Nojoto: Largest Storytelling Platform
yesme1995092838274
  • 126Stories
  • 13Followers
  • 1.0KLove
    2.8KViews

muradwrites00

  • Popular
  • Latest
  • Video
69c472ed0cc80e2c1079beeee3954007

muradwrites00

#MusicalMemories
69c472ed0cc80e2c1079beeee3954007

muradwrites00

ਕਿਸੇ ਦਾ ਸੋਚਕੇ ਨੀਵਾਂ ,ਉੱਚਾ ਹੋਇਆ ਨਹੀਂ ਜਾਂਦਾ, 
ਨੀਂਦ ਉੜਾ ਕੇ ਕਿਸੇ ਦੀ ,ਚੈਨ ਨਾਲ ਸੋਇਆ ਨਹੀਂ ਜਾਂਦਾ, 
ਘੁੱਟਣ ਭਰੀ ਇਸ ਜਿੰਦਗੀ ਦੇ ਵਿੱਚ ਪਰਦੇ ਕਿੰਨੇ ਨੇ, 
ਪਰ ਬੁਰਕੇ ਹੇਠਾਂ ਲੁੱਕ ਕੇ ਵੀ ਹੁਣ ਰੋਇਆ ਨਹੀਂ ਜਾਂਦਾ।।

©muradwrites00 #muradwrites00  #muradwrites #Shikhasharma 

#Soul
69c472ed0cc80e2c1079beeee3954007

muradwrites00

#muradwrites00 
#hindiwritings
69c472ed0cc80e2c1079beeee3954007

muradwrites00

#muradwrites00

#MusicalMemories
69c472ed0cc80e2c1079beeee3954007

muradwrites00

ਜੀਉਣ ਤੇ ਮਰਨ 'ਤੇ ਗੀਤਾਂ ਦੀ ਲਹਿ ਵੀ ਬਦਲ ਜਾਂਦੀ ਐ,ਰੋਟੀ ਪਕਾ ਕੇ "ਧੰਨਵਾਦ ਮੇਰੀ ਗੀਠੀ ਦਾ"  ਗਾਉਣ ਵਾਲੀ ਇੱਕ ਦਮ ਮੋਨ ਹੋ ਗਈ ਕਿ ਦੁਬਾਰਾ ਆਵਾਜ਼ ਨਹੀਂ ਸੁਣਾਈ ਦੇਵੇਗੀ

©muradwrites00 #Rose
69c472ed0cc80e2c1079beeee3954007

muradwrites00

ਮੈਂ ਤੇ ਉਸ ਘਰ ਵੀ ਨਹੀਂ ਜਾ ਸਕਦਾ ਜਿੱਥੇ ਉਹਦਾ ਮੋਇਆ ਸ਼ਰੀਰ ਪਿਆ ਸੀ ਖਾਸਾ ਜਿਗਰਾ ਏ ਉਹਨਾਂ  ਦਾ ਜਿਹੜੇ ਉਹਦੇ ਖਾਲ਼ੀ ਬਿਸਤਰ ਤੇ ਪੈਂਦੇ ਨੇ।

©muradwrites00
69c472ed0cc80e2c1079beeee3954007

muradwrites00

#DaughtersDay  ਧੀਆਂ ਜੰਮਣੀਆਂ ਵੀ ਸੋਖੀਆਂ  ਤੇ ਪਾਲਣੀਆਂ  ਵੀ ਬਸ ਵਿਆਹ ਤੋਂ ਬਾਅਦ ਉਹਨਾਂ ਦੇ ਦੁੱਖ ਦੇਖਣੇ ਬਹੁਤ ਔਖੇ ਆ।

©muradwrites00 #DaughtersDay
69c472ed0cc80e2c1079beeee3954007

muradwrites00

ਮਾਂ ਦੀ ਬੁੱਕਲ਼ ਦੇ ਨਿਘ ਚੋਂ ਨਿਕਲੋ ਤਾਂ ਪਤਾ ਲੱਗਦਾ  ਕੇ ਇਹ ਖੁਸ਼ਕ ਜਿਹੀ ਦੁਨੀਆਂ ਦਾ ਸੇਕਾ ਕਿਵੇਂ ਬਦਨ ਸਾੜਦਾ ਐ।।

©muradwrites00
69c472ed0cc80e2c1079beeee3954007

muradwrites00

#chandmubarak
69c472ed0cc80e2c1079beeee3954007

muradwrites00

loader
Home
Explore
Events
Notification
Profile