QUEEN..... ਓਹਦੇ ਚਿਹਰੇ ਤੇ ਸੰਗ.. ਅੱਖਾਂ ਵਿੱਚ ਰੋਹਬ ਬੜਾ,, ਬਾਹਲਾ ਜੱਚਦਾ ਹਾਂ ਮੈਂ.. ਜਦ ਹੋਵਾਂ ਓਹਦੇ ਨਾਲ ਖੜਾ,, ਓਹਦੇ ਬੁੱਲਾਂ ਤੇ ਹਾਸਾ.. ਜੋ ਮੇਰੇ ਦਿਲ ਦਾ ਸਕੂਨ ਬਣੇ,, ਓਥੇ ਮੌਸਮ ਰੰਗੀਨ ਹੋ ਜਾਵੇ.. ਜਿੱਥੇ ਬੈਠੇ ਅਸੀਂ ਦੋਨੋਂ ਜਣੇ,, ਕੱਠੀਆ ਕਰਾਂ ਮੈਂ ਯਾਦਾਂ.. ਬਸ ਵਕ਼ਤ ਇਹ ਹਸੀਨ ਦੀਆਂ,, ਕੀ ਕਰਾਂ ਸਿਫ਼ਤਾਂ ਦੱਸ.. ਮੇਰੀ ਮੈਂ QUEEN ਦੀਆਂ।। #JOHNY🖋️ ©Johny #proposeday #yaar_forever #JOHNY🖋️ #love #queen #siftan