Nojoto: Largest Storytelling Platform

23/10/2021 ਇੱਕ ਕੁੜੀ....

                         23/10/2021
ਇੱਕ ਕੁੜੀ....

ਇੱਕ ਭੋਲੀ ਭਾਲੀ ਕੁੜੀ ਜਈ, ਨਾ ਆਫ਼ਤ ਵਾਲੀ ਪੁੜੀ ਜਹੀ।
ਮੈਨੂੰ ਲੱਗਦਾ ਕੰਨੋ ਕੱਚੀ ਜਈ, ਗੱਲ ਸੱਚ ਸਮਝ ਲੇ ਸੁਣੀ ਕਹੀ।

ਸੂਰਤ ਨਾਲੋ ਸੀਰਤ ਓਹਦੀ, ਖ਼ੂਬ ਖ਼ੂਬਸੂਰਤ ਆ।
ਚੁੱਪ ਚਾਪ ਖ਼ਾਮੋਸ਼ ਰਹੇ, ਜਿਵੇਂ ਬੁੱਧਾ ਵਾਲੀ ਮੂਰਤ ਆ।
ਓਹ ਲਭਦੀ ਫਿਰਦੀ ਸਾਥ ਸੱਚਾ, ਨਾ ਓਹਦੀ ਕਿਸੇ ਜ਼ਰੂਰਤ ਆ।

ਓਹ ਚਾਹੁੰਦੀ ਘੁੰਮਣਾ ਦੂਰ ਤਾਈਂ, ਲਾ ਰੱਖਿਆ ਕਈਆਂ ਜਿੰਦਰਾ ਏ।
ਹੁਣ ਘਰ ਵੀ ਓਹਨੂੰ ਘਰ ਨੀ ਲੱਗਦਾ, ਲੱਗਦਾ ਘਰ ਵੀ ਪਿੰਜਰਾ ਏ।

ਸੁਭਾਅ ਬੜਾ ਹੀ ਸਹਿਜ ਓਹਦਾ, "ਹਰਵਿੰਦਰ" ਓਹਨੂੰ ਬੋਲਣ ਦਾ ਬੜਾ ਸ਼ਊਰ ਆ।
ਜ਼ਿੰਦਗੀ ਨੇ ਕੁੱਝ ਦਿੱਤੇ ਧੱਕੇ, ਹੁਣ ਰਹਿੰਦੀ ਵਿੱਚ ਗ਼ਰੂਰ ਆ।
ਪੰਜਾਬੀ ਦੇ ਨਾਲ ਨਾਲ, ਓਹਨੂੰ ਵੈਸਟਰਨ ਦਾ ਸਰੂਰ ਆ। #punjabi #punjabipoetry #punjabiquote #punjabishayar #punjabishayari #punjabiquotes