Find the Best ਬੇੜੀ Shayari, Status, Quotes from top creators only on Nojoto App. Also find trending photos & videos aboutਬੇੜੀ meaning in hindi, ਬੇੜੀ meaning english, ਬੇੜੀ meaning, ਬੇੜੀ ਦਾ ਪੂਰ, ਬੇੜੀ,
jeet musical world
🌟ਨਾ ਮੈਂ ਸਜਦੇ ਨਾ ਮੈਂ ਪਰਦੇ ਵਹਿਣ ਬਣਾਂ ਦਰਿਆਵਾਂ ਦਾ , ਵੀਰ ਬਣਾਂ ਕੁੱਝ ਭੈਣਾਂ ਦਾ ਤੇ ਪੁੱਤ ਬਣਾਂ ਕੁੱਝ ਮਾਵਾਂ ਦਾ !! #ਹਰ ਇੱਕ ਅੱਥਰੂ ਸੋਖ ਲਵੇ ਜੋ ਐਸਾ ਇੱਕ ਰੁਮਾਲ ਬਣਾਂ , ਹਰ ਇੱਕ ਰਾਹ ਰੁਸ਼ਨਾ ਦੇਵੇ ਜੋ ਐਸੀ ਇੱਕ ਮਸ਼ਾਲ ਬਣਾਂ ! ਦੀਨ ਦੁਖੀ ਦੇ ਕੰਮ ਆ ਪਾਵਾਂ ਇੰਝ ਮੁੱਲ ਮੋੜਾਂ ਸਾਹਾਂ ਦਾ ! ਵੀਰ ਬਣਾਂ ਕੁਝ ਭੈਣਾਂ ਦਾ ਤੇ ਪੁੱੱਤ ਬਣਾਂ ਕੁੱਝ ਮਾਵਾਂ ਦਾ !! #ਬੇੜੀ ਕੋਈ ਭੰਵਰ ਵਿੱਚ ਹੋਵੇ ਓਹਦਾ ਮੈਂ ਮਲਾਹ ਹੋਵਾਂ , ਦਿਨ ਨਾ ਦੇਖਾਂ ਰਾਤ ਨਾ ਦੇਖਾਂ ਐਨਾ ਬੇਪਰਵਾਹ ਹੋਵਾਂ ! ਸ਼ੁਕਰ ਕਰੇ ਏ "ਜੀਤ 'ਜੇ ਘੱਟ ਜਾਏ ਇੰਝ ਹੀ ਭਾਰ ਗੁਨਾਹਾਂ ਦਾ, ਵੀਰ ਬਣਾਂ ਕੁੱਝ ਭੈਣਾਂ ਦਾ ਤੇ ਪੁੱਤ ਬਣਾਂ ਕੁੱਝ ਮਾਵਾਂ ਦਾ !! ✍ਜਤਿੰਦਰ ਜੀਤ ©jeet musical world #snowpark
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited