Nojoto: Largest Storytelling Platform

Best ਮੌਜੂਦਗੀ Shayari, Status, Quotes, Stories

Find the Best ਮੌਜੂਦਗੀ Shayari, Status, Quotes from top creators only on Nojoto App. Also find trending photos & videos about ਮੌਜੂਦਗੀ ਵੀ, ਮੌਜੂਦਗੀ ਨੂੰ, ਮੌਜੂਦਗੀ ਨੂੰ ਨਕਾਰਨਾ, ਮੌਜੂਦਗੀ ਦੇ, ਮੌਜੂਦਗੀ ਤੋਂ,

  • 1 Followers
  • 3 Stories
    PopularLatestVideo

ਦੀਪਕ ਸ਼ੇਰਗੜ੍ਹ

♥️ #ਮੌਜੂਦਗੀ #lovebirds

read more
ਓਹਦੇ ਪਹਿਲਾਂ ਹੀ ਸਨ ਤਿੰਨ।
ਤੇ ਚੋਥਾ ਨੰਬਰ ਮੇਰਾ ਸੀ।
ਪਹਿਲਾ-ਪਹਿਲਾ ਪਿਆਰ ਸੀ ਮੇਰਾ।
ਓ ਧੰਦਾ ਇਸਕੇ ਦਾ, ਛੇੜੀ ਬੈਠੀ ਸੀ।
ਕੋਠੀਆਂ,ਕਾਰਾਂ ਸੀ, ਮਹਿੰਗੇ ਸੁਫਨੇ।
ਤੇ ਮੇਰੇ ਕੋਲ਼ ਖਾਲੀ ਝੋਲ਼ਾ ਸੀ।
ਓਹਦੇ ਪਹਿਲਾਂ ਹੀ ਸਨ,ਤਿੰਨ।
ਤੇ ਚੋਥਾ ਨੰਬਰ ਮੇਰਾ ਸੀ।

ਸਮਾਂ ਬਿਤਾਉਣਾ ਹੋਰ ਨਾਲ।
ਸਾਨੂੰ  ਮਿਲਦੇ ਅਕਸਰ ਲਾਰੇ ਸੀ।
ਅੱਜ ਨਹੀ ਤਾਂ ਕੱਲ੍ਹ ਸੱਜਣਾ।
ਮੂਹਰੇ ਸੱਚ, ਆ ਹੀ ਜਾਣਾ ਸੀ।
ਓਹਨੇ ਲਿਖਤਾਂ ਮੇਰੀਆਂ ਦਾ ਬਣ ਸਿੰਗਾਰ।
 ਭਰਿਆ ਖਾਲੀ ਝੋਲ਼ਾ, ਮੇਰਾ ਸੀ।
ਭਾਵੇਂ ਪਹਿਲਾਂ ਹੀ ਸਨ, ਤਿੰਨ।
ਤੇ ਚੋਥਾ ਨੰਬਰ ਮੇਰਾ ਸੀ।

©ਦੀਪਕ ਸ਼ੇਰਗੜ੍ਹ ♥️

#ਮੌਜੂਦਗੀ

#lovebirds


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile