Nojoto: Largest Storytelling Platform

ਕੰਧ ਮੋਢਿਆਂ ਤੱਕ ਆਣ ਕੇ ਗਿਰ‌ ਗਈ ਹੋਏ ਸਾਹਿਬਜ਼ਾਦੇ ਬੇਹੋਸ਼

ਕੰਧ ਮੋਢਿਆਂ ਤੱਕ ਆਣ ਕੇ ਗਿਰ‌ ਗਈ
ਹੋਏ ਸਾਹਿਬਜ਼ਾਦੇ ਬੇਹੋਸ਼ ਸੀ‌ ਤੇ,
ਛੱਪ ਗਿਆ ਘਿਨਾਉਣਾ ਚਿੱਤਰ ਦਰਿੰਦਗੀ ਦਾ,
ਜਦ ੨੭ ਦਿਸੰਬਰ ਨੂੰ ਲਾਲ ਫ਼ੇਰ ਪੇਸ਼ ਕੀਤੇ।

©ਹਰਫ਼ - ਏ - ਹਰਵਿੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
#sikh #sikhism #sahididiwas #harfeharwinder