Find the Best ਸ਼ਾਇਰੀ Shayari, Status, Quotes from top creators only on Nojoto App. Also find trending photos & videos aboutਸ਼ਾਇਰੀ ਵਿਚ, ਸ਼ਾਇਰੀ ਬਿਹਤਰ ਹੈ, ਸ਼ਾਇਰੀ ਦਾ, ਸ਼ਾਇਰੀ, ਸ਼ਾਇਰੀ ਨਾਟਕ,
Harjit Dildar
White ਤੂੰ ਉਲਝਿਆਂ ਲੱਖ ਝਮੇਲਿਆਂ 'ਚ , ਮੈਨੂੰ ਮਿਲੀ ਨਾ ਮੈਂ ਤੇਰੇ ਖਾਬਾਂ 'ਚੋਂ । ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ , ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ । ਕੁੱਝ ਧੁੰਦਲੇ ਚਿਹਰੇ ਵੇਖੇ ਮੈਂ , ਪਹਿਚਾਣ ਸੁਖਾਲੀ ਨਾ ਹੋਈ । ਕੁਝ ਮੈਨੂੰ ਮੈਂ ਹੀ ਜਾਪੇ ਨੇ , ਪਰ ਲੱਗਦੇ ਨੇ ਇਹ ਹੋਰ ਕੋਈ । ਮੈਂ ਭਟਕਦੀ ਰਹੀ ਕੁਝ ਲੱਭਿਆ ਨਾ , ਤੇਰੇ ਖਿਆਲਾਂ ਦੇ ਡੂੰਘੇ ਆਬਾ 'ਚੋਂ । ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ , ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ । ਤੇਰਾ ਇਸ਼ਕ ਸਮੁੰਦਰੋਂ ਡੂੰਘਾ ਏ , ਤੇਰੇ ਗੀਤ ਪਿਆਰੇ ਲੱਗਦੇ ਨੇ । ਇਥੇ ਲਫਜ਼ਾਂ ਵਿੱਚ ਮੇਰੀ ਭਾਲ ਮੁੱਕੀ , ਜੋ ਇਸ਼ਕ ਮੇਰੇ ਸੰਗ ਜਗਦੇ ਨੇ। 'ਹਰਜੀਤ ਦਿਲਦਾਰ' ਮੈਂ ਮਿਲੀ ਮੈਨੂੰ , ਤੇਰੇ ਗੀਤਾਂ ਦੀਆਂ ਕਿਤਾਬਾਂ 'ਚੋਂ। ਜੇ ਫੁਰਸਤ ਮਿਲੀ ਤਾਂ ਤੂੰ ਸੱਜਣਾ , ਮੈਨੂੰ ਲੱਭ ਲਈਂ ਵਿਸਰੀਆਂ ਯਾਦਾਂ 'ਚੋਂ । ©Harjit Dildar #ਸ਼ਾਇਰੀ # ਪੰਜਾਬੀ ਸ਼ਾਇਰੀ ਪਿਆਰ
#ਸ਼ਾਇਰੀ # ਪੰਜਾਬੀ ਸ਼ਾਇਰੀ ਪਿਆਰ
read moresonam kallar
ਉਸ ਨੂੰ ਕਹੋ ਇੰਝ ਨਾ ਕਰੇ, ਝੱਟ ਕਰੇ, ਕੋਈ ਫ਼ੈਸਲਾ ਕਰੇ, ਹੈ ਮਨਜ਼ੂਰ ਮਹੁੱਬਤ ਮੇਰੀ ਤੇ, ਰੱਖੇ ਕੋਲ ਮੈਨੂੰ ਨਹੀਂ ਤੇ ਫ਼ੇਰ ਜੁਦਾ ਕਰੇ। ©sonam kallar #ਪੁਜਾਬੀ #ਸ਼ਾਇਰੀ #ਜਜ਼ਬਾਤ, #me
#ਪੁਜਾਬੀ #ਸ਼ਾਇਰੀ #ਜਜ਼ਬਾਤ, #me
read moresonam kallar
ਐਸੀ ਏ ਜਾਂ ਵੈਸੀ ਏ, ਕੌਣ ਜਾਣਦਾ, ਕਿਸੇ ਦੀ ਖਸਲਤ ਕੈਸੀ ਏ, ©sonam kallar #ਪੰਜਾਬੀਆਂ #ਸ਼ਾਇਰੀ #sadquotes
#ਪੰਜਾਬੀਆਂ #ਸ਼ਾਇਰੀ #sadquotes
read moreJagsir Singh
ਸ਼ੀਸ਼ਾ ਟੂਟੇ ਕੜ ਕੜ ਹੋਵੇ, ਪੱਥਰ ਟੁਟੇ ਅੱਗ ਲਾਵੇ। ਤਾਰਾ ਟੁਟੇ ਅਸਮਾਨ ਦੀ ਹਿੱਕ ਚੋ ਇੱਕ ਜਖਮ ਜਿਹਾ ਕਰ ਜਾਵੇ, ਇਹ ਦਿਲ ਨਿਮਾਣਾ ਜਦ ਵੀ ਟੁਟਿਆ ਇਹਦੀ ਟੁੱਟਿਆ ਅਵਾਜ ਨਾ ਆਵੇ ©Jagsir Singh #ਸ਼ਾਇਰੀ ਦਿਲ ਤੋਂ
#ਸ਼ਾਇਰੀ ਦਿਲ ਤੋਂ
read moreRaman Machhanvi
ਤੇਰੇ ਦਿਲ ਚ ਕੀ ਹੈ, ਮੈਂ ਦੇਖਣਾ ਚਾਹੁੰਦਾ ਹਾਂ, ਜੇ ਬੂਹਾ ਨਹੀਂ ਖੋਲ੍ਹਣਾ, ਤਾਂ ਕੋਈ ਖਿੜਕੀ ਹੀ ਖੋਲ ਦੇ, ਜੇ ਨਹੀਂ ਹਾਂ ਬੋਲਣਾ ਤੂੰ ਮੇਰੇ ਹੱਕ ਚ, ਘੱਟੋ-ਘੱਟ ਮੇਰੀ ਖ਼ਾਤਿਰ ਨਾ ਹੀ ਬੋਲ ਦੇ, ©Raman Machhanvi #ਸ਼ਾਇਰੀ #Shayar #nojota
Rakesh Ladhrh Robert
ਜਿੰਦਗੀ ਕਈਆਂ ਲਈ ਮਜ਼ਾ ਏ, ਕਈਆਂ ਲਈ ਸਜ਼ਾ ਏ| ਗ਼ਮ ਤਾਂ ਹੰਝੂਆਂ ਨਾਲ ਅੱਖਾਂ ਭਰ ਦਿੰਦੇ, "ਲੱਧੜ" ਖੁਸ਼ੀਆਂ ਜਿੰਦਗੀ ਜੀਣ ਦੀ ਵਜ੍ਹਾ ਏ | ਜਿੰਦਗੀ ਕਈਆਂ ਲਈ ਮਜ਼ਾ ਏ, ਕਈਆਂ ਲਈ ਸਜ਼ਾ ਏ| ਗ਼ਮ ਤਾਂ ਹੰਝੂਆਂ ਨਾਲ ਅੱਖਾਂ ਭਰ ਦਿੰਦੇ, "ਲੱਧੜ" ਖੁਸ਼ੀਆਂ ਜਿੰਦਗੀ ਜੀਣ ਦੀ ਵਜ੍ਹਾ ਏ | #ਸ਼ਾਇਰੀ
ਜਿੰਦਗੀ ਕਈਆਂ ਲਈ ਮਜ਼ਾ ਏ, ਕਈਆਂ ਲਈ ਸਜ਼ਾ ਏ| ਗ਼ਮ ਤਾਂ ਹੰਝੂਆਂ ਨਾਲ ਅੱਖਾਂ ਭਰ ਦਿੰਦੇ, "ਲੱਧੜ" ਖੁਸ਼ੀਆਂ ਜਿੰਦਗੀ ਜੀਣ ਦੀ ਵਜ੍ਹਾ ਏ | #ਸ਼ਾਇਰੀ
read moreBittu Beimaan
#ਹੋਲੀ #ਪੰਜਾਬੀ #ਸ਼ਾਇਰੀ #ਬਿੱਟੂਬੇਈਮਾਨ #Holi #Punjabi #poem #bittubeimaan #waiting Rupinder kaur Gill Priya Singh Khushi kumari Ankita Mishra anokhi singh
read moreBittu Beimaan
#ਫੁੱਲ #ਪੰਜਾਬੀ #ਸ਼ਾਇਰੀ #phull #Punjabi Shayari #bittubeimaan Poetry #nojotahindi #waiting Rupinder kaur Gill Khushi kumari Milly
read more