Nojoto: Largest Storytelling Platform

Download ਮੁੱਖ ਲੱਗਦਾ ਹੈ Status, Shayari, Quotes

ਮੁੱਖ ਲੱਗਦਾ ਹੈ ਖਿੜਿਆ ਗੁਲਾਬ ਜੀ ਉਹਦੇ ਨੈਣਾਂ ਵਿੱਚ ਨਸ਼ਾ ਬੇਹਿਸਾਬ ਜੀ ਜਾਨ ਮੁੱਠੀ ਵਿੱਚ ਘਿਰ ਜਾਂਦੀ,"ਜਦ ਸੂਟ ਪੰਜਾਬੀ ਪਾਉਂਦੀ ਆ ਪਰੀਆਂ ਵਰਗੀ ਪਰੀਆਂ ਵਾਂਗੂੰ ਸੁਪਨੇ ਦੇ ਵਿੱਚ ਆਉਂਦੀ ਆ

BALJEET SINGH MAHLA

  • 1 Stories
  • Popular
  • Latest
  • Video
69e28a193458419994f1aba4602c3b98

BALJEET SINGH MAHLA

ਮੁੱਖ ਲੱਗਦਾ ਹੈ ਖਿੜਿਆ ਗੁਲਾਬ ਜੀ
ਉਹਦੇ ਨੈਣਾਂ ਵਿੱਚ ਨਸ਼ਾ ਬੇਹਿਸਾਬ ਜੀ
ਜਾਨ ਮੁੱਠੀ ਵਿੱਚ ਘਿਰ ਜਾਂਦੀ,"ਜਦ
ਸੂਟ ਪੰਜਾਬੀ ਪਾਉਂਦੀ ਆ 
ਪਰੀਆਂ ਵਰਗੀ ਪਰੀਆਂ ਵਾਂਗੂੰ 
ਸੁਪਨੇ ਦੇ ਵਿੱਚ ਆਉਂਦੀ ਆ 
💓💓💓
 ਤਿੱਖੇ ਨੈਣ ਜਿਵੇਂ ਰੱਬ ਨੇ ਤਰਸੇ ਆ 
ਮਿੱਠੇ ਬੋਲ ਜਿਵੇਂ ਖੰਡ ਤੇ ਪਤਾਸੇ ਆ 
ਬੜੀ ਪਿਆਰੀ ਲੱਗਦੀ ਉਹ,"ਜਦ
ਬੁੱਲੀਆਂ ਵਿੱਚ ਮੁਸਕਾਉਂਦੀ ਆ 
ਪਰੀਆਂ ਵਰਗੀ ਪਰੀਆਂ ਵਾਂਗੂੰ 
ਸੁਪਨੇ ਦੇ ਵਿੱਚ ਆਉਂਦੀ ਆ

©BALJEET SINGH MAHLA
  ਪਰੀਆਂ ਵਰਗੀ  Deep Dhaliwal Moga  vinodsaini  Abha Singh  Ritika Gupta  Dilip Singh Harpreet

ਪਰੀਆਂ ਵਰਗੀ Deep Dhaliwal Moga vinodsaini Abha Singh Ritika Gupta Dilip Singh Harpreet #Love

loader
Home
Explore
Events
Notification
Profile