Find the Best ਉਹ Shayari, Status, Quotes from top creators only on Nojoto App. Also find trending photos & videos about
Jagraj Sandhu
#ਪਿਆਰ ਤਾਂ ਉਹ ਦਾ #ਸੱਚਾ ਸੀ ਪਰ "#ਜਗਰਾਜ ' ਤੂੰ ਹੀ #ਕੱਚਾ ਸੀ ਉਹ #ਪਾਕ ਸੀ ਵਾਂਗ #ਨੰਨੇ ਹੱਥਾਂ ਦੇ , ਪਰ ਮੈ ਹੀ #ਜੁਏ ਦਾ #ਸੱਟਾਂ ਸੀ ਮੈ ਵੀ ਤਾ #ਝੂਠ ਦਾ ਬੋਝ ਕੁਝ #ਜਿਆਦਾ ਹੀ #ਰੱਖ ਦਿੱਤਾ , #ਉਹ ਵੀ ਕੀ #ਕਰਦੀ , ਉਹਦੇ #ਪਿਆਰ ਵਾਲਾ #ਰਸਤਾ ਵੀ ਅਜੇ #ਕੱਚਾ ਸੀ. ਇੱਕ #😕#Sorry ਵੀ ਨਹੀਂ ਕਹਿ #ਸਕਿਆ ਤੇਰੇ #ਛੱਡ ਜਾਣ ਪਿੱਛੋਂ ਮੈ #ਐਨਾ ਟੁੱਟੇ ਚੁੱਕਾ ਸੀ. . - Tera #ਜਗਰਾਜ - ©Jagraj Sandhu #Nightlight #pyaar #Zindagi #jagrajsandhu #Love #alone #Rooh #SAD #ਸਕੂਨ #love❤ #
#Nightlight #pyaar #Zindagi #jagrajsandhu Love #alone #Rooh #SAD #ਸਕੂਨ love❤ #
read morelifestorykaur
#ਉਸਨੇ ਜਿਸ ਦਾ ਵੀ ਕੀਤਾ ਦਿਲੋਂ ਕੀਤਾ #ਪਰ ਕੋਈਆ ਨੇ ਉਸਦਾ ਦਿਲ ਦੁਖਾਇਆ ਏ #ਉਹ ਹਰ ਗੱਲ ਲਾ ਲੈਂਦੀ ਏ ਦਿਲ ਤੇ #ਉਸਨੂੰ ਆਪਣੇ ਆਪਣੀ ਜਾਨ ਤੋਂ ਵੀ ਵੱਧ ਪਿਆਰੇ ਨੇ #ਖੁਆਹਿਸ਼ ਹੈ ਉਸਦੀ ਹਰ ਇੱਕ ਦਾ ਦਿਲ ਜਿੱਤ ਲੈਣਾ #ਫਿਤਰਤ ਨਹੀ ਕਿਸੇ ਨੂੰ ਦੁੱਖ ਦੇਣ ਦੀ😪🙏 ਪ੍ਰੀਤ ਕੌਰ✍ #ReachingTop
Deep Sandhu
ਉਹ ਹੰਝੂਆਂ ਦਾ ਮੁੱਲ ਕੀ ਪਾਊਗੀ ਜਿਹਨੇ ਯਾਰ ਦਾ ਮੁੱਲ ਕਦੇ ਪਾਇਆ ਨਹੀ.. …. ਉਹ ਕੀ ਜਾਣਦੀ ………?? . ਦੁੱਖ ਯਾਰੀ ਟੁੱਟੀ ਦਾ… ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ…. . ਸਭ ਕਹਿੰਦੇ ਨੇ, ਕਿ ਦੀਪ ਤੇਰਾ ਦਿਲ “ਪੱਥਰ” ਦਾ ਏ.. . ਪਰ ਕੋਈ ਨਹੀਂ ਜਾਣਦਾ…..? ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ ਨਾਲ ਤੋੜਿਆ ਏ ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Parwinder Kaur Baljit Singh manraj kaur Harman Maan
ਕੌਰ ਢਿਲੋਂ Huma Khan Parwinder Kaur Baljit Singh manraj kaur Harman Maan
read moreHardeep kashyap
ਵਿੱਚ ਹਵਾਵਾਂ ਉੱਠਣਾ ਸਿੱਖੀ,ਕਿਸੇ ਨੂੰ ਧੌਖਾ ਦੇਵੀ ਨਾ, ਆਪਨਿਆਂ ਕੋਲੋ ਕਾਹਦੇ ਪਰਦੇ,ਬੇਗਾਨਿਆ ਨੂੰ ਆਪਨੇ ਕਹਿ ਵੀ ਨਾ, ਕਈ ਆਪਨੇ ਬੇਗਾਨੇ ਹੋ ਜਾਦੇ,ਕਈ ਬੇਗਾਨੇ ਆਪਨੇ ਹੋ ਬਣ ਜਾਦੇ, ਆਪਨੇ ਤਾ ਹੁੰਦੇ ਉਹ ਸੱਜਣਾਂ,ਜਿਹੜੇ ਧੜਕਣ ਬਣ ਕੇ ਧੜਕ ਰਹੇ, ਇੱਥੇ ਰੂਹਾਂ ਵਾਲੇ ਮੇਲੇ ਨੇ,ਕਈ ਜੁਦਾਈਆਂ ਦੇ ਵਿੱਚ ਪੜਕ ਰਹੇ, ਜਿਹਦਾ ਤੂੰ ਬਣਨਾ ਚਾਹੁਣਾ ਏ,ਉਹ ਦੂਰ ਹੋਕੇ ਤੈਥੋ ਰਾਜੀ ਨੇ, ਕਈ ਦੂਰ ਹੋਕੇ ਵੀ ਕੋਲੇ ਨੇ,ਕਈ ਦਿਲ ਚ ਰਹਿ ਕੇ ਰਾਜੀ ਨੇ, ਜ਼ਿੰਦਗੀ ਦੇ ਕੋਲ
ਜ਼ਿੰਦਗੀ ਦੇ ਕੋਲ
read moreSony Rani Raikot
ਫਿਕਰ ਤਾ ਅੱਜ ਵੀ ਉਸ ਨੂੰ ਮੇਰੀ ਆ । ਪਰ ਉਹ ਬੋਲਦਾ ਨਹੀ। ਦਿਲ ਵਿਚ ਅੱਜ ਵੀ ਉਸ ਦੇ ਤਸਵੀਰ ਮੇਰੀ ਆ। ਪਰ ਉਹ ਅੱਜ ਵੀ ਆਪਣੇ ਦਿਲ ਦੀ ਸੁਣਦਾ ਵੀ ਨਹੀ।Sony Sony
Sony
read moreHardeep kashyap
ਅੱਜ ਤਾ ਇਹਨਾ ਰਾਹਾਂ ਵਿੱਚ ਚੱਲੀ ਜਾ ਰਹੇ ਹਾਂ,ਮੰਜਿਲ ਦਾ ਕੋਈ ਪਤਾ ਨਹੀ, ਜੇ ਮਹਿਰ ਹੋ ਗਈ ਉਸ ਮਾਲਕ ਦੀ,ਉਹਦੀ ਮਹਿਰ ਦਾ ਕੋਈ ਪਤਾ ਨਹੀ, ਜਿੱਥੇ ਉਹ ਰੱਖਦਾ ਰਹਿਣਾ ਪੈਦਾ,ਕੀ ਦੇਣਾ ਦੌਸ ਮੁਕੱਦਰਾ ਨੂੰ, ਉਹ ਕੋਲ ਰਹੇ,ਕੋਈ ਰਹੇ ਨਾ ਰਹੇ,ਮੇਰੇ ਮਨ ਨੇ ਇਹੋ ਕਹਿਣਾ ਏ, ਜੇ ਮਹਿਰ ਹੋ ਗਈ ਉਸ ਮਾਲਕ ਦੀ,ਸਭ ਕੁੱਝ ਹੀ ਮੈ ਜਿੱਤ ਲੈਣਾ ਏ, ਤੇਰੀ ਮਹਿਰ
ਤੇਰੀ ਮਹਿਰ
read moreDeep Sandhu
ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ…. ਗੱਲ ਤਾਂ ਬਣਦੀ ਰੋਜ ਰੁੱਸਦੀ…ਰੋਜ ਲੜਦੀ, ਗੱਲ ਤਾਂ ਬਣਦੀ.. ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ.. ਗੱਲ ਤਾਂ ਬਣਦੀ.. ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ.. ਗੱਲ ਤਾਂ ਬਣਦੀ.. ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ… ਗੱਲ ਤਾਂ ਬਣਦੀ.. ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ .. ਗੱਲ ਤਾਂ ਬਣਦੀ.. ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ ਸੱਚੀ ਯਾਰੋ,,, ਗੱਲ ਤਾਂ ਬਣਦੀ !! ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Simarabhi Kaur Baljit Singh manraj kaur Geet Geetu
ਕੌਰ ਢਿਲੋਂ Huma Khan Simarabhi Kaur Baljit Singh manraj kaur Geet Geetu
read moreHardeep kashyap
ਮੇਰੀ ਜਿੰਦਗੀ ਦੇ ਸੁਪਨੇ ਉਹਦੋ ਪਲ ਦੇ ਵਿੱਚ ਵੀ ਰੁੜ ਗਏ, ਜਦੋ ਕਿਸੇ ਆਪਨੇ ਨੇ ਦੂਰ ਹੌਣ ਦੀ ਗੱਲ ਕੀਤੀ, ਨਾ ਉਹ ਜਾਣੇ ਜਾ ਮੈ ਜਾਣਾ,,ਹਰ ਇੱਕ ਖੁਆਇਸ ਮੇਰੀ ਉਸ ਨਾਲ ਜੁੜੀ ਸੀ, ਉਹ ਤਾ ਛੱਡ ਗਈ ਇੱਕਲੇ,ਉਹ ਤਾ ਖੁਸ ਹੀ ਹੌਵੇਗੀ, ਤੂੰ ਨੀ ਸਮਝ ਸਕੇਗੀ ਕਿ ਇਸ ਦਿਲ ਤੈ ਕੀ ਬਿਤੀ, ਉਹਦੀ ਖੁਸ਼ੀ
ਉਹਦੀ ਖੁਸ਼ੀ
read more