ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ ਅੱਖਾ ਦੇ ਆਕਾਸ਼ ਵਿੱਚ ਦੁੱਖਾ ਦਾ ਬੱਦਲ ਜੋ ਗ਼ਮਾ ਦੇ ਪਹਾੜ ਨਾਲ ਟਕਰਾ ਕੇ ਵਰ ਜਾਦਾ ਏ ਪੁੱਛ ਦੇ ਜਦੋ ਕੋਈ ਵਜਾ ਤੇਰੇ ਰੁੱਸ ਜਾਣ ਦੀ ਬੋਲਣੇ ਤੋ ਪਹਿਲਾ ਹੀ ਹਾਣ ਦਈਏ ਗੱਚ ਮੇਰਾ ਭਰ ਜਾਦਾ ਏ #tears#nojotokirdar#openmic#crona#potryonline#trending#slintlove#eomaticshyari