Find the Best ਨਿਰਮਲ Shayari, Status, Quotes from top creators only on Nojoto App. Also find trending photos & videos aboutਨਿਰਮਲ meaning in punjabi, ਨਿਰਮਲ ਰਿਸ਼ੀ, ਨਿਰਮਲ ਦਾ ਵਿਰੋਧੀ ਸ਼ਬਦ, ਨਿਰਮਲ ਜੌੜਾ, ਨਿਰਮਲਜੀਤ ਸਿੰਘ ਸੇਖੋਂ,
Nirmal Nimana
ਔਕਾਤ ਕੀ ਏ ਔਕੜਾਂ ਦੀ ਮੇਰੇ ਅੱਗੇ ਆਕੜੂ । ਸੀਨਾ ਤਾਣ ਸਾਹਮਣੇ ਪਹਾੜ ਬਣ ਕੇ ਆ ਖੜੂ । ਕਾਮਯਾਬੀਆਂ ਨਾ ਮੱਲਣੇ ਮੈਦਾਨ ਬਾਪੂ ਓਏ ਨਾ ਤੂੰ ਫ਼ਿਕਰ ਕਰੀ,, ਪੁੱਤ ਤੇਰਾ ਹੋ ਗਿਆ ਜਵਾਨ ਬਾਪੂ ਓਏ ਨਾ ਤੂੰ ਫ਼ਿਕਰ ਕਰੀ,, ਧੀ ਤੇਰੀ ਹੋਗੀ ਆ ਜਵਾਨ ਬਾਪੂ ਓਏ ਨਾ ਤੂੰ ਫ਼ਿਕਰ ਕਰੀ..... *ਨਿਮਾਣਾ* #EscapeEvening #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #Nirmal_Nimana #Nirmal #Nimana
#EscapeEvening #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #nirmal_Nimana #Nirmal #nimana
read moreNirmal Nimana
ਅੰਗਰੇਜ਼ੀ ਤੇ ਪੰਜਾਬੀ ਦਾ ਵੀ ਬਹੁਤ ਫ਼ਰਕ ਹੁੰਦੈ,, ਜੇ ਡੇਟ 'ਤੇ ਚੱਲੇ ਹੋ , ਤਾਂ ਰਿਸ਼ਤਾ ਜੋੜਣ ਚੱਲੇ ਹੋ । ਜੇ ਤਰੀਕ 'ਤੇ ਚੱਲੇ ਹੋ , ਤਾਂ ਰਿਸ਼ਤਾ ਤੋੜਨ ਚੱਲੇ ਹੋ। #nirmal_nimana #nimana #nirmal #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #ਬਠਿੰਡਾ #bathinda
#nirmal_Nimana #nimana #Nirmal #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #ਬਠਿੰਡਾ #Bathinda
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited