Nojoto: Largest Storytelling Platform

ਆਪਣਾ ਹੋਣ ਦੇ ਬਾਵਜੂਦ ਵੀ ,,, ਨਹੀਂ ਚੱਲਣੀ ਤੁਹਾਡੀ ਭੋਰਾ

ਆਪਣਾ ਹੋਣ ਦੇ ਬਾਵਜੂਦ ਵੀ  ,,,
ਨਹੀਂ ਚੱਲਣੀ ਤੁਹਾਡੀ ਭੋਰਾ ਵੀ  ,

ਹਕੂਮਤ ਦਿਲੋਂ ਦਿਮਾਗ ਉੱਤੇ  ,,,
ਨਾ ਹੋਣ ਦੇਓ ਕਦੀ ਹੋਰਾਂ ਦੀ  ,

ਫਿਤਰਤ ਕਈਆਂ ਦੀ ਇੰਝ ਇੱਥੇ  ,,,
ਜਿਵੇਂ ਹੁੰਦੀ ਫਿਤਰਤ ਮੋਰਾਂ ਦੀ  ,

ਕਈ ਹੁੰਦੇ ਜੁੜੇ ਇਸ ਕਦਰ ਜਿਵੇਂ ,,,
ਬੰਨ੍ਹੀ ਗੰਢ ਪਤੰਗ ਨਾਲ ਡੋਰਾਂ ਦੀ  ,

✍ ਜਗਤਾਰ ,,, #ਅਸਲ
ਆਪਣਾ ਹੋਣ ਦੇ ਬਾਵਜੂਦ ਵੀ  ,,,
ਨਹੀਂ ਚੱਲਣੀ ਤੁਹਾਡੀ ਭੋਰਾ ਵੀ  ,

ਹਕੂਮਤ ਦਿਲੋਂ ਦਿਮਾਗ ਉੱਤੇ  ,,,
ਨਾ ਹੋਣ ਦੇਓ ਕਦੀ ਹੋਰਾਂ ਦੀ  ,

ਫਿਤਰਤ ਕਈਆਂ ਦੀ ਇੰਝ ਇੱਥੇ  ,,,
ਜਿਵੇਂ ਹੁੰਦੀ ਫਿਤਰਤ ਮੋਰਾਂ ਦੀ  ,

ਕਈ ਹੁੰਦੇ ਜੁੜੇ ਇਸ ਕਦਰ ਜਿਵੇਂ ,,,
ਬੰਨ੍ਹੀ ਗੰਢ ਪਤੰਗ ਨਾਲ ਡੋਰਾਂ ਦੀ  ,

✍ ਜਗਤਾਰ ,,, #ਅਸਲ