Nojoto: Largest Storytelling Platform

Best ਮਿਲ Shayari, Status, Quotes, Stories

Find the Best ਮਿਲ Shayari, Status, Quotes from top creators only on Nojoto App. Also find trending photos & videos aboutਮਿਲਦੀ ਹੈ, ਮਿਲਦਾ ਹੈ, ਮਿਲਖਾ ਸਿੰਘ ਦੀ ਜੀਵਨੀ, ਮਿਲਾਵਟ ਤੇ ਕਵਿਤਾ, ਮਿਲੇ,

  • 1 Followers
  • 1 Stories

Gopy mohkamgarhiya

#Childhood heart touching life quotes in hindi

read more
ਉਹ ਤਰਸਦੀਆ ਅੱਖਾਂ ਤੇ ਬੇਕਰਾਰ ਜਿਹਾ #ਦਿਲ
ਖੇਡਣ ਦੀ ਉਮਰ ਵਿਚ ਚੁੱਕੇ ਚੁਬਕ ਨਾਲ #ਕਿੱਲ 

ਮੌਲਾ ਇੰਨੀ ਛੋਟੀ ਉਮਰੇ ਮੈ ਕੀ ਪਾਪ ਕਮਾ ਲਿਆ
ਕਾਹਤੋ ਛਾਈ ਰਹਿੰਦੀ ਇਨਾਂ ਅੱਖਾਂ ਵਿੱਚ #ਸਿੱਲ 

ਦਿਲ ਵਿੱਚ ਲੱਖਾਂ ਜੋ ਰੱਬਾ ਪੁੱਛਣੇ ਸਵਾਲ ਤੈਨੂੰ 
ਵਿਹਲਾ ਹੋ ਕੇਂ  ਕਦੀ ਆ ਸਾਹਮਣੇ ਤੂੰ #ਮਿਲ

©Gopy mohkamgarhiya #Childhood  heart touching life quotes in hindi

Follow us on social media:

For Best Experience, Download Nojoto

Home
Explore
Events
Notification
Profile