Nojoto: Largest Storytelling Platform

ਕਿਸੇ ਦਾ ਸੋਚਕੇ ਨੀਵਾਂ ,ਉੱਚਾ ਹੋਇਆ ਨਹੀਂ ਜਾਂਦਾ, ਨੀਂਦ ਉ

ਕਿਸੇ ਦਾ ਸੋਚਕੇ ਨੀਵਾਂ ,ਉੱਚਾ ਹੋਇਆ ਨਹੀਂ ਜਾਂਦਾ, 
ਨੀਂਦ ਉੜਾ ਕੇ ਕਿਸੇ ਦੀ ,ਚੈਨ ਨਾਲ ਸੋਇਆ ਨਹੀਂ ਜਾਂਦਾ, 
ਘੁੱਟਣ ਭਰੀ ਇਸ ਜਿੰਦਗੀ ਦੇ ਵਿੱਚ ਪਰਦੇ ਕਿੰਨੇ ਨੇ, 
ਪਰ ਬੁਰਕੇ ਹੇਠਾਂ ਲੁੱਕ ਕੇ ਵੀ ਹੁਣ ਰੋਇਆ ਨਹੀਂ ਜਾਂਦਾ।।

©muradwrites00 #muradwrites00  #muradwrites #Shikhasharma 

#Soul