ਤੂੰ ਸਾਡਾ ਚੇਹਰਾ ਪੜ ਪਰ ਹਾਲਾਤ ਨਾ ਪੁੱਛ ਕੀ ਬੀਤੀ ਸਾਡੇ ਦਿੱਲ ਉੱਤੇ ਪਰ ਸਾਡੇ ਖਾਇਲਾਤ ਨਾ ਪੁੱਛ ਸੱਭ ਖ਼ਵਾਬ ਟੁੱਟ ਗਏ ਨੇ ਹੁਣ ਤਾਂ ਸਾਥੋਂ ਹੁਣ ਸਾਡਾ ਕੋਈ ਖ਼ਵਾਬ ਨਾ ਪੁੱਛ ਰੀਝ ਵੀ ਨਾ ਰਹੀ ਹੁਣ ਤਾ ਕੋਈ ਸਾਡੀ ਸਾਥੋਂ ਹੁਣ ਸਾਡਾ ਕੋਈ ਜਜ਼ਬਾਤ ਨਾ ਪੁੱਛ ਕਿੰਝ ਬੀਤੀ ਤੈਥੋ ਵੱਖ ਹੋ ਕੇ ਸਾਥੋਂ ਹੁਣ ਉਹ ਕਾਲੀ ਰਾਤ ਨਾ ਪੁੱਛ ਯਾਦ ਤੇਰੀ ਵਿੱਚ ਇਹਨਾਂ ਅੱਖਾਂ ਦੀ ਹੰਝੂਆ ਨਾਲ ਹੋਈ ਮੁਲਾਕ਼ਾਤ ਤਾਂ ਪੁੱਛ ਬਾਕੀ "ਜਲੰਧਰੀ" ਤੂੰ ਆਪ ਸਿਆਣਾ ਏ ਬੱਸ ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ...... . From;- Raj Jalandhari ©Raj Jalandhari #feelings