Nojoto: Largest Storytelling Platform
rajjalandhari8863
  • 2Stories
  • 19Followers
  • 182Love
    2.6KViews

Raj Jalandhari

Peom, Poetry & Song Writer

https://www.youtube.com/@rajjalandhari

  • Popular
  • Latest
  • Video
6c0818fbde8703296202eb2d645dac32

Raj Jalandhari

ਤੂੰ ਸਾਡਾ ਚੇਹਰਾ ਪੜ 
ਪਰ ਹਾਲਾਤ ਨਾ ਪੁੱਛ 

ਕੀ ਬੀਤੀ ਸਾਡੇ ਦਿੱਲ ਉੱਤੇ
ਪਰ ਸਾਡੇ ਖਾਇਲਾਤ ਨਾ ਪੁੱਛ

ਸੱਭ ਖ਼ਵਾਬ ਟੁੱਟ ਗਏ ਨੇ ਹੁਣ ਤਾਂ 
ਸਾਥੋਂ ਹੁਣ ਸਾਡਾ ਕੋਈ ਖ਼ਵਾਬ ਨਾ ਪੁੱਛ

ਰੀਝ ਵੀ ਨਾ ਰਹੀ ਹੁਣ ਤਾ ਕੋਈ ਸਾਡੀ
ਸਾਥੋਂ ਹੁਣ ਸਾਡਾ ਕੋਈ ਜਜ਼ਬਾਤ ਨਾ ਪੁੱਛ

ਕਿੰਝ ਬੀਤੀ ਤੈਥੋ ਵੱਖ ਹੋ ਕੇ
ਸਾਥੋਂ ਹੁਣ ਉਹ ਕਾਲੀ ਰਾਤ ਨਾ ਪੁੱਛ

ਯਾਦ ਤੇਰੀ ਵਿੱਚ ਇਹਨਾਂ ਅੱਖਾਂ ਦੀ
ਹੰਝੂਆ ਨਾਲ ਹੋਈ ਮੁਲਾਕ਼ਾਤ ਤਾਂ ਪੁੱਛ

ਬਾਕੀ "ਜਲੰਧਰੀ" ਤੂੰ ਆਪ ਸਿਆਣਾ ਏ 
ਬੱਸ ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ

ਸਾਥੋਂ ਹੁਣ ਸਾਡਾ ਤੂੰ ਹਾਲ ਨਾ ਪੁੱਛ......
.
From;- Raj Jalandhari

©Raj Jalandhari #feelings
6c0818fbde8703296202eb2d645dac32

Raj Jalandhari

ਰਾਹਾਂ ਦੀ ਧੂੜ ਹੁਣ ਫਰੋਲਾ ਮੈਂ 
ਆਪਣੇ ਲੇਖਾ ਨੂੰ ਨੀਤ ਹੁਣ ਮੈਂ ਲੱਭ ਰਿਹਾ 
ਜਿਹੜੀ ਅੱਗ ਮੈਂ ਸੇਕੀ ਕੋਸੇ ਕੋਸੇ ਹੰਝੂਆਂ ਦੀ 
ਉਸ ਅੱਗ ਚ ਅੱਜ ਖੁਦ ਨੂੰ ਹਾਂ ਜੱਲਾ ਰਿਹਾ 

ਸੂਰਜ ਦੀਆ ਕਿਰਨਾਂ ਮੈਥੋਂ ਆਵੇ ਹਾਲ ਪੁੱਛਣ 
ਮੈਂ ਖੁਦ ਦਾ ਹਾਲ ਉਹਨਾਂ ਨੂੰ ਸੁਣਾ ਰਿਹਾ 
ਮੇਰੇ ਮੋਢਿਆਂ ਤੇ ਗਠੜੀ ਉਹਦੀਆਂ ਯਾਦਾਂ ਦੀ 
ਜਿਹਨੂੰ ਮੈਂ ਅੱਜ ਤੱਕ ਹਾਂ ਸੰਭਾਲ ਰਿਹਾ 

ਮੇਰਾ ਵਕ਼ਤ ਜਾਂ ਫੇਰ ਮੇਰੇ ਲੇਖ ਹੀ ਸੀ ਮਾੜੇ 
ਤਾਹੀਓਂ ਤਾ ਖੋਰੇ ਮੈਂ ਇਹ ਦਰਦ ਹੰਢਾ ਰਿਹਾ 
ਕਿਵੇਂ ਕੱਢ ਦੀਆ "ਜਲੰਧਰੀ" ਕਸੂਰ ਉਹਦਾ 
ਜੱਦ ਮੈਂ ਖੁੱਦ ਨੂੰ ਹੀ ਅੰਧੁਰ ਅੰਧਰੀ ਹਾਂ ਮਾਰ ਰਿਹਾ 

ਖੁੱਦ ਨੂੰ ਅੰਧੁਰ ਅੰਧਰੀ ਹਾਂ ਮਾਰ ਰਿਹਾ......
.
From;- "Raj Jalandhari"

©Raj Jalandhari
  ਰਾਹਾਂ ਦੀ ਧੂੜ ਹੁਣ ਫਰੋਲਾ ਮੈਂ 
ਆਪਣੇ ਲੇਖਾ ਨੂੰ ਨੀਤ ਹੁਣ ਮੈਂ ਲੱਭ ਰਿਹਾ 
ਜਿਹੜੀ ਅੱਗ ਮੈਂ ਸੇਕੀ ਕੋਸੇ ਕੋਸੇ ਹੰਝੂਆਂ ਦੀ 
ਉਸ ਅੱਗ ਚ ਅੱਜ ਖੁਦ ਨੂੰ ਹਾਂ ਜੱਲਾ ਰਿਹਾ 

ਸੂਰਜ ਦੀਆ ਕਿਰਨਾਂ ਮੈਥੋਂ ਆਵੇ ਹਾਲ ਪੁੱਛਣ 
ਮੈਂ ਖੁਦ ਦਾ ਹਾਲ ਉਹਨਾਂ ਨੂੰ ਸੁਣਾ ਰਿਹਾ 
ਮੇਰੇ ਮੋਢਿਆਂ ਤੇ ਗਠੜੀ ਉਹਦੀਆਂ ਯਾਦਾਂ ਦੀ

ਰਾਹਾਂ ਦੀ ਧੂੜ ਹੁਣ ਫਰੋਲਾ ਮੈਂ ਆਪਣੇ ਲੇਖਾ ਨੂੰ ਨੀਤ ਹੁਣ ਮੈਂ ਲੱਭ ਰਿਹਾ ਜਿਹੜੀ ਅੱਗ ਮੈਂ ਸੇਕੀ ਕੋਸੇ ਕੋਸੇ ਹੰਝੂਆਂ ਦੀ ਉਸ ਅੱਗ ਚ ਅੱਜ ਖੁਦ ਨੂੰ ਹਾਂ ਜੱਲਾ ਰਿਹਾ ਸੂਰਜ ਦੀਆ ਕਿਰਨਾਂ ਮੈਥੋਂ ਆਵੇ ਹਾਲ ਪੁੱਛਣ ਮੈਂ ਖੁਦ ਦਾ ਹਾਲ ਉਹਨਾਂ ਨੂੰ ਸੁਣਾ ਰਿਹਾ ਮੇਰੇ ਮੋਢਿਆਂ ਤੇ ਗਠੜੀ ਉਹਦੀਆਂ ਯਾਦਾਂ ਦੀ #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile