Nojoto: Largest Storytelling Platform
nojotouser3244344486
  • 186Stories
  • 20Followers
  • 751Love
    57.2KViews

@harf_e_harwinder

writer Student of law at CTU Single Facebook https://www.facebook.com/profile.php?id=100088680551762&mibextid=ZbWKwL

https://www.youtube.com/@harf_e_harwinder

  • Popular
  • Latest
  • Repost
  • Video
25d080687d19f3e4564c34f9bfe7926d

@harf_e_harwinder

ਸੁੰਨੇ ਸੁੰਨੇ ਰਾਹਾਂ ਉੱਤੇ,
ਪੈਰਾ ਦੀ ਆਹਟ ਏ।

ਐਵੇਂ ਹੀ ਨਹੀ ਟਰਦੇ,
ਇਹ ਤੇਰੀ ਚਾਹਤ ਏ।

ਤੇਰੇ ਹੀ ਗਲ ਲੱਗਕੇ,
ਮਿਲਣੀ ਮੈਨੂੰ ਰਾਹਤ ਏ।

©@harf_e_harwinder
  #akela
25d080687d19f3e4564c34f9bfe7926d

@harf_e_harwinder

ਚਲਦੇ ਰਹੋ ਠਹਿਰ ਜਾਣਾ ਸਹੀ ਨਹੀ ਹੁੰਦਾ

©@harf_e_harwinder
  #adventure
25d080687d19f3e4564c34f9bfe7926d

@harf_e_harwinder

ਦਿਲ ਦੇਣ ਲੱਗਿਆ ਅਸਾਂ ਓਹਦੀ ਨੀਅਤ ਨਹੀਂ ਸੈ ਦੇਖੀ।

©@harf_e_harwinder
  #Gulaab
25d080687d19f3e4564c34f9bfe7926d

@harf_e_harwinder

25d080687d19f3e4564c34f9bfe7926d

@harf_e_harwinder

ਓਹਨੇ ਅਉਣਾ ਸੀ ਤੇ ਅਸੀ ਸ਼ਾਮ ਦਾ ਦੀਵਾ ਬਾਲ ਬੈਠੇ।

©@harf_e_harwinder
  #DiyaSalaai
25d080687d19f3e4564c34f9bfe7926d

@harf_e_harwinder

Our Dog was so lovely 😊😊🥲

Our Dog was so lovely 😊😊🥲 #films

25d080687d19f3e4564c34f9bfe7926d

@harf_e_harwinder

ਅੱਜ ਨਾਲ ਦੀ ਕੁਰਸੀ ਤੇ ਬੈਠ ਕੇ ਪਾਸ ਨਹੀਂ ਸਾਂ,
ਕਿਸੇ ਵੇਲੇ ਦੂਰ ਹੋ ਕੇ ਵੀ ਤੇਰੇ ਪਾਸ ਹੁੰਦਾ ਸਾਂ,
ਸ਼ਾਇਦ ਹੁਣ ਤੇਰੇ ਲਈ ਮੈਂ ਓਨਾਂ ਖ਼ਾਸ ਨਹੀਂ ਸਾਂ,
ਜਿੰਨਾ ਪਹਿਲੇ ਕਦੀ ਤੇਰੇ ਲਈ ਖ਼ਾਸ ਹੁੰਦਾ ਸਾਂ।

©@harf_e_harwinder
25d080687d19f3e4564c34f9bfe7926d

@harf_e_harwinder

ਜਿਸ ਕਰਕੇ ਮੈਂ ਕਿੰਨੇ ਚਿਹਰੇ ਤੱਕੇ ਹੀ ਨਹੀਂ
ਓਹਨੇ ਅੱਖ ਲਈ ਚੁਰਾ ਕੋਲੋ ਲੰਘਦੇ ਹੋਇਆ।

©@harf_e_harwinder #walkalone
25d080687d19f3e4564c34f9bfe7926d

@harf_e_harwinder

ਮੂੰਹ ਤੋੜ ਕੇ ਪੈਣਾ ਏ ਜਵਾਬ ਦੇਣਾ,
ਨਾ ਕੋਈ ਫ਼ਾਇਦਾ ਖ਼ਾਮੋਸ਼ ਰਹਿ ਜ਼ਰੀ ਦੀਆ ਦਾ।

ਸਵੈ ਸਫ਼ਰਾਂ ਤੇ ਤੁਰਨ ਨਾ ਮੁਕਾਮ ਮਿਲਦੇ,
ਨਾ ਫ਼ਾਇਦਾ ਦੂਜੇ ਦੀ ਪੈੜ ਤੇ ਪੈੜਾਂ ਧਰੀਂ ਦੀਆ ਦਾ।

©@harf_e_harwinder #Morning
25d080687d19f3e4564c34f9bfe7926d

@harf_e_harwinder

do like comment IPL lovers

©@harf_e_harwinder
  #Sachin
loader
Home
Explore
Events
Notification
Profile