Nojoto: Largest Storytelling Platform

ਜਿਨ੍ਹਾਂ ਨੇ ਸੁਪਨੇ ਦੇਖਣੇ ਹੋਣ ਉਹਨਾਂ ਨੂੰ ਰਾਤ ਛੋਟੀ ਲੱਗਦ

ਜਿਨ੍ਹਾਂ ਨੇ ਸੁਪਨੇ ਦੇਖਣੇ ਹੋਣ ਉਹਨਾਂ ਨੂੰ ਰਾਤ ਛੋਟੀ ਲੱਗਦੀ ਏ, ਤੇ ਜਿਨ੍ਹਾਂ ਨੇ ਸੁਪਨੇ ਸੱਚ ਕਰਨੇ ਹੋਣ ਉਹਨਾਂ ਨੂੰ ਦਿਨ ਛੋਟੇ ਲੱਗਦੇ ਨੇ...💐 ਸੁੱਭ ਸਵੇਰ ਜੀ 💐

©Deep Dhaliwal
  #chamak #diljitdosanjh