Nojoto: Largest Storytelling Platform

Best guruvirk Shayari, Status, Quotes, Stories

Find the Best guruvirk Shayari, Status, Quotes from top creators only on Nojoto App. Also find trending photos & videos about nojawano ko guru ne fir bulaya hai lyrics, love guru shayari, guru nanak dev ji quotes on love, the love guru, love guru quotes,

  • 2 Followers
  • 15 Stories
    PopularLatestVideo

Guruvirk

ਹਾਂ ਮੈਂ ਬੇਪ੍ਰਵਾਹ, ਹਾਂ ਮੈਂ ਲਾਪਰਵਾਹ, ਹਾਂ ਮੈਂ ਗੁਮਰਾਹ, ਹਾਂ ਮੈਂ ਖੁਦ ਨੂੰ ਕੀਤਾ ਤਬਾਹ, ਹਾਂ ਮੈਂ ਆਪਣੇ ਚਾਵਾਂ- ਦਾ ਆਪ ਘੁੱਟਿਆ ਸਾਹ, ਹਾਂ ਮੈਂ ਆਪਣੇ ਸੁਫਨਿਆਂ- #Poetry #Life #Punjabi #Shayari #Punjabipoetry #guruvirk

read more
ਹਾਂ ਮੈਂ ਬੇਪ੍ਰਵਾਹ,
ਹਾਂ ਮੈਂ ਲਾਪਰਵਾਹ...
!!"Full read in caption"!!

©Guruvirk ਹਾਂ ਮੈਂ ਬੇਪ੍ਰਵਾਹ, 
ਹਾਂ ਮੈਂ ਲਾਪਰਵਾਹ,
ਹਾਂ ਮੈਂ ਗੁਮਰਾਹ, 
ਹਾਂ ਮੈਂ ਖੁਦ ਨੂੰ ਕੀਤਾ
ਤਬਾਹ,
ਹਾਂ ਮੈਂ ਆਪਣੇ ਚਾਵਾਂ- 
ਦਾ ਆਪ ਘੁੱਟਿਆ ਸਾਹ,
ਹਾਂ ਮੈਂ ਆਪਣੇ ਸੁਫਨਿਆਂ-

Guruvirk

ਵਿਆਹ ਵਰਗੇ ਰਿਸ਼ਤੇ ਵੀ ਬਣ ਗਏ ਵਪਾਰ ਨੇ, ਮੁੰਡੇ ਕੁੜੀਆਂ ਸਭ ਪੱਟ ਲਏ ਬਾਹਰ ਨੇ, ਵੱਡੀਆਂ ਗੱਡੀਆਂ ਮਹਿੰਗੇ ਕੱਪੜੇ ਚਿੱਟੇ ਚੰਮ ਦੇ ਬੱਸ ਇੱਥੇ ਯਾਰ ਨੇ ਪੁੱਤ ਬੇਰੁਜ਼ਗਾਰ ਬਾਪੂ ਕਰਜ਼ਦਾਰ ਨੇ, ਉਤੋਂ ਸਭ ਕਾਰਪੋਰੇਸ਼ਨਾਂ ਦੇ ਹੱਥ #Poetry #Punjabi #poem #Punjabipoetry #guruvirk

read more
ਵਿਆਹ ਵਰਗੇ ਰਿਸ਼ਤੇ ਵੀ 
ਬਣ ਗਏ ਵਪਾਰ ਨੇ,
ਮੁੰਡੇ ਕੁੜੀਆਂ ਸਭ ਪੱਟ ਲਏ 
ਬਾਹਰ ਨੇ...
!!"Full read in caption"!!

©Guruvirk ਵਿਆਹ ਵਰਗੇ ਰਿਸ਼ਤੇ ਵੀ 
ਬਣ ਗਏ ਵਪਾਰ ਨੇ,
ਮੁੰਡੇ ਕੁੜੀਆਂ ਸਭ ਪੱਟ ਲਏ 
ਬਾਹਰ ਨੇ,
ਵੱਡੀਆਂ ਗੱਡੀਆਂ ਮਹਿੰਗੇ ਕੱਪੜੇ 
ਚਿੱਟੇ ਚੰਮ ਦੇ ਬੱਸ ਇੱਥੇ ਯਾਰ ਨੇ
ਪੁੱਤ ਬੇਰੁਜ਼ਗਾਰ ਬਾਪੂ ਕਰਜ਼ਦਾਰ ਨੇ, 
ਉਤੋਂ ਸਭ ਕਾਰਪੋਰੇਸ਼ਨਾਂ ਦੇ ਹੱਥ

Guruvirk

ਦੱਸ ਕਿੱਦਾਂ ਦਾ ਲੱਗ ਰਿਆ ਐ ਸਾਨੂੰ ਛੱਡ ਕੇ ਯਾਰਾ, ਦੱਸ ਕਿੱਦਾਂ ਦਾ ਲੱਗ ਰਿਆ ਐ ਜਿੰਦਗੀ ਆਪਣੀ ਚੋਂ ਕੱਢ ਕੇ ਰੱਖ ਯਾਰਾ, ਦੱਸ ਕਿੱਦਾਂ ਦਾ ਲੱਗ ਰਿਆ ਐ ਦਿੱਲ ਕਰਕੇ ਚਕਨਾਚੂਰ ਯਾਰਾ, ਦੱਸ ਕਿੱਦਾਂ ਦਾ ਲੱਗ ਰਿਆ ਐ #Poetry #Punjabi #poem #Shayari #Punjabipoetry #guruvirk

read more
ਦੱਸ ਕਿੱਦਾਂ ਲੱਗ ਰਿਆ ਐ 
ਸਾਨੂੰ ਗਵਾਕੇ ਯਾਰਾ,
ਦੱਸ ਕਿੱਦਾਂ ਲੱਗ ਰਿਆ ਐ 
ਸਾਨੂੰ ਪਾਗਲ ਬਣਾਕੇ ਯਾਰਾ...
!!"Full read in caption"!!

©Guruvirk ਦੱਸ ਕਿੱਦਾਂ ਦਾ ਲੱਗ ਰਿਆ ਐ
ਸਾਨੂੰ ਛੱਡ ਕੇ ਯਾਰਾ,
ਦੱਸ ਕਿੱਦਾਂ ਦਾ ਲੱਗ ਰਿਆ ਐ
ਜਿੰਦਗੀ ਆਪਣੀ ਚੋਂ ਕੱਢ ਕੇ ਰੱਖ
ਯਾਰਾ,
ਦੱਸ ਕਿੱਦਾਂ ਦਾ ਲੱਗ ਰਿਆ ਐ 
ਦਿੱਲ ਕਰਕੇ ਚਕਨਾਚੂਰ ਯਾਰਾ,
ਦੱਸ ਕਿੱਦਾਂ ਦਾ ਲੱਗ ਰਿਆ ਐ

Guruvirk

ਵਾਪਿਸ ਲੈ ਲਓ ਕਾਲੇ ਕਨੂੰਨ ਜੀ ਪਿਆਰ ਨਾਲ ਹਾਂ ਕਹਿੰਦੇ, ਜਿੱਦਾਂ ਤੁਸੀਂ ਸੋਚ ਰਹਿ ਐਦਾਂ ਤਾਂ ਨਹੀਂ ਢਹਿੰਦੇ, ਨਾ ਪਰਖੋ ਸਾਡੇ ਸਬਰ ਨੂੰ, ਥੋੜਾ ਘੱਟ ਕਰੋ ਜਬਰ ਨੂੰ, ਕਿਓਂ ਲੋਕਤੰਤਰ ਦਿਆਂ ਉਡਾਉਂਦੇ ਪਏ ਓ ਧੱਜੀਆਂ, #Poetry #Politics #Punjabi #poem #Punjabipoetry #guruvirk

read more
ਵਾਪਿਸ ਲੈ ਲਓ ਕਾਲੇ ਕਨੂੰਨ ਜੀ ਪਿਆਰ 
ਨਾਲ ਹਾਂ ਕਹਿੰਦੇ,
ਜਿੱਦਾਂ ਤੁਸੀਂ ਸੋਚ ਰਹਿ ਐਦਾਂ 
ਤਾਂ ਨਹੀਂ ਢਹਿੰਦੇ...
!!"Full read in caption"!!

©Guruvirk
  ਵਾਪਿਸ ਲੈ ਲਓ ਕਾਲੇ ਕਨੂੰਨ ਜੀ ਪਿਆਰ 
ਨਾਲ ਹਾਂ ਕਹਿੰਦੇ,
ਜਿੱਦਾਂ ਤੁਸੀਂ ਸੋਚ ਰਹਿ ਐਦਾਂ 
ਤਾਂ ਨਹੀਂ ਢਹਿੰਦੇ,
ਨਾ ਪਰਖੋ ਸਾਡੇ ਸਬਰ ਨੂੰ,
ਥੋੜਾ ਘੱਟ ਕਰੋ ਜਬਰ ਨੂੰ,
ਕਿਓਂ ਲੋਕਤੰਤਰ ਦਿਆਂ ਉਡਾਉਂਦੇ 
ਪਏ ਓ ਧੱਜੀਆਂ,

Guruvirk

ਜੇ ਮੱਥਾ ਸਰਕਾਰ ਨਾਲ ਐ ਲਾਉਣਾ, ਸਮੇਂ ਦੇ ਹਾਕਮ ਨੂੰ ਐ ਢਾਉਣਾ, ਸਰਮਾਇਦਾਰਾਂ ਦੇ ਹੱਥ ਜਾਣ ਤੋਂ ਜ਼ਮੀਨਾ ਨੂੰ ਐ ਬਚਾਉਣਾ, ਸਭ ਨੂੰ ਇੱਕ ਪੈਣਾ ਐ ਹੋਣਾ।। ਕਲਮ ਦੀ ਕਰਕੇ ਤੇਜ ਧਾਰ, ਆਜੋ ਸਭ ਰੱਲ ਕੇ ਕਰੀਏ ਵਾਰ, #Poetry #Politics #Punjabi #poem #Punjabipoetry #guruvirk #farmersprotest

read more
ਜੇ ਮੱਥਾ ਸਰਕਾਰ ਨਾਲ ਐ ਲਾਉਣਾ,
ਸਮੇਂ ਦੇ ਹਾਕਮ ਨੂੰ ਐ ਢਾਉਣਾ,
ਸਰਮਾਇਦਾਰਾਂ ਦੇ ਹੱਥ ਜਾਣ ਤੋਂ 
ਜ਼ਮੀਨਾ ਨੂੰ ਐ ਬਚਾਉਣਾ,
ਸਭ ਨੂੰ ਇੱਕ ਪੈਣਾ ਐ ਹੋਣਾ...
!!"full read in caption"!!

©Guruvirk ਜੇ ਮੱਥਾ ਸਰਕਾਰ ਨਾਲ ਐ ਲਾਉਣਾ,
ਸਮੇਂ ਦੇ ਹਾਕਮ ਨੂੰ ਐ ਢਾਉਣਾ,
ਸਰਮਾਇਦਾਰਾਂ ਦੇ ਹੱਥ ਜਾਣ ਤੋਂ 
ਜ਼ਮੀਨਾ ਨੂੰ ਐ ਬਚਾਉਣਾ,
ਸਭ ਨੂੰ ਇੱਕ ਪੈਣਾ ਐ ਹੋਣਾ।।

ਕਲਮ ਦੀ ਕਰਕੇ ਤੇਜ ਧਾਰ,
ਆਜੋ ਸਭ ਰੱਲ ਕੇ ਕਰੀਏ ਵਾਰ,

Guruvirk

ਦੱਸੋ ਕਿਵੇਂ ਸ਼ਾਇਰ ਹੋਈ ਦਾ ਏ।। ਕਿਵੇਂ ਲਫਜ਼ਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਈ ਦਾ ਏ।। ਕਿਵੇਂ ਸ਼ਬਦਾਂ ਦੀ ਲੈਅ ਬਣਾਵਾਂ ਮੈਂ।। ਪਹੁੰਚੇ ਦਿਲ ਤੱਕ ਅਵਾਜ਼, ਕਿਸ ਲਹਿਜੇ ਨਾਲ ਸ਼ਾਇਰੀ ਸੁਣਾਵਾਂ ਮੈਂ।। ਛਲਕੇ ਕੱਲੇ-ਕੱਲੇ ਅੱਖਰ ਵਿੱਚ ਦਰਦ, ਕਿੰਨਾ ਖੁਦ ਤੇ ਕਹਿਰ ਕਮਾਵਾਂ ਮੈਂ।। #Poetry #Punjabi #Shayari #nojotoofficial #lifequote #Punjabipoetry #nojotopunjabi #guruvirk #ਕਵਿਤਾ

read more
ਦੱਸੋ ਕਿਵੇਂ ਖਵਾਬਾਂ ਨੂੰ ਹਕੀਕਤ ਵਿੱਚ 
ਜਿਓਈਂ ਦਾ ਏ।।
ਦੱਸੋ ਕਿਵੇਂ ਸ਼ਾਇਰ ਹੋਈ ਦਾ ਏ...
!!"full read in caption "!!
Guru virk ✒©️ ਦੱਸੋ ਕਿਵੇਂ ਸ਼ਾਇਰ ਹੋਈ ਦਾ ਏ।।
ਕਿਵੇਂ ਲਫਜ਼ਾਂ ਨੂੰ ਮਾਲਾ ਦੇ 
ਮਣਕਿਆਂ ਵਾਂਗ ਪਰੋਈ ਦਾ ਏ।।
ਕਿਵੇਂ ਸ਼ਬਦਾਂ ਦੀ ਲੈਅ ਬਣਾਵਾਂ ਮੈਂ।। 
ਪਹੁੰਚੇ ਦਿਲ ਤੱਕ ਅਵਾਜ਼, 
ਕਿਸ ਲਹਿਜੇ ਨਾਲ ਸ਼ਾਇਰੀ ਸੁਣਾਵਾਂ ਮੈਂ।।
ਛਲਕੇ ਕੱਲੇ-ਕੱਲੇ ਅੱਖਰ ਵਿੱਚ ਦਰਦ,
ਕਿੰਨਾ ਖੁਦ ਤੇ ਕਹਿਰ ਕਮਾਵਾਂ ਮੈਂ।।

Guruvirk

ਤੇਰੇ ਵਾਸਤੇ ਕਰਨਾ ਅਸੀਂ ਸ਼ਾਇਰੀ ਸਿੱਖ ਰਹੇ ਆਂ।। ਕਸਮ ਖੁਦਾ ਦੀ ਸਭ ਸੱਚ ਲਿੱਖ ਰਹੇ ਆਂ।। ਸਾਰੀ ਕਾਇਨਾਤ ਤੇਰੇ ਹੁਸਨ ਦਾ ਗੁਣਗਾਨ ਕਰਦੀ ਐ।। ਅਰਸ਼ਾਂ ਦੀ ਅਪਸਰਾ ਮੇਨਕਾ ਵੀ ਤੇਰੇ ਅੱਗੇ ਪਾਣੀ ਭਰਦੀ ਐ।। ਜਦ ਤੁਰਦੀ ਐਂ ਇੰਝ ਜਾਪੇ ਜਿਵੇਂ ਵਿੱਚ ਸਮੰਦਰ ਜਲਪਰੀ ਤਰਦੀ ਐ।। ਤੇਰੇ ਨੂਰ ਅਗੇ ਸੂਰਜ ਦੀ ਧੁੱਪ ਵੀ ਫਿੱਕੀ ਲੱਗਦੀ ।। ਵਿੱਚ ਹਨੇਰੇ ਜੁਗਨੂੰ ਵਾਂਗ ਜਗਮਗ ਕਰਦੀ ਐਂ।। ਜਦ ਤੂੰ ਹੱਸਦੀ ਐਂ ਹਰ ਪਾਸੇ ਖੁਸ਼ੀਆਂ ਛਾਅ #Poetry #Love #lovequotes #Shayari #nojotoofficial #Punjabipoetry #nojotopunjabi #guruvirk

read more
ਤੇਰੇ ਵਾਸਤੇ ਕਰਨਾ ਅਸੀਂ ਸ਼ਾਇਰੀ ਸਿੱਖ ਰਹੇ ਆਂ,
ਕਸਮ ਖੁਦਾ ਦੀ ਸਭ ਸੱਚ ਲਿੱਖ ਰਹੇ ਆਂ।।
!!"full Read in caption "!!
Guru virk ✒ ©️ ਤੇਰੇ ਵਾਸਤੇ ਕਰਨਾ ਅਸੀਂ ਸ਼ਾਇਰੀ ਸਿੱਖ ਰਹੇ ਆਂ।।
ਕਸਮ ਖੁਦਾ ਦੀ ਸਭ ਸੱਚ ਲਿੱਖ ਰਹੇ ਆਂ।।
ਸਾਰੀ ਕਾਇਨਾਤ ਤੇਰੇ ਹੁਸਨ ਦਾ ਗੁਣਗਾਨ ਕਰਦੀ ਐ।।
ਅਰਸ਼ਾਂ ਦੀ ਅਪਸਰਾ ਮੇਨਕਾ ਵੀ ਤੇਰੇ ਅੱਗੇ ਪਾਣੀ ਭਰਦੀ ਐ।।
ਜਦ ਤੁਰਦੀ ਐਂ ਇੰਝ ਜਾਪੇ ਜਿਵੇਂ ਵਿੱਚ ਸਮੰਦਰ  ਜਲਪਰੀ ਤਰਦੀ ਐ।।
ਤੇਰੇ ਨੂਰ ਅਗੇ ਸੂਰਜ ਦੀ ਧੁੱਪ ਵੀ ਫਿੱਕੀ ਲੱਗਦੀ ।।
ਵਿੱਚ ਹਨੇਰੇ ਜੁਗਨੂੰ ਵਾਂਗ ਜਗਮਗ ਕਰਦੀ ਐਂ।। 
ਜਦ ਤੂੰ ਹੱਸਦੀ ਐਂ ਹਰ ਪਾਸੇ ਖੁਸ਼ੀਆਂ ਛਾਅ

Guruvirk

ਕਦ ਮੇਰੀ ਕਵਿਤਾ ਬਣ ਜਾਏ ਰੈਪ ਜਾਂ ਗਾਣਾ 
ਕੁੱਝ ਪਤਾ ਨਹੀਂ, 
ਕਦ ਅਸੀਂ ਆਸਮਾਨ ਤੇ ਬੱਦਲਾਂ ਵਾਂਗ ਛਾਅ ਜਾਣਾ
 ਕੁੱਝ ਪਤਾ ਨਹੀਂ,
ਕਦ ਅਸੀਂ ਖੁਦ ਤੋਂ ਦੂਰ ਜਾਂਦੀਆਂ ਮੰਜ਼ਿਲਾਂ ਨੂੰ ਪਾਅ 
ਜਾਣਾ ਕੁੱਝ ਪਤਾ ਨਹੀਂ, 
ਕਦ ਕਿਸਮਤ ਬਦਲਦੇ-ਬਦਲਦੇ ਬਦਲ ਦਈਏ ਜਮਾਨਾ 
ਕੁੱਝ ਪਤਾ ਨਹੀਂ,
"ਗੁਰੂ" ਅੱਜ ਐਵੇਂ ਹੀ ਲਿੱਖ ਦਿੱਤੀਆਂ ਸ਼ਾਇਰੀਆਂ ਨੇ 
ਆਪਣਾਂ ਮੁੱਲ ਪਾ ਜਾਣਾ ਕੁੱਝ ਪਤਾ ਨਹੀਂ,
ਕਦ ਮੇਰੀ ਕਵਿਤਾ ਬਣ ਜਾਏ ਰੈਪ ਜਾਂ ਗਾਣਾ 
ਕੁੱਝ ਪਤਾ ਨਹੀਂ..!!
guru_virk ©️ #nojotoofficial #nojotopunjabi #poetry #punjabipoetry #punjabi  #guruvirk

Guruvirk

ਫੌਜੀ ਸ਼ਹੀਦ ਹੋ ਰਹੇ ਆ, ਕਿਸਾਨ ਸਪਰੇਆਂ ਪੀ ਰਹੇ ਆ, ਕਿਸੇ ਨੂੰ ਕੋਈ ਪਰਵਾਹ ਨਹੀਂ, ਕੋਈ ਠੰਡ'ਚ ਮਰ ਗਿਆ ਨੰਗਾ ਸੀ, ਜੇ ਕੋਈ ਪੁੱਛੇ ਕਿ ਹੋ ਰਿਹਾ ਦੇਸ਼ 'ਚ, ਸਟੇਜਾਂ ਤੇ ਚੜ੍ਹ ਕਹਿੰਦੇ ਸਭ ਚੰਗਾ ਸੀ।। ਧਰਮਾਂ ਦੇ ਨਾਂ ਤੇ ਲੜਾ ਕੇ, ਵਿਦਿਆਰਥੀਆਂ ਹਥੋਂ ਵਿਦਿਆਰਥੀ #Poetry #Politics #Media #nojotoofficial #Punjabipoetry #nojotopunjabi #guruvirk #longform

read more
"ਸਭ ਚੰਗਾ ਸੀ"
!!"Full read in caption"!! ਫੌਜੀ ਸ਼ਹੀਦ ਹੋ ਰਹੇ ਆ, 
ਕਿਸਾਨ ਸਪਰੇਆਂ ਪੀ ਰਹੇ ਆ,
ਕਿਸੇ ਨੂੰ ਕੋਈ ਪਰਵਾਹ ਨਹੀਂ, 
ਕੋਈ ਠੰਡ'ਚ ਮਰ ਗਿਆ ਨੰਗਾ ਸੀ, 
ਜੇ ਕੋਈ ਪੁੱਛੇ ਕਿ ਹੋ ਰਿਹਾ ਦੇਸ਼ 'ਚ,
ਸਟੇਜਾਂ ਤੇ ਚੜ੍ਹ ਕਹਿੰਦੇ ਸਭ ਚੰਗਾ ਸੀ।।
ਧਰਮਾਂ ਦੇ ਨਾਂ ਤੇ ਲੜਾ ਕੇ, 
ਵਿਦਿਆਰਥੀਆਂ ਹਥੋਂ ਵਿਦਿਆਰਥੀ

Guruvirk

ਕਹਿੰਦੀ ਕਿਸੇ ਲਿਖਾਰੀ ਤੋਂ ਸਿੱਖਦਾ ਕਿਉਂ ਨਹੀਂ, 
ਵਾਂਗ ਸ਼ਿਵ ਦੇ ਲਿੱਖਦਾ ਕਿਉਂ ਨਹੀਂ,
ਜਿੰਨਾਂ ਸੋਹਣਾ ਦਿੱਲ ਆ ਤੇਰਾ, 
"ਗੁਰੂ" ਤੂੰ ਓਨਾੰ ਸੋਹਣਾ ਦਿਖਦਾ ਕਿਉਂ ਨਹੀਂ ,
ਕਿਉਂ ਭਟਕ ਰਿਹਾ ਹੈ ਇੱਧਰ-ਉੱਧਰ,
ਇੱਕ ਟਿਚਾ ਮਿੱਥ ਦਾ ਕਿਉਂ ਨਹੀਂ..!! #nojotoofficial #nojotopunjabi #poetry #punjabipoetry #shayari #guruvirk
loader
Home
Explore
Events
Notification
Profile