋਲੀ ਜਾਂਦੇ
ਨੇਤਾ ਕੁਫ਼ਰ ਨੇ ਤੋਲੀ ਜਾਂਦੇ
ਆਪਣੇ ਐਬ ਛੁਪਾ ਲੈਂਦੇ ਨੇ
ਹੋਰਾਂ ਦੇ ਢਿੱਡ ਫੋਲੀ ਜਾਂਦੇ
ਨਸ਼ਿਆਂ ਉੱਤੇ ਲਾ ਕੇ ਗੱਭਰੂ
ਦੇਖ ਜਵਾਨੀ ਰੋਲੀ ਜਾਂਦੇ
ਜਿੰਨਾਂ ਲੋਕਾਂ ਕੁਰਸੀ ਦਿੱਤੀ
ਜ਼ਹਿਰ ਉੰਨਾ ਵਿੱਚ ਘੋਲੀ ਜਾਂਦੇ
ਝੂਠੀ ਪਾ ਕੇ ਗੰਢ ਪਿਆਰ ਦੀ
ਅੰਦਰੋਂ ਅੰਦਰੀ ਖੋਲੀ ਜਾਂਦੇ
ਧਰਮ ਦੇ ਨਾ ਤੇ ਲੁੱਟਦੇ ਰੌਂਤੇ
ਆਪਣੀ ਭਰਦੇ ਝੋਲੀ ਜਾਂਦੇ
ਪੁੱਛ ਲਈਏ ਗਰੇਵਾਲ ਕਿਤੇ ਜੇ
ਵਾਅਦਿਆਂ ਟਾਲ ਮਟੋਲੀ ਜਾਂਦੇ #veins #ਪੰਜਾਬੀਅਤ#ਸਾਹਿਤਕ#ਪੰਜਾਬੀਅਤ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile