Nojoto: Largest Storytelling Platform

Best ਹਮਦਰਦੀ Shayari, Status, Quotes, Stories

Find the Best ਹਮਦਰਦੀ Shayari, Status, Quotes from top creators only on Nojoto App. Also find trending photos & videos about meaning of ਹਮਦਰਦੀ, ਹਮਦਰਦੀ meaning in english, ਹਮਦਰਦੀ in english, ਹਮਦਰਦੀ translate, ਹਮਦਰਦੀ,

  • 1 Followers
  • 1 Stories
    PopularLatestVideo

Rishu

#yqbhaji #ਨਿਮਰਤਾ #ਹਮਦਰਦੀ

read more
ਰੀਸ਼ੂ ਹੱਡੀਆਂ ਤੇਰੀ ਵਾਹਲੀਆ ਨਰਮ ਲਗਦੀਆਂ ਹੁਣ
ਲੱਗਦਾ ਹਾਲਾਤਾਂ ਨੇ ਚੰਗੀ ਮਾਲਿਸ਼ ਕੀਤੀ ਏ
ਜ਼ੁਬਾਨ ਵਿੱਚ ਮਿਠਾਸ ਏ, ਦਿਲ ਦਰਿਆ ਵੀ ਭਰਿਆ ਏ,
ਲੱਗਦਾ ਖ਼ੁਦਾ ਨੇ ਖੂਬ ਰਹਿਮ ਦੀ ਬਾਰਿਸ਼ ਕੀਤੀ ਏ,
ਤੂੰ ਲੱਖ ਕਹੀ ਜਾਂ ਇਹਦੇ ਪਿੱਛੇ ਤੇਰਾ ਹੱਥ ਏ,ਨਾ ਨਾ
ਮੈਂ ਨਹੀਂ ਮੰਨਦਾ, ਸੱਚਾਈ ਹੋਰ ਕੁੱਝ ਈ ਏ,
ਮੈਨੂੰ ਤਾਂ ਲੱਗਦਾ ਕਿਸੇ ਨੇ ਦੁਆ ਤੇਰੇ ਲਈ ਕੀਤੀ ਏ
ਜਾਂ ਕਿਸੀ ਉਚੇਚੀ ਰੂਹ ਨੇ ਖ਼ੁਦਾ ਕੋਲ ਤੇਰੀ ਸਿਫਾਰਿਸ਼ ਕੀਤੀ ਏ #yqbhaji  #ਨਿਮਰਤਾ #ਹਮਦਰਦੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile