Nojoto: Largest Storytelling Platform

Best ਕਮਾਲ Shayari, Status, Quotes, Stories

Find the Best ਕਮਾਲ Shayari, Status, Quotes from top creators only on Nojoto App. Also find trending photos & videos about ਕਮਾਲ ਨੂੰ, ਕਮਾਲ ਦੀ, ਕਮਾਲ ਦਾ, ਕਮਾਲ ਨੇ, ਕਮਾਲ ਸੀ,

  • 2 Followers
  • 2 Stories
    PopularLatestVideo

Raj Kaur

#ਕਮਾਲ #ਕਵਿਤਾ

read more
mute video

Arun Buttar

#ਕਮਾਲ #ਅਰੁਣਬੁੱਟਰ #ਕਵਿਤਾ #Punjabi #ਇਸ਼ਕ #ਪਿਆਰ Esha mahi Aman Verma ਗੁੰਮਨਾਮ MONIKA SINGH Soniya Ghadi

read more
ਕਮਾਲ

ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇਕ ਸਾਲ ਹੋਇਆਂ 
ਝੂਠਾਂ ਜਾ ਕਿਉ ਹੱਸਿਆ ਮੈਂ
ਪਰ ਸੱਚੀ ਬਹੁਤਾਂ ਬੁਰਾ ਹਾਲ ਹੋਇਆਂ

ਕੱਲ ਤਾਂ ਕਿਧਰੇ ਮਹਿਫ਼ਲ ਵਿੱਚ ਬੈਠਾ ਸੀ
ਪਤਾ ਨੀ ਕਿਵੇਂ ਫਿਰ ਇਹ ਖਿਆਲ ਹੋਇਆਂ
ਮੰਨਿਆ ਪਿਆਰ , ਇਸ਼ਕ ਜਾ ਹੋਗਿਆ ਸੀ
ਪਰ ਇਹ ਤਾਂ ਯਾਦਾਂ ਦਾ ਕੋਈ ਜੰਜਾਲ਼ ਹੋਇਆਂ

ਦੋਵੇਂ ਇਕੱਠੇ ਬਹਿ ਕੇ ਰੋ ਲੈਂਦੇ ਹਾਂ
ਜਿਵੇਂ ਮੈਂ ਤੇ ਮੇਰਾ ਰੁਮਾਲ ਹੋਇਆਂ
ਮੈ ਕਸਮ ਖ਼ਵਾ ਤੀ ਤਾਰਿਆਂ ਨੂੰ
ਨਾ ਦੱਸਿਓ ਕੱਲ ਕੀ-ਕੀ ਮੇਰੇ ਨਾਲ ਹੋਇਆਂ

ਵਕ਼ਤ ਸਭ ਨੂੰ ਸਭ ਕੁਝ ਸਿਖਾਂ ਦਿੰਦਾ
"ਅਰੁਣ" ਤੂੰ ਐਵੇਂ ਕੱਲ ਬੇ-ਹਾਲ ਹੋਇਆਂ
ਕੱਲ ਇੱਕ ਕਮਾਲ ਹੋਇਆਂ
ਸਾਨੂੰ ਵਿਛੜਿਆਂ ਨੂੰ ਇੱਕ ਸਾਲ ਹੋਇਆਂ

** ਅਰੁਣ ਬੁੱਟਰ ** #ਕਮਾਲ #ਅਰੁਣਬੁੱਟਰ #ਕਵਿਤਾ #Punjabi #ਇਸ਼ਕ #ਪਿਆਰ  Esha mahi Aman Verma ਗੁੰਮਨਾਮ MONIKA SINGH Soniya Ghadi


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile