Find the Best ਸ਼ਾਇਰੀ Shayari, Status, Quotes from top creators only on Nojoto App. Also find trending photos & videos aboutਸ਼ਾਇਰੀ, ਪੰਜਾਬੀਸ਼ਾਇਰੀ, ਹਿੰਦੀ_ਸ਼ਾਇਰੀ, ਸ਼ਾਇਰੀ❤️ਤੋ, ਪੰਜਾਬੀ_ਸ਼ਾਇਰੀ,
Jaspal Sidhu
ਕੱਲ ਰਾਤੀਂ ਸੁਪਨੇ ਵਿਚ , ਅੰਮ੍ਰਿਤਾ ਮੈਨੂੰ ਕਹਿ ਗਈ ਏ , ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਦੇ, ਵਾਰਿਸ ਸ਼ਾਹ ਹੁਣ ਨਹੀਂ ਕਦੇ ਕਬਰਾਂ ਵਿਚੋਂ ਬੋਲ ਦੇ ! ©Jaspal Sidhu
gurniat shayari collection
White ਕਿੰਨਾ ਕੁਝ ਮੈ ਚੁੱਪ ਚਾਪ ਸਹਿ ਗਿਆ ਖੁਦ ਤੋੜ ਕੇ ਰਿਸ਼ਤਾ ਤੂੰ ਸੱਜਣਾਂ ਸਾਨੂੰ ਪੁੱਛਦਾ ਕੀ ਰਹਿ ਗਿਆ ©gurniat shayari collection #Sad_Status 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ
#Sad_Status 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ
read moreAman Majra
अगर वो करता है नजर अन्दाज तुझे तो, बुरा मत मान ऐ मेरे दिल, टूटकर चाहने वालो को सताना, रिवाज होता है मोहब्बत का... ©Aman Majra #blindLove
MaanBaljinder
White ਤੇਰੀ ਸਾਦਗੀ ਤੋ ਦਿੱਲ ਕਰੇ, ਆਪਣੀ ਜਾਨ ਵਾਰ ਦਿਆ। ਤੇਰੀ ਮੁਸਕਾਨ ਅੱਗੇ ਫਿੱਕੇ ਹੋਏ, ਮੋਤੀ ਖਿਲਾਰ ਦਿਆ। ਕਾਇਨਾਤ ਨਾਲੋ ਗਹਿਰੀਆ ਨੇ ਜੋ ਅੱਖਾ,, ਤੇਰੀ ਰੂਹ ਦੇ ਵੱਲ ਤੱਕ ਇਹਨਾ ਵਿੱਚ ਛਾਲ ਮਾਰ ਦਿਆ।।। ©MaanBaljinder #sad_quotes
Aman Majra
Girl quotes in Hindi सुन ओ बेवफा अब भी ताज़ा है बो ज़ख़्म मेरे सीने में, बिन तेरे क्या रखा है जीने में, हम तो ज़िंदा हैं बस तेरा साथ पाने को, वरना सोचो देर कितनी लगती है ज़हर पीने में... ©Aman Majra
Aman Majra
अगर मेरी रूह में न समाती तो भूल जाता में तुम्हे, तुम इतना पास न आती तो भूल जाता में तुम्हे... ©Aman Majra #Life
Life
read moreAman Majra
वादा किया था फिर भी ना आए मेरे मज़ार पर, हमने तो जान भी दे दी थी, उनके इस ऐतबार पर। ©Aman Majra