Nojoto: Largest Storytelling Platform

Best ਜਸਪ੍ਰੀਤ Shayari, Status, Quotes, Stories

Find the Best ਜਸਪ੍ਰੀਤ Shayari, Status, Quotes from top creators only on Nojoto App. Also find trending photos & videos aboutਜਸਪ੍ਰੀਤ ਬੁਮਰਾਹ, ਜਸਪ੍ਰੀਤ, ਜਸਪ੍ਰੀਤ ਕੌਰ ਸੰਘਾ, ਜਸਪ੍ਰੀਤ ਵਾਲੀਆ, ਜਸਪ੍ਰੀਤ ਕੌਰ,

  • 1 Followers
  • 2 Stories

jaspreet Kaur

#ਖ਼ਿਆਲਾਂਦਾਘਰ #ਸਫ਼ਰ #ਮੁਸਕਾਨ #ਆਪਣੇ #ਪਿਆਰ #Dhund

read more
ਵਾਰ ਵਾਰ
        ਸਾਫ਼ ਕਰਦਾ ਰਿਹਾ ਉਹ
  ਸ਼ੀਸ਼ੇ ਨੂੰ .....

   ਜੋ ਭੁੱਲ ਚੁੱਕਾ ਏ
       ਆਪਣੇ ਚਿਹਰੇ ਦੀ ਮੁਸਕਾਨ.. 

#ਜਸਪ੍ਰੀਤ ਬੱਬੂ

©jaspreet Kaur #ਖ਼ਿਆਲਾਂਦਾਘਰ #ਸਫ਼ਰ #ਮੁਸਕਾਨ #ਆਪਣੇ #ਪਿਆਰ 

#Dhund

jaspreet Kaur

ਬੜੀ ਕੋਸ਼ਿਸ਼ ਕੀਤੀ ਉਹਨੇਂ

           ਅੱਖੀਆਂ ਪੜ੍ਹਨੇ ਦੀ....

  ਪਰਦੇ ਹੰਝੂਆਂ ਦੇ ਨੇ
               ..... ਕਹਾਣੀ.....

ਬੁਝਾਰਤ ਬਣਾ ਛੱਡੀ.....

               #ਜਸਪ੍ਰੀਤ ਬੱਬੂ

©jaspreet Kaur #Apne #Love #true #sad #dost

#UskiAankhein

Follow us on social media:

For Best Experience, Download Nojoto

Home
Explore
Events
Notification
Profile